ETV Bharat / state

ਨਸ਼ਾ ਤਸਕਰੀ ਕਰਦੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ

ਮਲੇਰਕੋਟਲਾ 'ਚ ਪੁਲਿਸ ਨੇ ਨਸ਼ਾਂ ਤਸਕਰੀ ਕਰਦੇ ਨੌਜਵਾਨ ਕਾਬੂ ਕੀਤੇ ਹਨ।

ਫ਼ੋਟੋ
author img

By

Published : Jul 21, 2019, 9:34 PM IST

ਮਲੇਰਕੋਟਲਾ: ਪੁਲਿਸ ਨੇ ਨਸ਼ਾਂ ਤਸਕਰੀ ਕਰਦੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਹੈਰੋਇਨ, ਅਫੀਮ 'ਤੇ ਢਾਈ ਲੱਖ ਰੁਪਏ ਦੀ ਕਰੰਸੀ ਨੋਟ ਅਤੇ ਗੱਡੀ ਸਮੇਤ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ।

ਵੋਖੋ ਵੀਡੀਓ

ਮਾਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸਿਟੀ ਮਲੇਰਕੋਟਲਾ ਦੀ ਟੀਮ ਵੱਲੋਂ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ 4 ਵਿਅਕਤੀਆਂ ਨੂੰ ਚਿੱਟੇ ਸਮੇਤ ਕਾਬੂ ਕੀਤਾ ਅਤੇ ਉਨ੍ਹਾਂ ਤੋਂ 100 ਗ੍ਰਾਮ ਹੈਰੋਇਨ, 200 ਗ੍ਰਾਮ ਅਫੀਮ,ਢਾਈ ਲੱਖ ਰੁਪਏ ਡਰੱਗ ਮਨੀ ਸਮੇਤ ਕੰਪਿਊਟਰ ਕੰਡਾ ਬਰਾਮਦ ਹੋਏ।

ਇਹ ਵੀ ਪੜ੍ਹੋ: ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਹੋਇਆ ਨਵਾਂ ਖ਼ੁਲਾਸਾ

ਐੱਸਪੀ ਨੇ ਦੱਸਿਆ ਕਿ ਕਾਬੂ ਕੀਤੇ ਹਰਵਿੰਦਰ ਸਿੰਘ ਉਰਫ਼ ਗੋਗਾ, ਬੇਅੰਤ ਸਿੰਘ, ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਮਨਪ੍ਰੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Intro:ਐਕਰ:- ਚਿੱਟਾ ਹੈਰੋਇਨ, ਅਫੀਮ, ੨,੫੦,੮੫੦ ਰੁਪਏ ਦੀ ਕਰੰਸੀ ਨੋਟ ਅਤੇ ਗੱਡੀ ਸਮੇਤ ਕੰਪਿਊਟਰ ਕੰਡਾ ਬਰਾਮਦ ਨਸਾ ਵੇਚਣ ਵਾਲੇ ਨੋਜਵਾਨ ਨੇ ਕਿਹਾ ਕੇ ਮੈ ਸਰਕਾਰੀ ਕਾਲਜ ਚ ਨਸਾ ਕਰਨ ਦਾ ਅਦੀ ਹੋਇਆ ਅਤੇ ਨਸਾਂ ਪੀਣਲਈ ਨਸਾ ਵੇਚਣ ਲੱਗਿਆਂ

ਵੀ/ਓ:-ਨਸ਼ਿਆਂ ਦਾ ਧੰਦਾ ਕਰਨ ਵਾਲੇ ਤਸਕਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਮਨਜੀਤ ਸਿੰਘ ਬਰਾੜ ਐਸ.ਪੀ. ਮਾਲੇਰਕੋਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-੧ ਮਲੇਰਕੋਟਲਾ, ਐਸ.ਆਈ ਸੁਖਦੇਵ ਸਿੰਘ ਵਿਰਕ (ਢੀਂਗੀ) ਇੰਚਾਰਜ ਐਂਟੀ ਨਾਰਕੋਟੈੱਕ ਸੈੱਲ/ਸਪੈਸ਼ਲ ਸੈੱਲ ਮਾਲੇਰਕੋਟਲਾ ਦੇ ਮੁਲਾਜਮਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਸਾਂਝੇ ਆਪ੍ਰੇਸ਼ਨ ਦੋਰਾਨ (੪) ਵਿਅਕਤੀਆਂ ਨੂੰ ਚਿੱਟੇ ਸਮੇਤ ਕਾਬੂ ਕਰਕੇ ਉਹਨਾਂ ਦੇ ਕਬਜ਼ੇ 'ਚਂੋ ੧੦੦ ਗ੍ਰਾਮ ਹੈਰੋਇਨ, ੨੦੦ ਗ੍ਰਾਮ ਅਫੀਮ, ਡਰੱਗ ਮਨੀ ੨,੫੦,੮੫੦/- ਰੁਪਏ ਸਮੇਤ ਕੰਪਿਊਟਰ ਕੰਡਾ ਅਤੇ ਪਾਰਦਰਸੀ ਲਿਫਾਫੀਆਂ ਦੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਜੀਤ ਸਿੰਘ ਬਰਾੜ ਐਸ.ਪੀ ਮਾਲੇਰਕੋਟਲਾ ਵੱਲੋ ਦੱਸਿਆ ਗਿਆ ਹੈ ਕਿ ਐਸ.ਆਈ ਸੁਖਦੇਵ ਸਿੰਘ ਇੰਚਾਰਜ ਐਟੀ ਨਾਰਕੋਟੈੱਕ ਸੈੱਲ/ਸਪੈਸਲ ਸੈੱਲ ਮਾਲੇਰਕੋਟਲਾ ਸਮੇਤ ਸਾਥੀ ਕਰਮਚਾਰੀਆ ਨੇ ਗੁਪਤ ਸੂਚਨਾ ਦੇ ਆਧਾਰ ਤੇ ਹਰਵਿੰਦਰ ਸਿੰਘ ਉਰਫ ਗੋਗਾ ਵਾਸੀ ਅਮਰ ਕਲੋਨੀ, ਮਾਣਕਮਾਜਰਾ ਰੋਡ ਮਾਲੇਰਕੋਟਲਾ ਅਤੇ ਬੇਅੰਤ ਸਿੰਘ ਵਾਸੀ ਪਿੰਡ ਉੱਪੋਕੀ ਥਾਣਾ ਅਮਰਗੜ੍ਹ ਅਤੇ ਅਮਨਦੀਪ ਸਿੰਘ ਉਰਫ ਅਮਨਾ ਅਤੇ ਮਨਪ੍ਰੀਤ ਸਿੰਘ ਵਾਸੀਆਨ ਬਨਭੌਰਾ ਥਾਣਾ ਅਮਰਗੜ੍ਹ, ਜੋ ਹਰਵਿੰਦਰ ਸਿੰਘ ਉਰਫ ਗੋਗਾ ਪਾਸ ਇਕ ਗੱਡੀ ਸਮੇਤ ਕਾਬੂ ਕਰਨ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-੧ ਮਾਲੇਰਕੋਟਲਾ ਵਿਚ ਦਰਜ ਕੀਤਾ ਗਿਆ ਹੈ।ਚਾਰੋਂ ਵਿਅਕਤੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਇੱਕ ਨੋਜਵਾਨ ਜਿਸ ਨੂੰ ਨਸਾਂ ਵੇਚਣ ਦੇ ਦੌਸ ਤਹਿਤ ਫੜਿਆਂ ਹੈ ਉਸ ਨੇ ਕਿਹਾ ਕੇ ਮੈਂ ਸਰਕਾਰੀ ਕਾਲਜ ਮਲੇਰਕੋਟਲਾ ਚ ਜਦੋ ਪੜ੍ਹ ਰਿਹਾ ਸੀ ਉਸ ਸਮੇਂ ਕਈ ਨੋਜਵਾਨਾਂ ਨਾਲ ਨਸਾਂ ਕਰਨ ਦਾ ਆਦੀ ਹੋ ਗਿਆਂ ਨਸੇ ਲਈ ਪੈਸੇ ਨਾ ਹੋਣ ਕਾਰਨ ਫਿਰ ਨਸਾਂ ਵੇਚਣ ਲੱਗ ਗਿਆਂ ਹੈ।

ਬਾਈਟ:- ੧ ਮਨਜੀਤ ਸਿੰਘ ਬਰਾੜ ਐਸ.ਪੀ.

੨ ਨਸਾਂ ਵੇਚਣ ਵਾਲਾ ਅਰੋਪੀ ਨੋਜਵਾਨ

ਮਲੇਰਕੋਟਲਾ ਤੌ ਸੁੱਖਾਂ ਖਾਂਨ ਦੀ ਰਿਪੋਟ:- ੯੮੫੫੯੩੬੪੧੨

Body:ਵੀ/ਓ:-ਨਸ਼ਿਆਂ ਦਾ ਧੰਦਾ ਕਰਨ ਵਾਲੇ ਤਸਕਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਮਨਜੀਤ ਸਿੰਘ ਬਰਾੜ ਐਸ.ਪੀ. ਮਾਲੇਰਕੋਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-੧ ਮਲੇਰਕੋਟਲਾ, ਐਸ.ਆਈ ਸੁਖਦੇਵ ਸਿੰਘ ਵਿਰਕ (ਢੀਂਗੀ) ਇੰਚਾਰਜ ਐਂਟੀ ਨਾਰਕੋਟੈੱਕ ਸੈੱਲ/ਸਪੈਸ਼ਲ ਸੈੱਲ ਮਾਲੇਰਕੋਟਲਾ ਦੇ ਮੁਲਾਜਮਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਸਾਂਝੇ ਆਪ੍ਰੇਸ਼ਨ ਦੋਰਾਨ (੪) ਵਿਅਕਤੀਆਂ ਨੂੰ ਚਿੱਟੇ ਸਮੇਤ ਕਾਬੂ ਕਰਕੇ ਉਹਨਾਂ ਦੇ ਕਬਜ਼ੇ 'ਚਂੋ ੧੦੦ ਗ੍ਰਾਮ ਹੈਰੋਇਨ, ੨੦੦ ਗ੍ਰਾਮ ਅਫੀਮ, ਡਰੱਗ ਮਨੀ ੨,੫੦,੮੫੦/- ਰੁਪਏ ਸਮੇਤ ਕੰਪਿਊਟਰ ਕੰਡਾ ਅਤੇ ਪਾਰਦਰਸੀ ਲਿਫਾਫੀਆਂ ਦੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।Conclusion:ਇਸ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਜੀਤ ਸਿੰਘ ਬਰਾੜ ਐਸ.ਪੀ ਮਾਲੇਰਕੋਟਲਾ ਵੱਲੋ ਦੱਸਿਆ ਗਿਆ ਹੈ ਕਿ ਐਸ.ਆਈ ਸੁਖਦੇਵ ਸਿੰਘ ਇੰਚਾਰਜ ਐਟੀ ਨਾਰਕੋਟੈੱਕ ਸੈੱਲ/ਸਪੈਸਲ ਸੈੱਲ ਮਾਲੇਰਕੋਟਲਾ ਸਮੇਤ ਸਾਥੀ ਕਰਮਚਾਰੀਆ ਨੇ ਗੁਪਤ ਸੂਚਨਾ ਦੇ ਆਧਾਰ ਤੇ ਹਰਵਿੰਦਰ ਸਿੰਘ ਉਰਫ ਗੋਗਾ ਵਾਸੀ ਅਮਰ ਕਲੋਨੀ, ਮਾਣਕਮਾਜਰਾ ਰੋਡ ਮਾਲੇਰਕੋਟਲਾ ਅਤੇ ਬੇਅੰਤ ਸਿੰਘ ਵਾਸੀ ਪਿੰਡ ਉੱਪੋਕੀ ਥਾਣਾ ਅਮਰਗੜ੍ਹ ਅਤੇ ਅਮਨਦੀਪ ਸਿੰਘ ਉਰਫ ਅਮਨਾ ਅਤੇ ਮਨਪ੍ਰੀਤ ਸਿੰਘ ਵਾਸੀਆਨ ਬਨਭੌਰਾ ਥਾਣਾ ਅਮਰਗੜ੍ਹ, ਜੋ ਹਰਵਿੰਦਰ ਸਿੰਘ ਉਰਫ ਗੋਗਾ ਪਾਸ ਇਕ ਗੱਡੀ ਸਮੇਤ ਕਾਬੂ ਕਰਨ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-੧ ਮਾਲੇਰਕੋਟਲਾ ਵਿਚ ਦਰਜ ਕੀਤਾ ਗਿਆ ਹੈ।ਚਾਰੋਂ ਵਿਅਕਤੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਇੱਕ ਨੋਜਵਾਨ ਜਿਸ ਨੂੰ ਨਸਾਂ ਵੇਚਣ ਦੇ ਦੌਸ ਤਹਿਤ ਫੜਿਆਂ ਹੈ ਉਸ ਨੇ ਕਿਹਾ ਕੇ ਮੈਂ ਸਰਕਾਰੀ ਕਾਲਜ ਮਲੇਰਕੋਟਲਾ ਚ ਜਦੋ ਪੜ੍ਹ ਰਿਹਾ ਸੀ ਉਸ ਸਮੇਂ ਕਈ ਨੋਜਵਾਨਾਂ ਨਾਲ ਨਸਾਂ ਕਰਨ ਦਾ ਆਦੀ ਹੋ ਗਿਆਂ ਨਸੇ ਲਈ ਪੈਸੇ ਨਾ ਹੋਣ ਕਾਰਨ ਫਿਰ ਨਸਾਂ ਵੇਚਣ ਲੱਗ ਗਿਆਂ ਹੈ।

ਬਾਈਟ:- ੧ ਮਨਜੀਤ ਸਿੰਘ ਬਰਾੜ ਐਸ.ਪੀ.

੨ ਨਸਾਂ ਵੇਚਣ ਵਾਲਾ ਅਰੋਪੀ ਨੋਜਵਾਨ

ਮਲੇਰਕੋਟਲਾ ਤੌ ਸੁੱਖਾਂ ਖਾਂਨ ਦੀ ਰਿਪੋਟ:- ੯੮੫੫੯੩੬੪੧੨
ETV Bharat Logo

Copyright © 2024 Ushodaya Enterprises Pvt. Ltd., All Rights Reserved.