ਅਯੁੱਧਿਆ ਮਾਮਲੇ ਦੇ ਫ਼ੈਸਲੇ 'ਤੇ ਬੋਲੇ ਮਹੰਤ ਨਰਿਤਿਆਗੋਪਾਲ ਦਾਸ, ਵੇਖੋ ਵੀਡੀਓ - Ayodhya case update]
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5009679-thumbnail-3x2-mm.jpg)
ਅਯੁੱਧਿਆ ਮਾਮਲੇ ਉੱਤੇ ਆਏ ਫ਼ੈਸਲੇ 'ਤੇ ਮਹੰਤ ਨਰਿਤਿਆਗੋਪਾਲ ਦਾਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਵੀ ਫ਼ੈਸਲਾ ਲਿਆ ਉਹ ਰਾਮ ਮੰਦਿਰ ਦੇ ਪੱਖ ਵਿੱਚ ਹੈ। ਹੁਣ ਜਲਦ ਹੀ ਰਾਮ ਮੰਦਿਰ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਮੁਸਲਿਮ ਪੱਖ ਵਿੱਚ ਫੈਸਲੇ ਉੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਮੀਨ ਹੈ, ਦਿੱਤੀ ਜਾਵੇ, ਉਸ ਨਾਲ ਕੋਈ ਇਤਰਾਜ਼ ਨਹੀਂ ਹੈ।