ਨਾਕੇ ਤੋਂ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼, ਫੜ੍ਹੇ ਜਾਣ 'ਤੇ ਰਿਸ਼ਵਤ ਦੇਣ ਦੇ ਦੋਸ਼, ਤਸਵੀਰਾਂ ਕੈਮਰੇ ਵਿੱਚ ਕੈਦ - Today news in punjabi
🎬 Watch Now: Feature Video
ਫਿਰੋਜ਼ਪੁਰ ਸ਼ਹਿਰ ਦੇ ਊਧਮ ਸਿੰਘ ਚੌਂਕ 'ਚ ਪੁਲਿਸ ਚੌਕੀ ਤੋਂ ਭੱਜਣ ਵਾਲੇ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਨੇ ਮੋਟਰਸਾਇਕਲ ਪਿੱਛੇ ਲਗਾ ਕੇ ਫੜਿਆ। ਨੌਜਵਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਕਤ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਹੇਠਾਂ ਐੱਸ.ਐੱਸ.ਪੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ, ਜਿਸ ਕਾਰਨ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਰੋਕਿਆ ਜਾ ਰਿਹਾ ਹੈ, ਤਾਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਥੋਂ ਭੱਜ ਗਿਆ, ਉਨ੍ਹਾਂ ਦੱਸਿਆ ਕਿ, 'ਮੈਂ ਉਸ ਨੂੰ ਫੜ ਲਿਆ ਤਾਂ ਉਸ ਕੋਲ ਕਾਗਜ਼ ਨਹੀਂ ਸਨ, ਜਦੋਂ ਉਹ ਪੈਸੇ ਦੇਣ ਲੱਗਾ ਤਾਂ ਮੈਂ ਇਨਕਾਰ ਕਰ ਦਿੱਤਾ। ਉਸ ਕੋਲ ਕਾਗਜ਼ ਨਹੀਂ ਸਨ, ਇਸ ਲਈ ਉਸ ਦਾ ਮੋਟਰਸਾਈਕਲ ਬੌਂਡ ਕਰ ਲਿਆ ਗਿਆ ਹੈ।"
Last Updated : Feb 3, 2023, 8:34 PM IST