ਧੂਮਧਾਮ ਨਾਲ ਮਨਾਈ ਗਈ ਹਨੂੰਮਾਨ ਜੈਯੰਤੀ - sri fatehgarh sahob
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਭਗਵਾਨ ਹਨੂੰਮਾਨ ਜੀ ਦੇ ਜਨਮ ਦਿਹਾੜੇ ਨੂੰ, ਜਿੱਥੇ ਪੂਰੇ ਹਿੰਦੁਸਤਾਨ ਵਿਚ ਧੂਮਧਾਮ ਨਾਲ ਮਨਾਇਆ ਗਿਆ ਤਾਂ ਉੱਥੇ ਹੀ ਮੰਡੀ ਗੋਬਿੰਦਗੜ੍ਹ ਦੇ ਸ੍ਰੀ ਰਾਮ ਮੰਦਿਰ ਵਿੱਚ ਵੀ ਅਜਨੀ ਸੁਤ ਸੇਵਾ ਪਰਿਵਾਰ ਵਲੋਂ ਪਿਛਲੇ ਦੋ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਗੁਣਗਾਣ ਕਰਦੀ ਮੋਨਿਕਾ ਗੋਇਲ ਨੇ ਆਪਣੀ ਆਵਾਜ਼ ਵਿੱਚ ਹਨੂੰਮਾਨ ਜੀ ਦੇ ਗਾਏ ਭਜਨਾਂ ਨਾਲ ਸਾਰਿਆਂ ਨੂੰ ਝੁੰਮਣ ਲਈ ਮਜਬੂਰ ਕਰ ਦਿੱਤਾ ਤਾਂ ਉੱਥੇ ਹੀ ਇਸ ਸਮਾਰੋਹ ਵਿੱਚ ਕੱਢੀ ਭਗਵਾਨ ਬਾਲ ਹਨੂੰਮਾਨ ਜੀ ਦੀ ਝਾਂਕੀ ਨੇ ਸਾਰਿਆਂ ਜੀ ਖਿੱਚ ਦਾ ਕੇਂਦਰ ਬਣੀ।