ਰਾਜਿੰਦਰਾ ਹਸਪਤਾਲ ਦੇ ਬਾਹਰ ਮੁਲਾਜ਼ਮਾਂ ਨੇ ਲਾਇਆ ਧਰਨਾ, ਵੇਖੋ ਵੀਡੀਓ
🎬 Watch Now: Feature Video
ਸ਼ਾਹੀ ਸ਼ਹਿਰ ਪਟਿਆਲਾ ਜੋ ਕਿ ਧਰਨਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ, ਇੱਥੇ ਕਦੇ ਬਿਜਲੀ ਬੋਰਡ ਦਾ ਧਰਨਾ ਤੇ ਕਦੇ ਕਿਸੇ ਮਹਿਕਮੇ ਦਾ ਧਰਨਾ ਲੱਗਾ ਰਹਿੰਦਾ ਹੈ। ਮੁੱਖ ਮੰਤਰੀ ਦਾ ਸ਼ਹਿਰ ਹੋਣ ਤੋਂ ਬਾਅਦ ਵੀ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਚੌਥੇ ਦਰਦੇ ਦੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਆਈ ਵਾਰ ਕੋਝਾ ਮਜ਼ਾਕ ਕਰਦੀ ਹੈ। ਸਰਕਾਰ ਨੇ ਨੌਕਰੀਆਂ ਤਾਂ ਦਿੱਤੀਆਂ ਨਹੀਂ, ਪਰ ਜਿਨਾਂ ਕੋਲ ਨੌਕਰੀਆਂ ਹਨ, ਉਨ੍ਹਾਂ ਨੂੰ ਕੁਚਲਿਆ ਜਾ ਰਿਹਾ ਹੈ।