CCTV ਫੁਟੇਜ: ਗ੍ਰਿਫਤਾਰੀ ਤੋਂ ਪਹਿਲਾਂ ਮਹਾਂਕਾਲ ਮੰਦਰ 'ਚ ਖੁਲ੍ਹੇਆਮ ਘੁੰਮ ਰਿਹਾ ਸੀ ਗੈਂਗਸਟਰ ਵਿਕਾਸ ਦੂਬੇ - ਗੈਂਗਸਟਰ ਵਿਕਾਸ ਦੂਬੇ
🎬 Watch Now: Feature Video
ਉਜੈਨ: ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੂਬੇ, ਜਿਸ ਨੇ ਪਿਛਲੇ ਹਫ਼ਤੇ ਅੱਠ ਪੁਲਿਸ ਵਾਲਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੂੰ ਯੂਪੀ ਪੁਲਿਸ ਨੇ ਬੀਤੇ ਵੀਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਂਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਸੀ। ਸੀਸੀਟੀਵੀ ਫੁਟੇਜ ਵਿੱਚ ਵਿਕਾਸ ਦੁਬੇ ਨੂੰ ਇੱਕ ਮਾਸਕ ਵਿੱਚ ਵੇਖਿਆ ਗਿਆ ਸੀ। ਇਹ ਸੀਸੀਟੀਵੀ ਫੁਟੇਜ ਸਵੇਰ ਦੀ ਹੈ ਜਦੋਂ ਦੂਬੇ ਮੰਦਰ ਵਿੱਚ ਦਾਖਲ ਹੋਇਆ ਸੀ।