ETV Bharat / state

ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਵੀ ਪਿੱਤੇ ਵਿੱਚ ਆਈਆਂ ਪਥਰੀਆਂ - malout news

ਸਿਵਲ ਹਸਪਤਾਲ ਮਲੋਟ ਦੇ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਵੀ ਔਰਤ ਦੇ ਪਿੱਤੇ ਵਿੱਚ ਪੱਥਰੀ ਹੈ। ਪੀੜਤ ਔਰਤ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਫ਼ੋਟੋ
author img

By

Published : Nov 10, 2019, 7:32 PM IST

ਮਲੋਟ: ਸਿਵਲ ਹਸਪਤਾਲ ਮਲੋਟ ਵਿੱਚ ਇੱਕ ਔਰਤ ਦੇ ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਵੀ ਪਿੱਤੇ ਵਿੱਚ ਪੱਥਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੀੜਤ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਨੂੰ ਗੁਹਾਰ ਲਗਾਈ ਗਈ ਹੈ। ਪੀੜਤਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਦੇ ਆਦੇਸ਼ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

ਦੱਸ ਦਈਏ ਕਿ ਪੀੜਤ ਔਰਤ ਨੂੰ ਪਿੱਤੇ ਦੀ ਪਰੇਸ਼ਾਨੀ ਸੀ ਅਤੇ ਮਲੋਟ ਦੇ ਸਿਵਲ ਹਸਪਤਾਲ ਵਿੱਚ ਉਸ ਨੇ ਇਸ ਦਾ ਆਪਰੇਸ਼ਨ ਕਰਵਾਇਆ ਸੀ। ਪੀੜਤ ਨੇ ਅਰੋਪ ਲਗਾਇਆ ਕਿ ਆਪਰੇਸ਼ਨ ਤੋਂ ਬਾਅਦ ਵੀ ਉਸ ਦੀ ਪਰੇਸ਼ਾਨੀ ਨਹੀਂ ਘਟੀ ਅਤੇ ਟੈਸਟ ਕਰਵਾਉਣ 'ਤੇ ਸਾਹਮਣੇ ਆਇਆ ਕਿ ਉਸ ਦੇ ਪਿੱਤੇ ਵਿੱਚ ਹਾਲੇ ਵੀ ਪਥਰੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਚੱਕਰਵਾਤ ਬੁਲਬੁਲ ਦੇ ਨੇੜੇ ਪੰਹੁਚਣ 'ਤੇ ਬੰਗਲਾਦੇਸ਼ ਨੇ 15 ਲੱਖ ਲੋਕਾਂ ਨੂੰ ਸੁਰੱਖਿਅਤ ਕੱਢਿਆ

ਇਸ ਮਾਮਲੇ ਬਾਰੇ ਜਦੋਂ ਸਿਵਲ ਸਰਜਨ ਮੁਕਤਸਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਕਮੇਟੀ ਦੀ ਬੈਠਕ ਤੋਂ ਬਾਅਦ ਇਸ ਮੁੱਦੇ ਦਾ ਹੱਲ ਕੱਢਿਆ ਜਾਵੇਗਾ।

Intro:ਮਲੋਟ ਦੇ ਸਿਵਲ ਹਸਪਤਾਲ ਦਾ ਕਾਰਨਾਮਾ ਆਇਆ ਸਾਹਮਣੇ ਇੱਕ ਔਰਤ ਦ ਪਿੱਤੇ ਵਿੱਚੋਂ ਪੱਧਰੀ ਹੋਣ ਦਾ ਖਿੱਤੇ ਦਾ ਆਪਰੇਸ਼ਨ ਕਰਕੇ ਪਿੱਤਾ ਕੱਢਣ ਦੇ ਬਾਅਦ ਵੀ ਪਿੱਤੇ ਵਿੱਚ ਪੱਥਰੀ ਹੋਣ ਦੀ ਰਿਪੋਰਟ। ਪੀੜਤ ਵੱਲੋਂ ਇਨਸਾਫ਼ ਦੇ ਲਈ ਪੰਜਾਬ ਦੇ ਸਿਹਤ ਮੰਤਰੀ ਨੂੰ ਗੁਹਾਰ ਲਗਾਏ ਜਾਣ ਦੇ ਬਾਅਦ ਉਨ੍ਹਾਂ ਵੱਲੋਂ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਦੇ ਆਦੇਸ਼ ਉੱਤੇ ਵੀ ਅੱਜ ਤੱਕ ਨਹੀਂ ਹੋਈ ਕੋਈ ਕਾਰਵਾਈ Body:ਮਲੋਟ ਦੇ ਸਿਵਲ ਹਸਪਤਾਲ ਦਾ ਕਾਰਨਾਮਾ ਆਇਆ ਸਾਹਮਣੇ ਇੱਕ ਔਰਤ ਦ ਪਿੱਤੇ ਵਿੱਚੋਂ ਪੱਧਰੀ ਹੋਣ ਦਾ ਖਿੱਤੇ ਦਾ ਆਪਰੇਸ਼ਨ ਕਰਕੇ ਪਿੱਤਾ ਕੱਢਣ ਦੇ ਬਾਅਦ ਵੀ ਪਿੱਤੇ ਵਿੱਚ ਪੱਥਰੀ ਹੋਣ ਦੀ ਰਿਪੋਰਟ। ਪੀੜਤ ਵੱਲੋਂ ਇਨਸਾਫ਼ ਦੇ ਲਈ ਪੰਜਾਬ ਦੇ ਸਿਹਤ ਮੰਤਰੀ ਨੂੰ ਗੁਹਾਰ ਲਗਾਏ ਜਾਣ ਦੇ ਬਾਅਦ ਉਨ੍ਹਾਂ ਵੱਲੋਂ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਦੇ ਆਦੇਸ਼ ਉੱਤੇ ਵੀ ਅੱਜ ਤੱਕ ਨਹੀਂ ਹੋਈ ਕੋਈ ਕਾਰਵਾਈ
ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਹਲਕੇ ਮਲੋਟ ਦੇ ਸਿਵਲ ਹਸਪਤਾਲ ਪਹਿਲਾਂ ਵੀ ਕਈ ਵਿਵਾਦਾਂ ਨਾਲ ਘਿਰਿਆ ਰਹਿੰਦਾ ਹੈ ਜਿਸਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ ਡਾਕਟਰਾਂ ਦੀ ਲਾਪਰਵਾਹੀ ਦੇ ਚੱਲਦੇ ਡਾਕਟਰਾਂ ਨੇ ਇੱਕ ਔਰਤ ਦੇ ਪਿੱਤੇ ਵਿੱਚ ਪੱਥਰੀ ਦੀ ਰਿਪੋਰਟ ਦੇਣ ਤੇ ਪਿਤਾ ਰਾਮੂ ਕੀਤੇ ਜਾਣ ਅਤੇ ਫਿਰ ਤੋਂ ਪਿੱਤੇ ਵਿੱਚ ਪੱਥਰੀ ਦੀ ਰਿਪੋਰਟ ਦੇਣ ਤੇ ਪੀੜਤ ਔਰਤ ਪ੍ਰੇਸ਼ਾਨ ਹੈ ਪੀੜਤ ਔਰਤ ਸੀਮਾ ਰਾਣੀ ਦੇ ਭਾਈ ਨੇ ਇਨਸਾਫ ਦੇ ਲਈ ਕੁੱਝ ਦਿਨ ਪਹਿਲਾਂ ਮਲੋਟ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਕੋਲ ਗੁਹਾਰ ਲਗਾਈ ਸੀ ਤੇ ਮੰਤਰੀ ਸਾਹਿਬ ਨੇ ਸਿਵਲ ਸਰਜਨ ਮੁਕਤਸਰ ਨੂੰ ਇਕ ਹਫਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਬਾਵਜੂਦ ਇਸਦੇ ਪੀੜਤ ਪਰਿਵਾਰ ਨੂੰ ਇਨਸਾਫ ਦੇ ਲਈ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਨੇ। ਪੀੜਤ ਮਹਿਲਾ ਸੀਮਾ ਰਾਣੀ ਦੇ ਭਾਈ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਪੇਟ ਵਿੱਚ ਦਰਦ ਹੋਣ ਤੇ ਸਿਵਲ ਹਸਪਤਾਲ ਮਲੋਟ ਵਿੱਚ ਅਲਟਰਾਸਾਊਂਡ ਕਰਵਾਈ ਤਾਂ ਡਾਕਟਰਾਂ ਨੇ ਪਿੱਤੇ ਵਿੱਚ ਪਥਰੀ ਹੋਣ ਦੇ ਚਲਦੇ ਪਿੱਤੇ ਦਾ ਆਪਰੇਸ਼ਨ ਕਰਵਾਉਣ ਨੂੰ ਕਿਹਾ ਅਤੇ ਡਾਕਟਰਾਂ ਨੇ ਪਿੱਤੇ ਦਾ ਆਪ੍ਰੇਸ਼ਨ ਕਰਕੇ ਪਿੱਤਾ ਰਿਮੂਵ ਕਰਨ ਦੀ ਰਿਪੋਰਟ ਦਿੱਤੀ ਜਦਕਿ ਕੁੱਝ ਸਮੇਂ ਬਾਅਦ ਫਿਰ ਤੋਂ ਪੇਟ ਵਿੱਚ ਦਰਦ ਹੋਣ ਤੇ ਫਿਰ ਤੋਂ ਅਲਟਰਾਸਾਊਂਡ ਕਰਵਾਈ ਗਈ ਤਾਂ ਡਾਕਟਰਾਂ ਨੇ ਫਿਰ ਤੋਂ ਪਿੱਤੇ ਵਿੱਚ ਪੱਥਰੀ ਹੋਣ ਦੀ ਰਿਪੋਰਟ ਦਿੱਤੀ ਜਿਸ ਨਾਲ ਪੂਰਾ ਪਰਿਵਾਰ ਹੈਰਾਨ ਹੋ ਗਿਆ ਤੇ ਹੁਣ ਡਾਕਟਰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਲਾ ਸਪਤਾਲ ਮਲੋਟ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਤੇ ਡਾਕਟਰਾਂ ਖਿਲਾਫ਼ ਕਾਰਵਾਈ ਕਰਨ ਦੀ ਗੁਹਾਰ ਲਗਾਈ ਸੀ ਮੰਤਰੀ ਸਾਹਿਬ ਨੇ ਇਸ ਦੀ ਪੜਤਾਲ ਕਰਨ ਲਈ ਸਿਵਲ ਸਰਜਨ ਨੂੰ ਇੱਕ ਹਫ਼ਤੇ ਵਿੱਚ ਪੜਤਾਲ ਕਰਕੇ ਮੰਤਰੀ ਸਾਹਿਬ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਇੱਕ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਤੇ ਵੀ ਕਾਰਵਾਈ ਨਹੀਂ ਹੋਈ
ਬਾਈਟ ਪੀੜਤ ਔਰਤ ਦਾ ਭਰਾ
ਜਦੋਂ ਪੀੜਿਤ ਪਰਿਵਾਰ ਨੂੰ ਸਿਹਤ ਮੰਤਰੀ ਮਿਲੇ ਮੰਤਰੀ ਸਾਹਿਬ ਨੇ ਪੀੜਤ ਪਰਿਵਾਰ ਨੂੰ ਕੀ ਕਿਹਾ ਤੁਸੀਂ ਆਪ ਖੁਦ ਹੀ ਸੁਣ ਲਓ

ਜਦ ਇਸ ਮਾਮਲੇ ਬਾਰੇ ਸਿਵਲ ਸਰਜਨ ਡਾ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਲਈ ਇੱਕ ਬੋਰਡ ਗਠਤ ਕੀਤਾ ਗਿਆ ਹੈ ਤੇ ਉਹ ਬੋਰਡ ਪੜਤਾਲ ਕਰੇਗਾ ਜਦ ਪੁੱਛਿਆ ਗਿਆ ਕਿ ਮੰਤਰੀ ਸਾਹਿਬ ਨੇ ਇੱਕ ਹਫ਼ਤੇ ਵਿੱਚ ਰਿਪੋਰਟ ਕਰਨ ਦੀ ਗੱਲ ਕਹੀ ਸੀ ਤਾਂ ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਵਿੱਚ ਤਾਂ ਕੁਝ ਨਹੀਂ ਹੋ ਸਕਦਾ ਇਸ ਲਈ ਕੁਝ ਸਮਾਂ ਹੋਰ ਚਾਹੀਦਾ ਹੈ
ਬਾਈਟ ਡਾ. ਨਵਦੀਪ ਸਿੰਘ ਸਿਵਲ ਸਰਜਨ ਮੁਕਤਸਰConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.