80 ਲੱਖ ਦੀ ਨਗਦੀ ਸਮੇਤ ਲੁਟੇਰਾ ਕਾਬੂ - Deputy Commissioner of Police
🎬 Watch Now: Feature Video
ਅੰਮ੍ਰਿਤਸਰ: ਕੁਝ ਸਮਾਂ ਪਹਿਲਾਂ ਹੋਈ ਚੋਰੀ ਦੀ ਵਾਰਦਾਤ ਵਿੱਚ ਪੁਲਿਸ (Police) ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿਸ ਵਿੱਚ ਪੁਲਿਸ ਨੇ 1 ਕਰੋੜ 60 ਲੱਖ ਦੀ ਨਗਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ (Deputy Commissioner of Police) ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਦੇ ਲਈ ਪੁਲਿਸ (Police) ਨੇ ਵੱਖ-ਵੱਖ ਟੀਮਾਂ ਬਣਕੇ ਇਲਾਕੇ ਵਿੱਚ ਛੱਡੀਆ ਹੋਈਆਂ ਸਨ। ਜੋ ਮਾਮਲੇ ਨੂੰ ਹੱਲ ਕਰਨ ਦੇ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀਆਂ ਹਨ। ਜਿਨ੍ਹਾਂ ਦੀ ਮਿਹਤਨ ਸਦਕਾ ਮੁਲਜ਼ਮ ਨੂੰ 80 ਲੱਖ ਦੀ ਨਗਦੀ ਅਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ (Arrested) ਕਰਨ ਵਿੱਚ ਸਫ਼ਲਤਾਂ ਹਾਸਲ ਹੋਈ ਹੈ।
Last Updated : Feb 3, 2023, 8:11 PM IST