ਕੈਬਿਨੇਟ ਵਿਸਥਾਰ ਤੋਂ ਪਹਿਲਾਂ ਸਿਆਸਤ ਗਰਮ,ਰਾਣਾ ਗੁਰਮੀਤ ਸਿੰਘ ਸੋਢੀ ਉੱਤੇ ਚੁੱਕੇ ਸਵਾਲ - Sukhpal Singh Khaira
🎬 Watch Now: Feature Video
ਪਟਿਆਲਾ : ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਸਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਸੀ ਪਾਰਟੀ ਪ੍ਰਧਾਨ ਨੂੰ ਆਖਿਆ ਹੈ ਕਿ ਤੁਸੀਂ ਕਿਸ ਤਰ੍ਹਾਂ ਰਾਣਾ ਗੁਰਮੀਤ ਸਿੰਘ ਸੋਢੀ ਕਿਵੇਂ ਕੈਬਿਨੇਟ ਵਿੱਚ ਜਗ੍ਹਾ ਦੇ ਸਕਦੇ ਹੋ ਜਿਸ ਉੱਤੇ ਮਾਇਨਿੰਗ ਕਰਨ ਦੇ ਇਲਜ਼ਾਮ ਹਨ ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਕੈਬਿਨੇਟ ਵਿੱਚ ਮਜਬੀ ਸਿੱਖ ਜਾ ਹਿੰਦੂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਹੈ। ਸਿੱਧੂ ਸਾਹਬ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਉਹ ਹਾਈਕਮਾਨ ਨਾਲ ਇਸ ਬਾਰੇ ਗੱਲਬਾਤ ਕਰਨਗੇ।