ETV Bharat / state

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਹਥਿਆਰਾਂ ਸਮੇਤ ਗ੍ਰਿਫਤਾਰ

ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ (Robbery gang arrested with weapons ) ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਨੂੰ ਡੇਰਾ ਬਾਬਾ ਜਗਤਾਰ ਸਿੰਘ ਮੁਹੱਲਾ ਨਾਨਕਸਰ ਦੇ ਅੱਗੇ ਖਾਲੀ ਪਲਾਟ ਵਿੱਚ ਬੈਠਿਆਂ ਨੂੰ ਵਾਰਦਾਤ ਕਰਨ ਦੀ ਤਿਆਰੀ ਕਰਦਿਆ ਨੂੰ ਗ੍ਰਿਫਤਾਰ ਕੀਤਾ। ਗਿਰੋਹ ਤੋਂ ਪੁਲਿਸ ਨੇ ਦੇਸੀ ਪਿਸ਼ਟਲ 32 ਬੋਰ ਸਮੇਤ ਮੈਗਜੀਨ ਅਤੇ 3 ਰੌਂਦ ਜਿੰਦਾ 32 ਬੋਰ ਮਨਦੀਪ ਸਿੰਘ ਪਾਸੋਂ ਮੁਲਜ਼ਮਾਂ ਕੋਲੋ ਪਿਸ਼ਟਲ 32 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ।

Etv Bharat
Etv Bharat
author img

By

Published : Oct 23, 2022, 7:09 PM IST

ਤਰਨਤਾਰਨ : ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ। ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ (Robbery gang arrested with weapons ) ਕਾਬੂ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਨੂੰ ਡੇਰਾ ਬਾਬਾ ਜਗਤਾਰ ਸਿੰਘ ਮੁਹੱਲਾ ਨਾਨਕਸਰ ਦੇ ਅੱਗੇ ਖਾਲੀ ਪਲਾਟ ਵਿੱਚ ਬੈਠਿਆਂ ਨੂੰ ਵਾਰਦਾਤ ਕਰਨ ਦੀ ਤਿਆਰੀ ਕਰਦਿਆ ਨੂੰ ਗ੍ਰਿਫਤਾਰ ਕੀਤਾ।

Robbery gang arrested with weapons in Tarn Taran

ਇਸ ਗਿਰੋਹ ਤੋਂ ਪੁਲਿਸ ਨੇ ਦੇਸੀ ਪਿਸ਼ਟਲ 32 ਬੋਰ ਸਮੇਤ ਮੈਗਜੀਨ ਅਤੇ 3 ਰੌਂਦ ਜਿੰਦਾ 32 ਬੋਰ ਮਨਦੀਪ ਸਿੰਘ ਪਾਸੋਂ ਮੁਲਜ਼ਮਾਂ ਕੋਲੋ ਪਿਸ਼ਟਲ 32 ਬੋਰ ਸਮੇਤ ਮੈਗਜੀਨ ਅਤੇ 3 ਜਿੰਦਾ 32 ਬੋਰ,ਗੁਰਪ੍ਰੀਤ ਸਿੰਘ ਪਾਸੋਂ ਛੋਟੀ ਕਿਰਪਾਨ ਅਤੇ ਜਗਪ੍ਰੀਤ ਸਿੰਘ ਪਾਸੋਂ ਕਿਰਚ ਲੋਹਾ ਬ੍ਰਾਮਦ ਹੋਈ।

ਇਸਦੇ ਨਾਲ ਹੀ ਡੀ.ਐਸ.ਪੀ ਪੱਟੀ ਜੀ ਦੀ ਨਿਗਰਾਨੀ ਹੇਠ ਐਸ.ਆਈ ਨਿਰਮਲ ਸਿੰਘ ਚੌਂਕੀ ਇੰਚਾਰਜ ਘਰਿਆਲਾ ਦੀ ਟੀਮ ਨਾਕਾਬੰਦੀ ਦੇ ਸਬੰਧ ਵਿੱਚ ਟੀ ਪੁਆਇੰਟ ਮੋੜ ਚੀਮਾਂ ਕਲਾਂ ਕੋਲ ਮੌਜੂਦ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਟਰਸਾਈਕਲ ਚਲਾ ਰਹੇ ਨੌਜਵਾਨ ਦਾ ਨਾਮ ਗੁਰਜੰਟ ਸਿੰਘ ਉਰਫ ਲਾਲੀ ਪੁੱਤਰ ਲੱਖਾ ਸਿੰਘ ਵਾਸੀ ਕੁੱਤੀਵਾਲਾ ਜਿਸ ਪਾਸੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਰੌਂਦ ਜਿੰਦਾ ਅਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ।

ਅਮਨਦੀਪ ਸਿੰਘ ਉਰਫ ਫੌਜੀ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 7 ਅਤੇ ਉਸਦੇ ਦੋਸਤ ਪ੍ਰਭਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਨੂੰ ਕੁੱਝ ਅਣਪਛਾਤੇ ਵਿਆਕਤੀਆਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਹਨਾਂ ਦੇ ਸਾਥੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਤਰਸੇਮ ਸਿੰਘ ਵਾਸੀ ਵਾਰਡ ਨੰਬਰ 7 ਪੱਟੀ ਨੂੰ ਜਖਮੀ ਕਰ ਦਿੱਤਾ ਸੀ। ਤਫਤੀਸ਼ ਪਾਇਆ ਗਿਆ ਕਿ ਇਹ ਕਤਲ ਦਇਆ ਸਿੰਘ ਉਰਫ ਪ੍ਰੀਤ ਸੇਖੋਂ ਅਤੇ ਜਰਮਨ ਉਰਫ ਨਿੱਕਾ ਖਡੂਰੀਆ ਨੇ ਕੀਤਾ ਸੀ। ਇਸ ਕਤਲ ਵਿੱਚ ਗੌਰਵਦੀਪ ਸਿੰਘ ਉਰਫ ਗੌਰੀ ਪੁੱਤਰ ਦਿਲਬਾਗ ਸਿੰਘ ਵਾਸੀ ਵਾਰਡ ਨੰਬਰ 8 ਪੱਟੀ ਨੇ ਅਮਨਦੀਪ ਸਿੰਘ ਉਰਫ ਫੋਜੀ ਦੀ ਰੇਕੀ ਕੀਤੀ ਸੀ। ਜਿਸ ਵਿੱਚ ਰਹਿੰਦਾ ਮੁਲਜ਼ਮ ਗੌਰਵਦੀਪ ਸਿੰਘ ਉਰਫ ਗੌਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:- ਵਪਾਰੀ ਕਤਲ ਮਾਮਲਾ: AGTF ਨੇ ਲੰਡਾ ਗੈਂਗ ਦੇ 2 ਸ਼ੂਟਰਾਂ ਨੂੰ 4 ਵਿਦੇਸ਼ੀ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.