ਬਸਤੀ ਰੇਲਵੇ ਸਟੇਸ਼ਨ ਤੇ ਟਰੇਨ ਦੇ ਹੇਠਾਂ ਡਿੱਗਿਆ ਯਾਤਰੀ, ਦੇਖੋ ਵੀਡੀਓ - i Satyagraha Express at Basti railway station
🎬 Watch Now: Feature Video
ਉੱਤਰ ਪ੍ਰਦੇਸ਼/ਬਸਤੀ: ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ’ਤੇ ਦਿੱਲੀ ਜਾ ਰਹੀ ਸੱਤਿਆਗ੍ਰਹਿ ਐਕਸਪ੍ਰੈਸ ਦੇ ਹੇਠਾਂ ਇੱਕ ਯਾਤਰੀ ਅਚਾਨਕ ਡਿੱਗ ਗਿਆ। ਮੌਕੇ 'ਤੇ ਤਾਇਨਾਤ ਆਰਪੀਐਫ ਜਵਾਨ ਅਮਿਤੇਸ਼ ਸ਼ੁਕਲਾ ਨੇ ਆਪਣੀ ਜਾਨ 'ਤੇ ਖੇਡ ਕੇ ਯਾਤਰੀ ਦੀ ਜਾਨ ਬਚਾਈ। ਰੇਲਵੇ ਟਰੈਕ 'ਤੇ ਯਾਤਰੀ ਦੇ ਡਿੱਗਣ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਸੀਸੀਟੀਵੀ ਫੁਟੇਜ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਆਰਪੀਐਫ ਜਵਾਨ ਅਮਿਤੇਸ਼ ਸ਼ੁਕਲਾ ਦੀ ਖੂਬ ਤਾਰੀਫ਼ ਕਰ ਰਹੇ ਹਨ।i Satyagraha Express at Basti railway station
Last Updated : Feb 3, 2023, 8:31 PM IST