thumbnail

By

Published : Oct 10, 2020, 9:41 PM IST

Updated : Oct 11, 2020, 10:51 AM IST

ETV Bharat / Videos

ਵਜ਼ੀਫਾ ਘੁਟਾਲਾ: ਪਟਿਆਲਾ ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਪਟਿਆਲਾ: ਸਥਾਨਕ ਸ਼ਹਿਰ ਦੇ ਲੱਕੜ ਮੰਡੀ ਬਾਜ਼ਾਰ ਦੇ ਚੌਕ ਵਿੱਚ ਬੀਜੇਪੀ ਵਰਕਰਾਂ ਵੱਲੋਂ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਸਰਕਾਰ ਖਿਲਾਫ਼ ਧਰਨਾਂ ਪ੍ਰਦਰਸ਼ਨ ਕਿਤਾ ਗਿਆ। ਭਾਜਪਾ ਵਰਕਰ ਭੁਪੇਸ਼ ਅਗਰਵਾਲ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇ।
Last Updated : Oct 11, 2020, 10:51 AM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.