ਵਿੰਗ ਕਮਾਂਡਰ ਅਭਿਨੰਦਨ ਦੇ ਮਾਪਿਆਂ ਦਾ ਹਵਾਈ ਜਹਾਜ਼ 'ਚ ਯਾਤਰੀਆਂ ਨੇ ਇੰਝ ਕੀਤਾ ਸਵਾਗਤ
🎬 Watch Now: Feature Video
ਰਾਤ 1 ਵਜੇ ਚੇਨਈ ਤੋਂ ਦਿੱਲੀ ਪੁੱਜੇ ਵਿੰਗ ਕਮਾਂਡਰ ਅਭਿਨੰਦਨ ਦੇ ਮਾਪੇ। ਯਾਤਰੀਆਂ ਨੇ ਤਾੜੀਆਂ ਮਾਰ ਕੇ ਹਵਾਈ ਜਹਾਜ਼ 'ਚ ਕੀਤਾ ਉਨ੍ਹਾਂ ਦਾ ਸਵਾਗਤ। ਇਸ ਤੋਂ ਬਾਅਦ ਅੰਮ੍ਰਿਤਸਰ ਲਈ ਹੋਏ ਰਵਾਨਾ।