ITBP ਦੇ ਜਵਾਨਾਂ ਨੇ ਬਰਫ਼ ਨਾਲ ਘਿਰੇ ਪਹਾੜਾਂ ਵਿਚਾਲੇ ਖੇਡੀ ਕਬੱਡੀ, ਵੀਡੀਓ ਵਾਇਰਲ - ਕਬੱਡੀ ਖੇਡਦਿਆਂ ਦਾ ਵੀਡੀਓ
🎬 Watch Now: Feature Video
ਮਨਾਲੀ: ਭਾਰਤ-ਤਿੱਬਤ ਸਰਹੱਦ ਫੋਰਸ (ITBP) ਦੇ ਜਵਾਨਾਂ ਦਾ ਕਬੱਡੀ ਖੇਡਦਿਆਂ ਦਾ ਵੀਡੀਓ ਦਾ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਈਟੀਬੀਪੀ ਦੇ ਜਵਾਨ ਬਰਫ਼ ਵਿਚਾਲੇ ਕਬੱਡੀ ਖੇਡ ਰਹੇ ਹਨ। ਇਹ ਦਰਸਾਉਂਦਾ ਹੈ ਕਿ ਜਵਾਨਾਂ ਨੂੰ ਆਪਣੀ ਡਿਊਟੀ ਦੌਰਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖੁਦ ਨੂੰ ਇਨ੍ਹਾਂ ਮੁਸ਼ਕਲ ਹਾਲਤਾਂ ਵਿੱਚ ਢਾਲਣਾ ਪੈਂਦਾ ਹੈ। ਖੁਦ ਨੂੰ ਫਿਟ ਰੱਖਣ ਲਈ ਜਵਾਨ ਕਬੱਡੀ ਖੇਡ ਰਹੇ ਹਨ।
Last Updated : Feb 3, 2023, 8:19 PM IST