ETV Bharat / state

ਸ੍ਰੀ ਮੁਕਤਸਰ ਸਾਹਿਬ : ਹੋਲਸੇਲ ਦੀ ਦੁਕਾਨ ਤੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ - ਪਟਾਕਿਆਂ ਦਾ ਜ਼ਖੀਰਾ ਬਰਾਮਦ

ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਤੋਂ ਮਹਿਜ਼ ਥੋੜੀ ਹੀ ਦੂਰੀ ਤੋਂ ਪੁਲਿਸ ਵੱਲੋਂ ਪਟਾਕੇ ਦੀ ਇੱਕ ਹੋਲਸੇਲ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ। ਇੱਥੇ ਛਾਪੇਮਾਰੀ ਦੌਰਾਨ ਪੁਲਿਸ ਨੇ ਭਾਰੀ ਗਿਣਤੀ ਵਿੱਚ ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਦੁਕਾਨ ਦੇ ਮਾਲਿਕ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫੋਟੋ
author img

By

Published : Oct 25, 2019, 9:22 PM IST

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਪੁਲਿਸ ਨੇ ਥਾਣਾ ਸਿਟੀ ਤੋਂ ਮਹਿਜ਼ ਥੋੜੀ ਦੂਰੀ 'ਤੇ ਸਥਿੱਤ ਇੱਕ ਪਟਾਕਾ ਹੋਲਸੇਲ ਦੀ ਦੁਕਾਨ ਉੱਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਗਏ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ।

ਵੀਡੀਓ

ਦੀਵਾਲੀ ਤੋਂ ਪਹਿਲਾਂ ਪੁਲਿਸ ਵੱਲੋਂ ਨਜਾਇਜ਼ ਢੰਗ ਨਾਲ ਪਟਾਕਿਆਂ ਦੀ ਸਟੋਰੇਜ਼ ਕਰਨ ਵਾਲੇ ਦੁਕਾਨਦਾਰਾਂ ਅਤੇ ਗੋਦਾਮ ਮਾਲਕਾਂ ਉੱਤੇ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਚਲਦਿਆ, ਪੁਲਿਸ ਨੇ ਸਿਟੀ ਥਾਣੇ ਤੋਂ ਥੋੜੀ ਦੂਰ ਪਟਾਕਿਆਂ ਦੀ ਇੱਕ ਹੋਲਸੇਲ ਦੁਕਾਨ ਉੱਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੇ ਦੌਰਾਨ ਪੁਲਿਸ ਨੇ ਇੱਥੇ ਭਾਰੀ ਗਿਣਤੀ ਵਿੱਚ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ :ਲੁਧਿਆਣਾ: ਇਨਸਾਫ਼ ਲਈ ਮ੍ਰਿਤਕ ਦੇ ਪਰਿਵਾਰ ਨੇ ਘੇਰਿਆ ਜੀਆਰਪੀ ਥਾਣਾ

ਥਾਣਾ ਸਿਟੀ ਐਸਐਚਓ ਅਸ਼ੋਕ ਕੁਮਾਰ ਦੀ ਅਗਵਾਈ 'ਚ ਬਰਾਮਦ ਕੀਤੇ ਗਏ, ਪਟਾਕਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ। ਦੁਕਾਨ ਦੇ ਮਾਲਕ ਉੱਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਜਾਰੀ ਹੈ। ਜਿਸ ਗਲੀ 'ਚ ਇਹ ਸਟੋਰ ਬਣਾਇਆ ਗਿਆ ਹੈ, ਉਥੇ ਘਟਨਾ ਵਾਪਰਨ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਦਾਖ਼ਲ ਨਹੀਂ ਕਰ ਸਕਦੀ।

Intro:ਮੁਕਤਸਰ ਪੁਲੀਸ ਨੇ ਥਾਣਾ ਸਿਟੀ ਤੋਂ ਮਹਿਜ਼ ਸੌ ਮੀਟਰ ਦੀ ਦੂਰੀ ਤੇ ਸਥਿੱਤ ਇੱਕ ਪਟਾਕਾ ਹੋਲ ਸੇਲਰ ਦੀ ਦੁਕਾਨ ਉੱਪਰ ਕੀਤੀ ਛਾਪੇਮਾਰੀ। ਛਾਪੇਮਾਰੀ ਦੌਰਾਨ ਪੁਲਿਸ ਨੂੰ ਉਕਤ ਜਗ੍ਹਾ ਤੋਂ ਵੱਖ ਵੱਖ ਪਟਾਖਿਆਂ ਦਾ ਮਿਲਿਆ ਜ਼ਖੀਰਾ ਪਟਾਕਿਆਂ ਨੂੰ ਕਬਜ਼ੇ ਵਿੱਚ ਲੈ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈBody:ਮੁਕਤਸਰ ਪੁਲੀਸ ਨੇ ਥਾਣਾ ਸਿਟੀ ਤੋਂ ਮਹਿਜ਼ ਸੌ ਮੀਟਰ ਦੀ ਦੁਰੀ ਤੇ ਸਥਿੱਤ ਇੱਕ ਪਟਾਕਾ ਹੋਲ ਸੇਲਰ ਦੀ ਦੁਕਾਨ ਉੱਪਰ ਕੀਤੀ ਛਾਪੇਮਾਰੀ। ਛਾਪੇਮਾਰੀ ਦੌਰਾਨ ਪੁਲਿਸ ਨੂੰ ਉਕਤ ਜਗ੍ਹਾ ਤੋਂ ਵੱਖ ਵੱਖ ਪਟਾਖਿਆਂ ਦਾ ਮਿਲਿਆ ਜ਼ਖੀਰਾ ਪਟਾਕਿਆਂ ਨੂੰ ਕਬਜ਼ੇ ਵਿੱਚ ਲੈ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

ਦੀਵਾਲੀ ਦੇ ਤਿਉਹਾਰ ਤੋਂ ਪਹਿਲਾ ਹਰਕਤ 'ਚ ਆਈ ਮੁਕਤਸਰ ਦੀ ਪੁਲਸ ਨੇ ਅੱਜ ਥਾਣਾ ਸਿਟੀ ਤੋਂ ਮਹਿਜ 100 ਮੀਟਰ ਦੂਰੀ 'ਤੇ ਸਥਿਤ 1 ਪਟਾਕਾ ਹੋਲਸੇਲਰ ਦੀ ਦੁਕਾਨ 'ਤੇ ਅਚਨਚੇਤ ਰੇਡ ਮਾਰੀ। ਇਸ ਛਾਪੇਮਾਰੀ ਦੌਰਾਨ ਪੁਲਸ ਨੂੰ ਉਕਤ ਥਾਂ ਤੋਂ ਵੱਖ-ਵੱਖ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਹੋਇਆ, ਜਿਸ ਨੂੰ ਥਾਣਾ ਸਿਟੀ ਐੱਸ.ਐੱਚ.ਓ. ਅਸ਼ੋਕ ਕੁਮਾਰ ਦੀ ਅਗਵਾਈ 'ਚ ਜ਼ਬਤ ਕਰ ਲਿਆ ਗਿਆ। ਪਟਾਕਿਆਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।ਵਰਣਨਯੋਗ ਹੈ ਕਿ ਜਿਸ ਗਲੀ 'ਚ ਇਹ ਸਟੋਰ ਬਣਾਇਆ ਗਿਆ ਹੈ, ਉਥੇ ਘਟਨਾ ਵਾਪਰਨ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਥਾਣਾ ਸਿਟੀ ਦੇ ਨੇੜੇ ਸਥਿਤ ਪਸ਼ਮ ਵਾਲੀ ਗਲੀ 'ਚ ਬਣੇ ਗੁਪਤਾ ਵੂਲ ਅਤੇ ਖਿਲੌਣਾ ਸਟੋਰ ਦੇ ਮਾਲਕਾਂ ਵਲੋਂ ਪਟਾਕਾ ਹੋਲਸੇਲ ਦਾ ਕੰਮ ਵੀ ਕੀਤਾ ਜਾ ਰਿਹਾ ਸੀ।

ਬਾਈਟ:- ਅਸ਼ੋਕ ਕੁਮਾਰ ਐਸ ਐਚ ਓ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.