ਦੇਖੋ ਕਿਵੇਂ ਆਇਆ ਗੈਸ ਸਿਲੰਡਰਾਂ ਦਾ ਹੜ੍ਹ - ਸ਼ੋਸਲ ਮੀਡੀਆ
🎬 Watch Now: Feature Video
ਹੈਦਰਾਬਾਦ: ਸ਼ੋਸਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਹੜ੍ਹ ਦੇ ਹਲਾਤ ਨਜ਼ਰ ਆ ਰਹੇ ਹਨ। ਪਾਣੀ ਵੱਡੀ ਮਾਤਰਾ ਵਿੱਚ ਵਗ ਰਿਹਾ ਹੈ ਪਰ ਅਜੀਬ ਗੱਲ ਇਹ ਹੈ ਕਿ ਪਾਣੀ ਵਿੱਚ ਗੈਸ ਸਿਲੰਡਰ ਨਜ਼ਰ ਆ ਰਹੇ ਹਨ। ਭਾਰੀ ਗਿਣਤੀ ਵਿੱਚ ਗੈਸ ਸਿਲੰਡਰ ਪਾਣੀ ਵਿੱਚ ਰੁੜ ਰਹੇ। ਵੀਡੀਓ ਵਿੱਚ ਲੋਕ ਵੀ ਨਜ਼ਰ ਆ ਰਹੇ ਹਨ। ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਵੀਡੀਓ ਕਿਸ ਜਗ੍ਹਾ ਦਾ ਹੈ। ਇਸ ਤਰ੍ਹਾ ਲੱਗ ਰਿਹਾ ਹੈ ਜਿਵੇਂ ਪਾਣੀ ਦੇ ਨਾਲ ਗੈਸ ਸਿਲੰਡਰ ਦਾ ਹੜ੍ਹ ਆ ਗਿਆ ਹੋਵੇ।