ਗਾਂਧੀ ਦੇ ਦੇਸ਼ ਵਿੱਚ 2 ਦਲਿਤ ਬੱਚਿਆਂ ਦਾ ਕਤਲ ਮੰਦਭਾਗੀ ਘਟਨਾ: ਕੁਲਸਤ - play bapu aaj bhi jinda hai
🎬 Watch Now: Feature Video
ਐਮਓਐਸ ਸਟੀਲ ਫੱਗਣ ਸਿੰਘ ਕੁਲਸਤ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੂੂੰ ਮੱਧ ਪ੍ਰਦੇਸ਼ ਦੇ 2 ਦਲਿਤ ਬੱਚਿਆ ਦੇ ਕਤਲ ਬਾਰੇ ਸਵਾਲ ਪੁਛਿਆ ਗਿਆ ਸੀ। ਇਸ ਸਵਾਲ ਤੇ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਦੇ ਸਿਧਾਂਤਾ 'ਤੇ ਚੱਲਣ ਵਾਲੇ ਦੇਸ਼ ਵਿੱਚ ਅਜਿਹੀ ਘਟਨਾ ਮੰਦਭਾਗੀ ਹੈ। ਅੱਜ ਅਸੀਂ ਗਾਂਧੀ ਜੀ ਦਾ 150ਵਾਂ ਜਨਮ ਦਿਹਾੜਾ ਮਨਾ ਰਹੇ ਹਾਂ। ਇੱਕ ਪਾਸੇ ਸਰਕਾਰ ਲੋਕਾਂ ਵਿੱਚ ਗਾਂਧੀ ਜੀ ਦੀ ਵਿਚਾਰਧਾਰਾ ਕਾਇਮ ਰੱਖਣ ਦੇ ਯਤਨ ਕਰ ਰਹੀ ਦੁਜੇ ਪਾਸੇ ਅਜਿਹੀ ਘਟਨਾਵਾਂ ਅਹਿੰਸਾ ਦੀ ਸਿੱਖਿਆ ਵਿਚਾਰਧਾਰਾ ਦੇ ਬਿਲਕੁਲ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਲਿਆ ਗਿਆ ਹੈ ਤੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।