ਰਾਣਾ ਗੁਰਜੀਤ ਖਿਲਾਫ਼ ਸ਼ਿਕਾਇਤ: ਰਾਣਾ ਗੁਰਜੀਤ ਦਾ ਵਿਰੋਧੀਆਂ ਨੂੰ ਜਵਾਬ - Rana Gurjeet's response to the letter written
🎬 Watch Now: Feature Video
ਕਪੂਰਥਲਾ: ਪੰਜਾਬ ਕਾਂਗਰਸ ਦੇ ਟਿਕਟ ਵੰਡਣ ਤੋਂ ਬਾਅਦ ਰਾਣਾ ਗੁਰਜੀਤ ਖਿਲਾਫ਼ 4 ਵਿਧਾਇਕਾਂ ਨੇ ਸ਼ਿਕਾਇਤ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦਾ ਆਪਣਾ ਪ੍ਰਤੀਕਰਮ ਸਾਹਮਣੇ ਆਇਆ ਹੈ, ਜਿਸ ਵਿੱਚ ਰਾਣਾ ਗੁਰਜੀਤ ਨੇ ਕਿਹਾ ਕਿ ਉਸਨੇ ਕਈ ਸਿਆਸੀ ਆਗੂ ਵਿਧਾਇਕ ਬਣਾਏ ਅਤੇ ਸ਼ਿਕਾਇਤ ਕਰਨ ਦਾ ਹੱਕ ਹੈ, ਜੇ ਕਾਂਗਰਸ ਹਾਈਕਮਾਂਡ ਨੇ ਮੈਨੂੰ ਨਲਾਇਕ ਸਮਝ ਕੱਢਣਾ ਹੈ ਤਾਂ ਕੱਢ ਦੇਵੇ। ਉਹਨਾਂ ਨੇ 4 ਵਿਰੋਧੀ ਵਿਧਾਇਕ ਨੂੰ ਚਲੇਂਜ ਕੀਤਾ ਕਿ ਉਹ ਉਹਨਾਂ ਨੂੰ ਕਪੂਰਥਲਾ ਸੀਟ 'ਤੇ ਹਰਾ ਕੇ ਦਿਖਾਉਣ।