ਕੋਰੋਨਾ ਦੌਾਰਨ ਘੋੜੇ ਦੇ ਸਸਕਾਰ ਚ ਸ਼ਾਮਿਲ ਹੋਏ ਹਜ਼ਾਰਾਂ ਲੋਕ,ਪ੍ਰਸ਼ਾਸਨ ਦੀ ਵੱਡੀ ਕਾਰਵਾਈ - cremation
🎬 Watch Now: Feature Video
ਕਰਨਾਟਕਾ ਚ ਹਜ਼ਾਰਾਂ ਲੋਕ ਘੋੜੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਜਿਸ ਕਰਕੇ ਪ੍ਰਸ਼ਾਸਨ ਨੇ ਉਸ ਥਾਂ ਨੂੰ ਸੀਲ ਕਰ ਦਿੱਤਾ ਹੈ ਤੇ ਇਸਦੇ ਨਾਲ ਹੀ ਸਸਕਾਰ ਚ ਸ਼ਾਮਿਲ ਹੋਏ 15 ਮੈਂਬਰਾਂ ਖਿਲਾਫ਼ ਕੇਸ ਦਰਜ ਵੀ ਕੀਤਾ ਗਿਆ ਹੈ।