ਤਰਨ ਤਾਰਨ: ਧਰਤੀ ਹੇਠਲਾਂ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਕੇਂਦਰ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਵਾਟਰ ਹਾਰਵੈਸਟਿੰਗ। ਵਾਟਰ ਹਾਰਵੈਸਟਿੰਗ ਵਿੱਚ ਮੀਂਹ ਦੇ ਪਾਣੀ ਇੱਕਠਾ ਕਰਕੇ ਉਸ ਦੀ ਮੁੜ ਵਰਤੋ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਤਰਨ ਤਾਰਨ ਤੋਂ ਕੀਤੀ ਜਾਵੇਗੀ। ਸਕੂਲਾਂ ਤੇ ਕਾਲਜਾਂ ਚ ਵਾਟਰ ਹਾਰਵੈਸਟਿੰਗ ਦਾ ਕੰਮ ਸ਼ੁਰੂ ਹੋਵੇਗਾ ਤੇ ਹੌਲੀ ਹੌਲੀ ਦੂਜੇ ਇਲਾਕਿਆਂ ਵਿੱਚ ਇਸ ਨੂੰ ਪਹੁੰਚਾਇਆ ਜਾਵੇਗਾ ਤਾਂ ਜੋ ਪਾਣੀ ਦੀ ਸਾਂਭ ਸੰਭਾਲ ਕੀਤੀ ਜਾ ਸਕੇ।
ਇਸ ਮਾਨਸੂਨ ਪੂਰਾ ਦੇਸ਼ ਬਚਾਏਗਾ ਪਾਣੀ!
ਕੇਂਦਰ ਸਰਕਾਰ ਵੱਲੋਂ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਮੀਂਹ ਦੇ ਪਾਣੀ ਨੂੰ ਸਾਂਭ ਕੇ ਉਸ ਦੀ ਮੁੜ ਵਰਤੋਂ ਕੀਤੀ ਜਾ ਸਕੇਗੀ।
ਤਰਨ ਤਾਰਨ: ਧਰਤੀ ਹੇਠਲਾਂ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਕੇਂਦਰ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਵਾਟਰ ਹਾਰਵੈਸਟਿੰਗ। ਵਾਟਰ ਹਾਰਵੈਸਟਿੰਗ ਵਿੱਚ ਮੀਂਹ ਦੇ ਪਾਣੀ ਇੱਕਠਾ ਕਰਕੇ ਉਸ ਦੀ ਮੁੜ ਵਰਤੋ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਤਰਨ ਤਾਰਨ ਤੋਂ ਕੀਤੀ ਜਾਵੇਗੀ। ਸਕੂਲਾਂ ਤੇ ਕਾਲਜਾਂ ਚ ਵਾਟਰ ਹਾਰਵੈਸਟਿੰਗ ਦਾ ਕੰਮ ਸ਼ੁਰੂ ਹੋਵੇਗਾ ਤੇ ਹੌਲੀ ਹੌਲੀ ਦੂਜੇ ਇਲਾਕਿਆਂ ਵਿੱਚ ਇਸ ਨੂੰ ਪਹੁੰਚਾਇਆ ਜਾਵੇਗਾ ਤਾਂ ਜੋ ਪਾਣੀ ਦੀ ਸਾਂਭ ਸੰਭਾਲ ਕੀਤੀ ਜਾ ਸਕੇ।
ਬਾਈਟ-ਰਜਤ ਸੱਚਰ ਸੀਨੀਅਰ ਅਧਿਕਾਰ ਿਤੇ ਸੰਦੀਪ ਅਗਨੀਹੋਤਰੀ ਕਾਂਗਰਸੀ ਆਗੂ Conclusion:ਸਟੋਰੀ ਨਾਮ-ਧਰਤੀ ਹੇਠ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋ ਪਾਣੀ ਦੀ ਸੰਭਾਲ ਲਈ ਕੀਤਾ ਉਪਰਾਲਾ ਸ਼ੁਰੂ ,ਕੇਂਦਰ ਸਰਕਾਰ ਵੱਲੋ ਵੱਖ ਵੱਖ ਟੀਮਾਂ ਬਣਾ ਕੇ ਸ਼ਹਿਰਾਂ ਅਤੇ ਬਲਾਕਾਂ ਦੇ ਪ੍ਰਸ਼ਾਸਨਿਕ ਅਤੇ ਨਗਰ ਕੋਂਸਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ,ਮੀਹ ਦੇ ਪਾਣੀ ਦੀ ਵਾਟਰ ਹਾਰਵੈਸਟਿੰਗ ਤੇ ਦਿੱਤਾ ਜਾ ਰਿਹਾ ਹੈ ਜੋਰ
ਐਕਰ-ਧਰਤੀ ਹੇਠ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋ ਪਾਣੀ ਦੇ ਸੰਭਾਲ ਲਈ ਕੋਸ਼ਿਸਾਂ ਤੇਜ ਕਰ ਦਿੱਤੀਆਂ ਗਈਆਂ ਹਨ ਜਿਸਦੇ ਚੱਲਦਿਆਂ ਕੇਂਦਰ ਸਰਕਾਰ ਆਪਣੇ ਸੀਨੀਅਰ ਅਧਿਕਾਰੀਆਂ ਦੀ ਟੀਮਾਂ ਨੂੰ ਸ਼ਹਿਰਾਂ ਅਤੇ ਕਸਬਿਆਂ ਵਿੱਚ ਭੇਜਿਆਂ ਜਾ ਰਿਹਾ ਹੈ ਜਿਹਨਾਂ ਵੱਲੋ ਮੋਕੇ ਤੇ ਪਹੁੰਚਕੇ ਪ੍ਰਸ਼ਾਸਨਿਕ ਅਧਿਕਾਰੀਆਂ ਸਥਾਨਕ ਨੁਮਾਇੰਦਿਆਂ ਨਾਲ ਮੁਲਕਾਤ ਕਰ ਪਾਣੀ ਦੀ ਸੰਭਾਲ ਸਬੰਧੀ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸਦੇ ਚੱਲਦਿਆਂ ਭਾਰਤ ਸਰਕਾਰ ਦੇ ਸੀਨੀਅਰ ਇਕਨਾਮਿਕ ਅਡਵਾਈਜਰ ਰਜਤ ਸੱਚਰ ਤੇ ਉਹਨਾਂ ਦੀ ਟੀਮ ਵੱਲੋ ਤਰਨ ਤਾਰਨ ਨਗਰ ਕੋੰਸਲ ਵਿਖੇ ਪਹੁੰਚ ਕੇ ਨਗਰ ਕੋਂਸਲ ਦੇ ਅਧਿਕਾਰੀਆਂ ਅਤੇ ਕੋਂਸਲ ਦੇ ਅਹੁਦੇਦਾਰਾਂ ਅਤੇ ਕੋਂਸਲਰਾਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੋਰਾਣ ਰਜਤ ਸੱਚਰ ਵੱਲੋ ਜਿਥੇ ਕਮੇਟੀ ਦੇ ਲੋਕਾਂ ਨੂੰ ਫਾਲਤੂ ਪਾਣੀ ਵਹਾ ਰਹੀਆਂ ਟੂਟੀਆਂ ਦੀ ਰਿਪੇਅਰ ਕਰ ਜਾਇਆਂ ਜਾ ਰਹੇ ਪਾਣੀ ਨੂੰ ਰੋਕਣ ਲਈ ਕਿਹਾ ਉਥੇ ਹੀ ਮੀਹ ਦੇ ਪਾਣੀ ਦੀ ਸੰਭਾਲ ਲਈ ਜੋਰ ਦੇਂਦਿਆਂ ਘਰਾਂ ਅਤੇ ਜਨਤੱਕ ਸਥਾਨਾਂ ਤੇ ਵਾਟਰ ਹਾਰਵੈਸਟਿੰਗ ਕਰਨ ਲਈ ਕਿਹਾ ਗਿਆਂ ਇਸ ਮੋਕੇ ਕੋਂਸਲ ਵੱਲੋ ਪਹਿਲੇ ਦੋਰ ਵਿੱਚ ਸਰਕਾਰੀ ਦਫਤਰਾਂ ਅਤੇ ਸਿੱਖਿਆਂ ਸੰਸਥਾਵਾਂ ਵਿੱਚ ਵਾਟਰ ਹਾਰਵੈਸਟਿੰਗ ਕਰਨ ਦਾ ਭਰੋਸਾ ਦਿੱਤਾ ਗਿਆਂ ਇਸ ਮੋਕੇ ਪਹੁੰਚੇ ਸੀਨੀਅਰ ਅਧਿਕਾਰੀ ਰਜਤ ਸੱਚਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੇ ਡਿੱਗਦਾ ਪੱਧਰ ਚਿੰਤਾ ਦਾ ਵਿਸ਼ਾ ਹੈ ਤੇ ਇਸਦੀ ਸੰਭਾਲ ਲਈ ਸਾਨੂੰ ਸਰਿਆਂ ਨੂੰ ਰੱਲ ਕੇ ਹਮਲਾ ਮਾਰਨ ਦੀ ਲੋੜ ਹੈ ਉਹਨਾਂ ਦੱਸਿਆਂ ਕਿ ਕੇਂਦਰ ਸਰਕਾਰ ਵੱਲੋ ਲੋਕਾਂ ਅਤੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਸਭ ਤੋ ਜਿਆਦਾ ਮੀਹ ਦੇ ਪਾਣੀ ਦੀ ਸੰਭਾਲ ਤੇ ਦਿੱਤਾ ਜਾ ਰਿਹਾ ਹੈ ਇਸ ਮੋਕੇ ਨਗਰ ਕੋਂਸਲ ਵੱਲੋ ਸਥਾਨਕ ਕਾਂਗਰਸੀ ਆਗੂ ਸੰਦੀਪ ਅਗਨਹੋਤਰੀ ਨੇ ਕਿਹਾ ਕਿ ਨਗਰ ਕੋੰਸਲ ਨੇ ਇਹ ਫੈਸਲਾ ਕੀਤਾ ਹੈ ਕਿ ਸਭ ਤੋ ਪਹਿਲਾਂ ਜਨਤਕ ਸਥਾਨ ਅਤੇ ਵਿਦਿਆਕ ਅਦਾਰਿਆਂ ਵਿੱਚ ਮੀਹ ਦੇ ਪਾਣੀ ਸੰਭਾਲ ਲਈ ਕੰਮ ਕੀਤਾ ਜਾਵੇ ਅਤੇ ਬਹੁਤ ਹੀ ਜਲਦੀ ਉਹਨਾਂ ਸਥਾਨਾਂ ਤੇ ਪਾਣੀ ਦੀ ਸੰਭਾਲ ਦਾ ਕੰਮ ਸ਼ੁਰੂ ਹੋ ਜਾਵੇਗਾ
ਬਾਈਟ-ਰਜਤ ਸੱਚਰ ਸੀਨੀਅਰ ਅਧਿਕਾਰ ਿਤੇ ਸੰਦੀਪ ਅਗਨੀਹੋਤਰੀ ਕਾਂਗਰਸੀ ਆਗੂ