ਆਖ਼ਿਰ ਮੰਨ ਗਏ ਨਵਜੋਤ ਸਿੰਘ ਸਿੱਧੂ!
ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਦੇ ਬਾਹਰ ਨਵੇਂ ਵਿਭਾਗ ਦੀ ਤਖ਼ਤੀ ਲੱਗ ਗਈ ਹੈ, ਜਿਸ 'ਤੇ ਸਿੱਧੂ ਦੇ ਨਵੇਂ ਵਿਭਾਗ ਬਿਜਲੀ ਤੇ ਨਵਿਆਉਣਯੋਗ ਦਾ ਨਾਂਅ ਲਿਖ ਦਿੱਤਾ ਹੈ। ਦੱਸ ਦਈਏ, ਪਿਛਲੇ ਕਾਫ਼ੀ ਦਿਨਾਂ ਤੋਂ ਸਿੱਧੂ ਆਪਣੇ ਬਦਲੇ ਗਏ ਮਹਿਕਮੇ ਨੂੰ ਲੈ ਕੇ ਕਾਫ਼ੀ ਨਾਰਾਜ਼ ਸਨ ਜਿਸ ਲਈ ਉਨ੍ਹਾਂ ਨੇ ਬੜੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਅਸਫ਼ਲਤਾ ਹੀ ਮਿਲੀ ਹੁਣ ਆਖ਼ਿਰਕਾਰ ਸਿੱਧੂ ਬਿਜਲੀ ਮਹਿਕਮਾ ਸਾਂਭਣ ਦੇ ਲਈ ਮੰਨ ਗਏ ਹਨ।
Last Updated : Jun 26, 2019, 4:22 PM IST