ETV Bharat / state

ਸਿਹਤ ਵਿਭਾਗ ਟੀਮ ਨੇ ਮਲੋਟ ਦੀ ਦੁਕਾਨ ਤੋਂ 60 ਕਿੱਲੋ ਸ਼ੱਕੀ ਦੇਸੀ ਘਿਉ ਕੀਤਾ ਬਰਾਮਦ

ਮਲੋਟ ਵਿੱਚ ਸਿਹਤ ਵਿਭਾਗ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਲੋਟ ਸਬਜ਼ੀ ਮੰਡੀ ਦੀ ਵਿੱਚ ਇੱਕ ਦੁਕਾਨ ਤੋਂ ਇੱਕ 60 ਕਿੱਲੋ ਸ਼ੱਕੀ ਘਿਓ ਬਰਾਮਦ ਕੀਤਾ ਗਿਆ। ਜਿਸ ਦਾ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤਾ ਗਿਆ।

ਸਿਹਤ ਵਿਭਾਗ ਟੀਮ
author img

By

Published : Oct 19, 2019, 7:39 AM IST

ਸ੍ਰੀ ਮੁਕਤਸਰ ਸਾਹਿਬ: ਤਿਉਹਾਰਾਂ ਦੇ ਸੀਜ਼ਨ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਬਹੁਤ ਜਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ। ਚਾਹੇ ਉਹ ਮਠਿਆਈ ਹੋਵੇ ਜਾ ਦੁੱਧ ਹੋਵੇ ਆਦਿ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਸੇ ਲੜੀ ਦੇ ਤਹਿਤ ਸਿਹਤ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਿਲਾਵਟ ਖੋਰਾਂ ਉੱਤੇ ਨੱਥ ਪਾਉਣ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਮਿਲਾਵਟੀ ਵਸਤਾਂ ਨੂੰ ਕਬਜ਼ੇ ਵਿੱਚ ਕੀਤਾ ਜਾਂਦਾ ਹੈ।

ਮਲੋਟ ਵਿੱਚ ਸਿਹਤ ਵਿਭਾਗ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਲੋਟ ਸਬਜ਼ੀ ਮੰਡੀ ਦੀ ਵਿੱਚ ਇੱਕ ਦੁਕਾਨ ਤੋਂ ਇੱਕ 60 ਕਿੱਲੋ ਸ਼ੱਕੀ ਘਿਓ ਬਰਾਮਦ ਕੀਤਾ ਗਿਆ ਜੋ ਕਿ ਮਾਰਕਾ ਤੇ ਰਮਨ ਡੇਅਰੀ ਰਾਮਾ ਮੰਡੀ ਬਠਿੰਡਾ ਦਾ ਬਣਿਆ ਹੋਇਆ ਹੈ।

ਵੇਖੋ ਵੀਡੀਓ

ਇਸ ਮੌਕੇ ਜਾਣਕਾਰੀ ਦਿੰਦਿਆ ਡਾ.ਨਵਦੀਪ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਸਾਡੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਦੌਰਾਨ ਮਲੋਟ ਦੀ ਪੁਰਾਣੀ ਸਬਜ਼ੀ ਮੰਡੀ ਵਿੱਚੋਂ ਇੱਕ ਦੁਕਾਨ ਬਜਾਜ ਐਂਡ ਕੰਪਨੀ ਕੋਲੋਂ ਇਹ ਘਿਉ ਫੜਿਆ ਹੈ ਜਿਸ ਦਾ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਰਿਜ਼ਲਟ ਆਉਣ 'ਤੇ ਹੀ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਰਿਪੋਰਟ ਆਉਣ ਤੱਕ ਇਹ ਘਿਓ ਸਿਹਤ ਵਿਭਾਗ ਕੋਲ ਸੀਲ ਕਰਕੇ ਜ਼ਬਤ ਰਹੇਗਾ।

ਇਹ ਵੀ ਪੜੋ : 550ਵਾਂ ਪ੍ਰਕਾਸ ਪੁਰਬ: ਸਤਲੁਜ ਕੰਢੇ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਦੂਜਾ ਦਿਨ

ਉਨ੍ਹਾਂ ਹਲਵਾਈਆਂ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚੀਆਂ ਜਾਣ ਅਤੇ ਰੰਗਾਂ ਦਾ ਸਹੀ ਮਾਤਰਾ ਵਿਚ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਿਸੇ ਵੀ ਵਸਤੂ ਵਿੱਚ ਨਾ ਕੀਤੀ ਜਾਵੇ।

Intro:ਸਿਹਤ ਵਿਭਾਗ ਦੀ ਟੀਮ ਵੱਲੋਂ ਮਲੋਟ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਇੱਕ ਦੁਕਾਨ ਤੋਂ ਇੱਕ ਸੌ ਸੱਠ ਕਿੱਲੋ ਸ਼ੱਕੀ ਘਿਓ ਬਰਾਮਦ
ਘਿਓ ਦੇ ਸੈਂਪਲ ਭਰ ਕੇ ਘਿਓ ਨੂੰ ਕੀਤਾ ਕਬਜ਼ੇ ਵਿੱਚ

Body:ਤਿਉਹਾਰਾਂ ਦੇ ਸੀਜ਼ਨ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਖੋਰਾਂ ਵਿੱਚੋਂ ਚਾਹੇ ਉਹ ਮਠਿਆਈ ਹੋਵੇ ਦੁੱਧ ਹੋਵੇ ਖੋਹਿਆ ਹੋਵੇ ਆਦਿ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਸੇ ਲੜੀ ਦੇ ਤਹਿਤ ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਮਿਲਾਵਟਖੋਰਾਂ ਉੱਤੇ ਨੱਥ ਪਾਉਣ ਲਈ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਮਿਲਾਵਟੀ ਚੀਜ਼ਾਂ ਨੂੰ ਕਬਜ਼ੇ ਵਿੱਚ ਕੀਤਾ ਜਾਂਦਾ ਹੈ
ਮਲੋਟ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਮਲੋਟ ਸਬਜ਼ੀ ਮੰਡੀ ਦੀ ਵਿੱਚ ਇੱਕ ਦੁਕਾਨ ਤੋਂ ਇੱਕ ਸੱਠ ਕਿੱਲੋ ਸ਼ੱਕੀ ਘਿਓ ਬਰਾਮਦ ਕੀਤਾ ਗਿਆ ਜੋ ਕਿ ਦੌਰਾਨ ਮਾਰਕਾ ਤੇ ਰਮਨ ਡੇਅਰੀ ਰਾਮਾ ਮੰਡੀ ਬਠਿੰਡਾ ਦਾ ਬਣਿਆ ਹੋਇਆ ਹੈ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਡੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਦੌਰਾਨ ਮਲੋਟ ਦੀ ਪੁਰਾਣੀ ਸਬਜ਼ੀ ਮੰਡੀ ਵਿੱਚੋਂ ਇੱਕ ਦੁਕਾਨ ਬਜਾਜ ਐਂਡ ਕੰਪਨੀ ਕੋਲੋਂ ਇਹ ਘਿਉ ਫੜਿਆ ਹੈ ਜੋ ਕਿ ਜਾਂਚ ਲਈ ਫੂਡ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ ਅਤੇ ਰਿਜ਼ਲਟ ਆਉਣ ਤੇ ਹੀ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਰਿਪੋਰਟ ਆਉਣ ਤੱਕ ਇਹ ਘਿਓ ਸਿਹਤ ਵਿਭਾਗ ਕੋਲ ਸੀਲ ਕਰਕੇ ਜ਼ਬਤ ਰਹੇਗਾ ਉਨ੍ਹਾਂ ਹਲਵਾਈਆਂ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚੀਆਂ ਜਾਣ ਰੰਗਾਂ ਦਾ ਸਹੀ ਮਾਤਰਾ ਵਿਚ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਿਸੇ ਵੀ ਵਸਤੂ ਵਿੱਚ ਨਾ ਕੀਤੀ ਜਾਵੇ
ਇਸ ਮੌਕੇ ਫੂਡ ਸੇਫਟੀ ਸਹਾਇਕ ਕਮਿਸ਼ਨਰ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਦੇਸੀ ਘਿਉ ਤੇ ਖੋਏ ਦੀ ਖਪਤ ਤੋਂ ਵੱਧ ਜਾਣ ਕਾਰਨ ਇਨ੍ਹਾਂ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਖਦਸ਼ਾ ਬਣਿਆ ਰਹਿੰਦਾ ਹੈ ਇਹ ਇੱਕ ਨਵਾਂ ਪ੍ਰਾਣ ਸੀ ਅਤੇ ਸਾਨੂੰ ਸ਼ੱਕ ਸੀ ਕਿ ਇਹ ਨਕਲੀ ਹੋਵੇਗਾ ਜਿਸ ਦੇ ਕਿ ਸੈਂਪਲ ਭਰ ਕੇ ਲੈਬ ਵਿੱਚ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ਤੇ ਹੀ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਬਾਈਟ - ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.