ETV Bharat / sukhibhava

Steam Benefits: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ, ਤਾਂ ਸਟੀਮ ਲੈਣ ਨਾਲ ਮਿਲ ਸਕਦੈ ਨੇ ਕਈ ਫਾਇਦੇ

Steam For Cough: ਬਦਲਦੇ ਮੌਸਮ ਦੌਰਾਨ ਸਰਦੀ ਅਤੇ ਜ਼ੁਕਾਮ ਹੋਣਾ ਇੱਕ ਆਮ ਸਮੱਸਿਆਂ ਹੈ। ਇਹ ਇੱਕ ਅਜਿਹੀ ਸਮੱਸਿਆ ਹੈ, ਜੋ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ ਅਤੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦਵਾਈਆਂ ਖਾਣਾ ਪਸੰਦ ਨਹੀਂ ਹੁੰਦਾ। ਇਸ ਕਰਕੇ ਅਜਿਹੇ ਲੋਕਾਂ ਲਈ ਸਟੀਮ ਲੈਣਾ ਫਾਇਦੇਮੰਦ ਹੋ ਸਕਦਾ ਹੈ।

Steam Benefits
Steam Benefits
author img

By ETV Bharat Punjabi Team

Published : Oct 1, 2023, 2:53 PM IST

Updated : Oct 1, 2023, 5:11 PM IST

ਹੈਦਰਾਬਾਦ: ਬਦਲਦੇ ਮੌਸਮ ਦੌਰਾਨ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਹੋਣ ਲੱਗਦੀ ਹੈ। ਗਲੇ ਦੀ ਖਰਾਸ਼ ਕਾਰਨ ਸਿਰਦਰਦ ਅਤੇ ਸਰੀਰ 'ਚ ਦਰਦ ਹੋ ਸਕਦਾ ਹੈ। ਜੇਕਰ ਤੁਸੀਂ ਸਰਦੀ-ਜ਼ੁਕਾਮ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਭਾਫ਼ ਲੈਣਾ ਫਾਇਦੇਮੰਦ ਹੋ ਸਕਦਾ ਹੈ। ਭਾਫ਼ ਲੈਣਾ ਇੱਕ ਪੁਰਾਣਾ ਅਤੇ ਘਰੇਲੂ ਇਲਾਜ਼ ਹੈ। ਇਸਦੀ ਮਦਦ ਨਾਲ ਬੰਦ ਨੱਕ ਦੀ ਸਮੱਸਿਆਂ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।

ਸਟੀਮ ਲੈਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ:

ਸਟੀਮ ਲੈਣ ਨਾਲ ਗਲੇ ਦੀ ਖਰਾਸ਼ ਤੋਂ ਛੁਟਕਾਰਾ: ਭਾਫ਼ ਲੈਣ ਨਾਲ ਗਲੇ ਦੀ ਖਰਾਸ਼ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਗਲੇ ਦੇ ਮਸਲਸ ਨੂੰ ਆਰਾਮ ਮਿਲਦਾ ਹੈ ਅਤੇ ਸੋਜ ਵੀ ਦੂਰ ਹੁੰਦੀ ਹੈ। ਇਸ ਲਈ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਨੂੰ ਬਿਨ੍ਹਾਂ ਦਵਾਈਆਂ ਤੋਂ ਭਾਫ਼ ਲੈਣ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ।

ਸਟੀਮ ਲੈਣ ਨਾਲ ਬੰਦ ਨੱਕ ਖੁੱਲ ਜਾਂਦੀ: ਗਰਮ ਪਾਣੀ ਦੀ ਭਾਫ਼ ਲੈਣ ਨਾਲ ਬੰਦ ਨੱਕ ਖੁੱਲ ਜਾਂਦੀ ਹੈ। ਇਸ ਨਾਲ ਗਲੇ ਅਤੇ ਫੇਫੜਿਆਂ 'ਚ ਇਕੱਠਾ ਹੋਇਆ ਬਲਗ਼ਮ ਲੂਜ਼ ਹੋਣ ਲੱਗਦਾ ਹੈ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ। ਭਾਫ਼ ਲੈਣ ਨਾਲ ਸਾਹ ਲੈਣ 'ਚ ਆ ਰਹੀ ਪਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ।

ਸਟੀਮ ਲੈਣ ਨਾਲ ਚੰਗੀ ਨੀਂਦ ਆਉਦੀ: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਇਲਾਵਾ ਸਟੀਮ ਲੈਣ ਨਾਲ ਨੀਂਦ ਵੀ ਚੰਗੀ ਆਉਦੀ ਹੈ। ਜਦੋ ਸਾਹ ਲੈਣ 'ਚ ਹੋ ਰਹੀ ਸਮੱਸਿਆਂ ਦੂਰ ਹੋ ਜਾਂਦੀ ਹੈ, ਤਾਂ ਬੰਦ ਨੱਕ ਦੀ ਸਮੱਸਿਆਂ ਵੀ ਦੂਰ ਹੋ ਜਾਂਦੀ ਹੈ। ਇਸ ਨਾਲ ਤੁਸੀਂ ਚੰਗੀ ਤਰ੍ਹਾਂ ਸੌਂ ਪਾਉਦੇ ਹੋ। ਸਟੀਮ ਲੈਣ ਨਾਲ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ।

Last Updated : Oct 1, 2023, 5:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.