thumbnail

By

Published : Jul 24, 2021, 6:38 PM IST

ETV Bharat / Videos

ਲੁਟੇਰੇ ਬੇਖੌਫ਼ ! ਦੇਖੋ ਕਿਸ ਤਰ੍ਹਾਂ ਔਰਤ ਤੋਂ ਖੋਹੀਆਂ ਵਾਲੀਆਂ

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਲੁੱਟ ਦੀਆਂ ਵਾਰਦਾਤਾਂ ਵਧੀਆਂ ਹੀ ਜਾ ਰਹੀਆਂ ਹਨ ਤੇ ਹੁਣ ਲੁਟੇਰੇ ਇੰਨੇ ਬੇਖ਼ੌਫ ਹੋ ਗਏ ਹਨ ਕਿ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਦ ਦੇ ਰਹੇ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦੇ ਚਾਮੁੰਡਾ ਦੇਵੀ ਇਲਾਕੇ ਦਾ ਹੈ ਜਿਥੇ ਦਿਨ ਦਿਹਾੜੇ ਲੁਟੇਰੇ ਘਰ ਅੰਦਰ ਦਾਖਲ ਹੋ ਔਰਤ ਦੀਆਂ ਵਾਲੀਆਂ ਖੋਹ ਫਰਾਰ ਹੈ ਗਏ। ਇਸ ਸਾਰ ਘਟਨਾਂ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.