Video: ਬੈਂਡ ਵਾਜਿਆ ਨਾਲ ਸ਼ਮਸ਼ਾਨ ਪਹੁੰਚੀ 104 ਸਾਲਾਂ ਬਜ਼ੁਰਗ ਦੀ ਅਰਥੀ, ਸਸਕਾਰ ਵੇਲੇ ਚਲਾਏ ਪਟਾਕੇ - Moga Video
🎬 Watch Now: Feature Video
ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ 104 ਸਾਲਾਂ ਮਾਤਾ ਸੁਰਜੀਤ ਕੌਰ ਧਰਮ ਪਤਨੀ ਜੰਗੀਰ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਉਨ੍ਹਾਂ ਦੇ ਪੋਤਰਿਆਂ ਨੇ ਅਨੋਖੇ ਢੰਗ ਨਾਲ ਬੈਂਡ ਬਾਜੇ ਅਤੇ ਪਟਾਕੇ ਚਲਾ ਕੇ ਅੰਤਿਮ ਵਿਦਾਈ (last rites with the band and bursting firecrackers) ਦਿੱਤੀ। ਤੁਸੀਂ ਵੀ ਵੇਖੋ ਇਹ ਅਨੋਖੀ ਵਿਦਾਈ।
Last Updated : Feb 3, 2023, 8:38 PM IST