ਲੋਕ ਸਭਾ ਵਿੱਚ ਮਨੀਸ਼ ਤਿਵਾੜੀ ਨੇ ਫੈਕਟਰੀਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਚੁੱਕਿਆ ਮੁੱਦਾ - ਮਨੀਸ਼ ਤਿਵਾੜੀ ਨੇ ਪ੍ਰਦੂਸ਼ਣ ਦੇ ਮੁੱਦੇ ਨੂੰ ਚੁੱਕਿਆ
🎬 Watch Now: Feature Video
ਲੋਕ ਸਭਾ ਵਿੱਚ ਬੋਲਦਿਆ ਮਨੀਸ਼ ਤਿਵਾੜੀ Manish Tiwari raised the issue of pollution ਨੇ ਮਹਿੰਦਵਾਨੀ ਵਿੱਚ ਮਾਡੂਲਸ ਕਾਸਮੈਟਿਕਸ ਦੀਆਂ 2 ਫੈਕਟਰੀਆਂ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦੇ ਨੂੰ ਚੁੱਕਿਆ, ਉਨ੍ਹਾਂ ਕਿਹਾ ਮੈਂ ਪਹਿਲਾਂ ਵਾਤਾਵਰਣ ਮੰਤਰੀ ਨੂੰ ਇੱਕ ਪੱਤਰ ਰਾਹੀਂ ਉਠਾਇਆ ਸੀ, ਜਿਸ ਵਿੱਚ ਮੰਤਰਾਲੇ ਨੂੰ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
Last Updated : Feb 3, 2023, 8:35 PM IST