ਬਰਨਾਲਾ ਤੋਂ 'ਆਪ' ਵਰਕਰਾਂ ਦੇ ਕਾਫਲੇ ਖਟਕੜ ਕਲਾਂ ਲਈ ਰਵਾਨਾ - Khatkar Kalan, the native village of Shaheed Bhagat Singh
🎬 Watch Now: Feature Video
ਬਰਨਾਲਾ: ਆਮ ਆਦਮੀ ਪਾਰਟੀ (Aam Aadmi Party) ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ (Khatkar Kalan, the native village of Shaheed Bhagat Singh) ਵਿੱਚ ਸਹੁੰ ਚੁੱਕਣਗੇ। ਜਿਸ ਲਈ ਵੱਡਾ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੁੱਜਣ ਲਈ ਖੁੱਲੇ ਸੱਦੇ ਦਿੱਤੇ ਗਏ ਹਨ। ਜਿਸ ਤਹਿਤ ਅੱਜ ਪਿੰਡਾਂ ਵਿੱਚੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਰਕਰਾਂ ਦੇ ਵੱਡੇ ਕਾਫਲੇ ਖਟਕੜ ਕਲਾਂ ਲਈ ਰਵਾਨਾ ਹੋਏ ਹਨ। ਇਸ ਮੌਕੇ ‘ਆਪ’ ਵਰਕਰਾਂ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਪੰਜਾਬ ਵਿੱਚ ਇਨਕਲਾਬ ਆਇਆ ਹੈ ਅਤੇ ਮਾਫੀਆ ਰਾਜ ਦਾ ਖਾਤਮਾ ਹੋਇਆ ਹੈ।
Last Updated : Feb 3, 2023, 8:19 PM IST