ਗੁਲਕੰਦ ਮਿਲਕਸ਼ੇਕ: ਜਾਣੋ ਕਿਵੇਂ ਬਣਦਾ ਹੈ ਇਹ ਮਿੱਠਾ ਤੇ ਠੰਡਾ ਡ੍ਰਿੰਕ - ਗੁਲਕੰਦ ਦੇ ਫਾਇਦੇ
🎬 Watch Now: Feature Video
ਜਦੋਂ ਗੁਲਕੰਦ ਮਿਲਕਸ਼ੇਕ ਦਾ ਨਾਮ ਦਿਮਾਗ ਵਿੱਚ ਆਉਂਦਾ ਹੈ, ਤਾਂ ਮਨ ਵਿੱਚ ਮਿੱਠੇ ਅਤੇ ਖੁਸ਼ਬੂਦਾਰ ਡਰਿੰਕ ਦੀ ਤਸਵੀਰ ਉੱਭਰਨ ਲੱਗਦੀ ਹੈ। ਇਹ ਹੋਣਾ ਲਾਜ਼ਮੀ ਵੀ ਹੈ। ਗੁਲਾਬ ਦੀਆਂ ਪੱਤੀਆਂ ਤੋਂ ਬਣਿਆ ਗੁਲਕੰਦ ਮਿਲਕਸ਼ੇਕ ਦੇਖਣ ਤੇ ਪੀਣ ਵਿੱਚ ਜਿਨ੍ਹਾਂ ਚੰਗਾ ਲੱਗਦਾ ਹੈ ਉਨ੍ਹਾਂ ਹੀ ਪਿਆਰਾ ਹੁੰਦਾ ਹੈ ਇਸ ਦੀ ਖੁਸ਼ਬੂ। ਗੁਲਕੰਦ ਪੇਟ ਵਿੱਚ ਐਸਿਡਿਟੀ ਨੂੰ ਘਟਾਉਂਦਾ ਹੈ। ਇਹ ਸਰੀਰ ਦਾ ਤਾਪਮਾਨ ਬਣਾਏ ਰੱਖਦਾ ਹੈ। ਇਸ ਦੇ ਨਾਲ ਹੀ ਗੁਲਾਬ ਦੀਆਂ ਪੱਤੀਆਂ ਤੁਹਾਨੂੰ ਤਾਜ਼ਾ ਰੱਖਦੀਆਂ ਹਨ। ਇਸ ਲਈ ਦੇਰੀ ਕਿਸ ਗੱਲ ਦੀ, ਜਾਣੋ ਕਿਵੇਂ ਬਣਾਇਆ ਜਾਂਦਾ ਹੈ ਗੁਲਕੰਦ ਮਿਲਕਸ਼ੇਕ...