ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ
🎬 Watch Now: Feature Video
ਹੁਸ਼ਿਆਰਪੁਰ: ਆਮ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ (people appeal to bhagwant maan govt.) ਹੈ ਕਿ ਸਰਕਾਰ ਸ਼ਰਾਬ ਦੀਆਂ ਕੀਮਤਾਂ ਨਾ ਵਧਾਏ (govt should not increase price of liquor)। ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਸਰਕਾਰ ਵੱਲੋਂ ਸ਼ਰਾਬ ਦੀਆਂ ਕੀਮਤਾਂ ਵਧਾਈਆਂ ਜਾਣੀਆਂ ਵਾਜ਼ਬ ਹਨ। ਇਸੇ ਸਿਲਸਿਲੇ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣੀਆਂ ਚਾਹੀਦੀਆਂ, ਕਿਉਂਕਿ ਸ਼ਰਾਬ ਮਹਿੰਗੀ ਹੋਣ ਕਾਰਨ ਲੋਕ ਦੇਸੀ ਤੇ ਸਸਤੀ ਸ਼ਰਾਬ ਪੀਂਦੇ ਹਨ (people drink spurious liquor, in case of higher cost) ਤੇ ਅਜਿਹੇ ਵਿੱਚ ਘਟੀਆ ਸ਼ਰਾਬ ਪੀਣ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਤੇ ਜੇਕਰ ਠੇਕਿਆਂ ’ਤੇ ਸ਼ਰਾਬ ਸਸਤੀ ਮਿਲੇਗੀ ਤਾਂ ਲੋਕ ਚੰਗੀ ਸ਼ਰਾਬ ਸਸਤੀ ਦਰਾਂ ’ਤੇ ਪੀਣਗੇ (if people gets liquor cheaper, then they don't drink wrong one) ਜਿਸ ਨਾਲ ਉਨ੍ਹਾਂ ਦੀ ਸਿਹਤ ਖਰਾਬ ਨਹੀਂ ਹੋਵੇਗੀ। ਲੋਕਾਂ ਨੇ ਘਟੀਆ ਸ਼ਰਾਬ ਪੀਣ ਨਾਲ ਪਿਛਲੀਆਂ ਕੁਝ ਘਟਨਾਵਾਂ ਦਾ ਹਵਾਲਾ ਵੀ ਦਿੱਤਾ।
Last Updated : Feb 3, 2023, 8:22 PM IST