ETV Bharat / state

ਸਾਫ ਪੀਣ ਵਾਲੇ ਪਾਣੀ ਲਈ ਤਰਸੇ ਜਿਲ੍ਹਾਂ ਮਲੇਰਕੋਟਲਾ ਵਾਸੀ

author img

By

Published : Jun 17, 2021, 10:22 PM IST

ਜ਼ਿਲ੍ਹਾਂ ਮਲੇਰਕੋਟਲਾ ਦੇ ਮੁਹੱਲਾ ਬੇਰੀਆਂ ਵਾਲਾ ਦਰਵਾਜ਼ਾ ਦੇ ਵਾਸੀ ਸਾਫ਼ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ਤੇ ਮੁਹੱਲਾ ਵਾਸੀਆ ਨੇ ਨਗਰ ਕੌਂਸਲ ਪਾਸੋਂ ਸਾਫ਼ ਪੀਣ ਵਾਲੇ ਪਾਣੀ ਦੀ ਗੁਹਾਰ ਲਗਾਈ ਹੈ

ਸਾਫ ਪੀਣ ਵਾਲੇ ਪਾਣੀ ਲਈ ਤਰਸੇ ਜਿਲ੍ਹਾਂ ਮਲੇਰਕੋਟਲਾ ਵਾਸੀ
ਸਾਫ ਪੀਣ ਵਾਲੇ ਪਾਣੀ ਲਈ ਤਰਸੇ ਜਿਲ੍ਹਾਂ ਮਲੇਰਕੋਟਲਾ ਵਾਸੀ

ਮਲੇਰਕੋਟਲਾ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਪਰ ਇੱਥੋਂ ਦੇ ਲੋਕਾਂ ਨੂੰ ਨਗਰ ਕੌਂਸਲ ਹਾਲੇ ਵੀ ਪੀਣ ਵਾਲਾ ਪਾਣੀ ਨਹੀਂ ਮੁਹੱਈਆ ਕਰਵਾ ਸਕੀ। ਮਲੇਰਕੋਟਲਾ ਦੇ ਮੁਹੱਲਾ ਬੇਰੀਆਂ ਵਾਲਾ ਦਰਵਾਜ਼ਾ ਜਿੱਥੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਜਗ੍ਹਾ ਗੰਦਾ ਪਾਣੀ ਆ ਰਿਹਾ ਹੈ, ਜੋ ਇਨ੍ਹਾਂ ਬੋਤਲਾਂ ਵਿੱਚ ਭਰ ਕੇ ਲੋਕਾਂ ਵੱਲੋਂ ਰੱਖਿਆ ਗਿਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਵਿੱਚੋਂ ਅਜੀਬ ਤਰ੍ਹਾਂ ਦੀ ਬਦਬੂ ਆਉਂਦੀ ਹੈ, ਅਤੇ ਟੂਟੀਆਂ 'ਚੋਂ ਅਜਿਹਾ ਪਾਣੀ ਕਈ ਦਿਨਾਂ ਤੋਂ ਆ ਰਿਹਾ ਹੈ। ਮਸਜਿਦ ਵਿੱਚ ਨਮਾਜ਼ ਪੜ੍ਹਨ ਵਾਲੇ ਨਮਾਜ਼ ਅਦਾ ਵੀ ਨਹੀਂ ਕਰ ਸਕਦੇ, ਨਮਾਜ਼ ਪੜ੍ਹਨ ਦੇ ਲਈ ਕਿਉਂਕਿ ਪਾਣੀ ਗੰਧਲਾ ਗੰਦਾ ਅਤੇ ਬਦਬੂਦਾਰ ਹੈ। ਮੁਹੱਲਾ ਵਾਸੀਆ ਨੇ ਨਗਰ ਕੌਂਸਲ ਪਾਸੋਂ ਸਾਫ਼ ਪੀਣ ਵਾਲੇ ਪਾਣੀ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ:-SC ਕਮਿਸ਼ਨ ਨੇ ਸਾਂਸਦ Ravneet Bittu ਨੂੰ ਕੀਤਾ ਤਲਬ

ETV Bharat Logo

Copyright © 2024 Ushodaya Enterprises Pvt. Ltd., All Rights Reserved.