ਸਾਬਕਾ ਨਗਰ ਕੌਂਸਲ ਪ੍ਰਧਾਨ ਨੇ SHO ਦੇ ਮਾਰਿਆ ਥੱਪੜ - Former president of city council slaps SHO of Bathinda Phool police station
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਥਾਣਾ ਫੂਲ ਦੇ ਐਸਐਚਓ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਮਿੰਨੀ ਵੱਲੋਂ ਐਸਐਚਓ ਦੇ ਥੱਪੜ ਮਾਰਿਆ (Former president of city council slaps SHO of Bathinda Phool police station) ਗਿਆ ਹੈ। ਐਸ ਐਸ ਓ ਮਨਪ੍ਰੀਤ ਸਿੰਘ ਮੁਤਾਬਕ ਸਾਬਕਾ ਪ੍ਰਧਾਨ ਆਪਣੇ ਵੱਡੇ ਰਿਸ਼ਤੇਦਾਰਾਂ ਦਾ ਹਵਾਲਾ ਦੇਕੇ ਧਮਕਾ ਰਿਹਾ ਸੀ ਕਿ ਮੇਰੇ ਵੱਡੇ ਆਈ ਪੀ ਐਸ ਅਸਫ਼ਰਾਂ ਨਾਲ ਸਬੰਧ ਹਨ ਅਤੇ ਬਹੁਤ ਸਾਰੇ ਜੱਜ ਵੀ ਜਾਣਦੇ ਹਨ। ਇੰਨ੍ਹਾਂ ਕਹਿੰਦੇ ਹੀ ਸਾਬਕਾ ਪ੍ਰਧਾਨ ਆਪਣੇ ਆਪੇ ਤੋਂ ਬਾਹਰ ਹੋ ਗਿਆ ਅਤੇ ਤੈਸ਼ ਵਿੱਚ ਆ ਕੇ ਐਸ ਐਚ ਓ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ।ਇਸ ਮਾਮਲੇ ਚ ਬਠਿੰਡਾ ਦੇ ਐਸ ਐਸ ਪੀ ਅਮਨੀਤ ਕੁੰਡਲ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
Last Updated : Feb 3, 2023, 8:20 PM IST