ETV Bharat / state

ਸਰਕਾਰ ਆਉਣ 'ਤੇ ਸਾਰੇ ਸਫ਼ਾਈ ਸੇਵਕ ਪੱਕੇ ਕੀਤੇ ਜਾਣਗੇ : ਰੋਜ਼ੀ ਬਰਕੰਦੀ - ਸਾਰੇ ਸਫ਼ਾਈ ਸੇਵਕ ਪੱਕੇ ਕੀਤੇ ਜਾਣਗੇ : ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ ਵਿਚ ਸਫਾਈ ਸੇਵਕਾਂ ਵੱਲੋਂ ਹੜਤਾਲ ਚੱਲ ਰਹੀ ਹੈ। ਬੀਤੇ ਕੱਲ੍ਹ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਧਰਨੇ 'ਚ ਪਹੁੰਚੇ ਤੇ ਉਨ੍ਹਾਂ ਨੇ ਟਰੈਕਟਰ ਚਲਾ ਕੇ ਸਫ਼ਾਈ ਖ਼ੁਦ ਕੀਤੀ।ਜਿਸ ਦਾ ਸਫ਼ਾਈ ਸੇਵਕਾਂ ਵਿਰੋਧ ਵੀ ਕੀਤਾ ਅਤੇ ਅਕਾਲੀ ਦਲ ਦੇ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਆਉਣ ਉਤੇ ਅਸੀ ਸਾਰੀਆਂ ਮੰਗਾਂ ਮੰਨਾਂਗੇ।

ਸਫ਼ਾਈ ਸੇਵਕਾਂ ਨੂੰ ਮਿਲਿਆ ਅਕਾਲੀ ਦਲ ਦਾ ਸਾਥ
ਸਫ਼ਾਈ ਸੇਵਕਾਂ ਨੂੰ ਮਿਲਿਆ ਅਕਾਲੀ ਦਲ ਦਾ ਸਾਥ
author img

By

Published : May 22, 2021, 7:37 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਭਰ ਵਿਚ ਸਫ਼ਾਈ ਸੇਵਕਾਂ ਵੱਲੋਂ ਹੜਤਾਲ ਜਾਰੀ ਹੈ।ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਚ ਸਫਾਈ ਸੇਵਕਾਂ ਵੱਲੋਂ ਹੜਤਾਲ ਚੱਲ ਰਹੀ ਹੈ। ਬੀਤੇ ਕੱਲ੍ਹ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਧਰਨੇ 'ਚ ਪਹੁੰਚੇ ਤੇ ਉਨ੍ਹਾਂ ਨੇ ਟਰੈਕਟਰ ਚਲਾ ਕੇ ਸਫ਼ਾਈ ਖ਼ੁਦ ਕੀਤੀ।ਜਿਸ ਦਾ ਸਫ਼ਾਈ ਸੇਵਕਾ ਵਿਰੋਧ ਵੀ ਕੀਤਾ।

ਸਫ਼ਾਈ ਸੇਵਕਾਂ ਨੂੰ ਮਿਲਿਆ ਅਕਾਲੀ ਦਲ ਦਾ ਸਾਥ

ਸ਼੍ਰੋਮਣੀ ਅਕਾਲੀ ਦਲ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਧਰਨੇ ਸ਼ਾਮਲ ਹੋਣ ਪਹੁੰਚੇ ਉਨ੍ਹਾਂ ਸਫ਼ਾਈ ਸੇਵਕਾਂ ਨੂੰ ਸਮਰਥਨ ਦਿੰਦਿਆਂ ਮੌਕੇ ਤੇ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਫੋਨ ਕੀਤਾ ਅਤੇ ਸਫ਼ਾਈ ਸੇਵਕਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਦੌਰਾਨ ਸਫਾਈ ਸੇਵਕਾਂ ਉਨ੍ਹਾਂ ਧੰਨਵਾਦ ਕੀਤਾ।

ਇਸ ਮੌਕੇ ਕੰਵਰਜੀਤ ਸਿੰਘ ਨੇ ਕਿਹਾ ਕਿ ਉਹ ਸਫਾਈ ਸੇਵਕਾਂ ਦੀ ਮੰਗਾਂ ਦਾ ਸਮਰਥਨ ਕੀਤਾ ਤੇ ਅਕਾਲੀ ਸਰਕਾਰ ਆਉਣ 'ਤੇ ਪਹਿਲ ਦੇ ਅਧਾਰ ਤੇ ਮੰਗਾਂ ਮੰਨੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਸਿਰਫ਼ ਕੱਲ੍ਹ ਸਫ਼ਾਈ ਦੇ ਨਾਮ ਤੇ ਫੋਟੋਆਂ ਖਿਚਵਾਉਣ ਆਏ ਸਨ ਅਤੇ ਇਹ ਸਿਰਫ ਡਰਾਮਾ ਕਰਦਾ ਹੈ।

ਇਹ ਵੀ ਪੜੋ:ਹਾਈਕਮਾਨ ਦੇ ਦਖ਼ਲ ਤੋਂ ਬਾਅਦ ਸਿੱਧੂ ਨੇ ਸੁੱਟਿਆ ਇੱਕ ਹੋਰ ਬੰਬ !

ETV Bharat Logo

Copyright © 2024 Ushodaya Enterprises Pvt. Ltd., All Rights Reserved.