ਲੁਧਿਆਣਾ 'ਚ ਸਕੂਲ ਖੁੱਲ੍ਹਣ ਨੂੰ ਤਿਆਰ, ਸਰਕਾਰੀ ਹਦਾਇਤਾਂ ਦੀ ਉਡੀਕ - Punjab government decides to reopen schools
🎬 Watch Now: Feature Video
ਲੁਧਿਆਣਾ: ਤਕਰੀਬਨ ਛੇ ਮਹੀਨੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ ਹੈ। ਲੁਧਿਆਣਾ ਵਿੱਚ ਵੀ ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ਨੂੰ ਹਾਲੇ ਨਹੀਂ ਖੋਲ੍ਹਿਆ ਗਿਆ। ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਸਕੂਲ ਖੋਲ੍ਹਣ ਲਈ ਕੋਈ ਹਦਾਇਤ ਜਾਰੀ ਨਹੀਂ ਕੀਤੀ ਹੈ।