ETV Bharat / state

ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਡੇਅਰੀ ਵਿੱਚ ਮਾਰਿਆ ਛਾਪਾ - Health department raid latest news

ਤੰਦਰੁਸਤ ਪੰਜਾਬ ਦੇ ਤਹਿਤ ਚਲਾਈ ਗਈ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਵੱਖ-ਵੱਖ ਸ਼ਹਿਰਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਦੁਕਾਨਾਂ ਉਪਰ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਸੰਗਰੂਰ ਦੇ ਪਿੰਡ ਮਹਿਲਾ ਚੌਕ ਵਿੱਚ ਇਕ ਡੇਅਰੀ 'ਤੇ ਛਾਪਿਆ ਮਾਰਿਆ ਹੈ ਜਿੱਥੇ ਡੇਅਰੀ 'ਤੇ ਛਾਪੇਮਾਰੀ ਕਰਕੇ ਪਨੀਰ ਦੇ ਸੈਂਪਲ ਭਰੇ ਗਏ।

ਸਿਹਤ ਵਿਭਾਗ ਦੀ ਟੀਮ
author img

By

Published : Oct 18, 2019, 7:39 AM IST

ਸੰਗਰੂਰ: ਤੰਦਰੁਸਤ ਪੰਜਾਬ ਦੇ ਤਹਿਤ ਚਲਾਈ ਗਈ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਵੱਖ-ਵੱਖ ਸ਼ਹਿਰਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਦੁਕਾਨਾਂ ਉਪਰ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਸੰਗਰੂਰ ਦੇ ਪਿੰਡ ਮਹਿਲਾ ਚੌਕ ਵਿੱਚ ਇਕ ਡੇਅਰੀ 'ਤੇ ਛਾਪਿਆ ਮਾਰਿਆ ਹੈ ਜਿੱਥੇ ਡੇਅਰੀ 'ਤੇ ਛਾਪੇਮਾਰੀ ਕਰਕੇ ਪਨੀਰ ਦੇ ਸੈਂਪਲ ਭਰੇ ਗਏ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਂਕ ਜਿੱਥੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਛਾਪੇਮਾਰੀ ਦੌਰਾਨ 30 ਕਿਲੋ ਪਨੀਰ ਅਤੇ 400 ਕਿਲੋ ਪਨੀਰ ਬਣਾਉਣ ਦਾ ਪਾਊਡਰ ਬਰਾਮਦ ਹੋਇਆ। ਪਨੀਰ ਬਣਾਉਣ ਦੀ ਫੈਕਟਰੀ ਦੇ ਮਾਲਕ ਕੋਲ ਪਨੀਰ ਬਣਾਉਣ ਦਾ ਕੋਈ ਲਾਇਸੈਂਸ ਵੀ ਨਹੀ ਸੀ।

ਇਹ ਵੀ ਪੜੋ: ਪੱਛਮੀ ਬੰਗਾਲ ਦੀ ਸਰਹੱਦ ਤੇ ਬੰਗਲਾਦੇਸ਼ੀ ਫ਼ੌਜ ਵੱਲੋਂ ਗੋਲੀਬਾਰੀ, 1 ਬੀਐੱਸਐਫ ਜਵਾਨ ਸ਼ਹੀਦ

ਪੁਲਿਸ ਨੇ ਇੱਥੇ ਛਾਪੇਮਾਰੀ ਤਕਰੀਬਨ 7 ਵਜੇ ਕੀਤੀ ਸੀ ਜਿਸ ਤੋ ਬਾਅਦ ਇਹ ਸ਼ੱਕ ਜਤਾਇਆ ਗਿਆ ਕਿ ਕਾਫੀ ਮਾਲ ਨੂੰ ਬਾਹਰ ਗੁਪਤ ਤਰੀਕੇ ਨਾਲ ਕੱਢਿਆ ਗਿਆ ਹੈ ਇਸਦੀ ਜਾਣਕਾਰੀ ਪੁਲਿਸ ਤੋਂ ਲੈਣੀ ਚਾਹੀ ਤਾਂ ਪੁਲਿਸ ਨੇ ਇਸ ਬਾਰੇ ਕੁਝ ਨਹੀ ਦੱਸਿਆ।

Intro:ਦਿੜਬਾ ਸਿਹਤ ਵਿਭਾਗ ਦੀ ਟੀਮ ਨੇ ਪਨੀਰ ਬਣਾਉਣ ਵਾਲੀ ਫੈਕ੍ਟ੍ਰੀ ਤੇ ਕੀਤੀ ਛਾਪੇਮਾਰੀ,ਭਰੇ ਸੈਪਲBody:
VO : ਤਿਓਹਾਰਾਂ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਅਤੇ ਲੋਕ ਇਕ ਦੂਜੇ ਨੂੰ ਤਿਓਹਾਰਾਂ ਦੇ ਸਮੇਂ ਮਿਠਾਈ ਦਿੰਦੇ ਹਨ ਅਤੇ ਇਸਦੇ ਨਾਲ ਹੀ ਕੁਝ ਸ਼ਰਾਰਤੀ ਅੰਸਾਰ ਵੀ ਆਪਣਾ ਮੁਨਾਫ਼ਾ ਕਮਾਉਣ ਦੀ ਲਈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਹਨ,ਇਸਨੂੰ ਖਤਮ ਕਰਨ ਦੇ ਲਈ ਸਿਹਤ ਵਿਬਾਗ਼ ਵੀ ਆਪਣੀ ਨਜਰ ਬਣਾ ਕੇ ਚੱਲ ਰਿਹਾ ਹੈ.ਅਜਿਹਾ ਹੀ ਮਾਮਲਾ ਸਂਗਰੂਰ ਦੇ ਪਿੰਡ ਦਿੜਬਾ ਦੇ ਮਹਿਲਾਂ ਚੌਕ ਜਿਥੇ ਪੁਲਿਸ ਅਤੇ ਸਿਹਤ ਵਿਬਾਗ਼ ਦੀ ਟੀਮ ਨੇ ਇਕ ਪਨੀਰ ਬਣਾਉਣ ਦੀ ਫੈਕ੍ਟ੍ਰੀ ਤੇ ਛਾਪੇਮਾਰੀ ਕੀਤੀ ਜਿਥੇ ੩੫ ਕਿਲੋ ਪਨੀਰ ਬਰਾਮਦ ਕੀਤਾ ਗਿਆ ਹੈ.ਜਾਣਕਾਰੀ ਮੁਤਾਬਿਕ ਫੈਕ੍ਟ੍ਰੀ ਦੇ ਮਲਿਕ ਦੇ ਘਰੋਂ ੪੦੦ ਕਿਲੋ ਪਨੀਰ ਬਣਾਉਣ ਦਾ ਪਾਊਡਰ ਵੀ ਬਰਾਮਦ ਕੀਤਾ ਹੈ ਅਤੇ ਉਸਦੇ ਕੋਲ ਪਨੀਰ ਬਣਾਉਣ ਦਾ ਕੋਈ ਲਾਈਸੇਂਸ ਵੀ ਨਹੀਂ ਹੈ.
BYTE : ਦੀਵਿਆਂ ਗੋਸਵਾਮੀ ਵਿਬਾਗ਼ ਇੰਚਾਰਜ ਸਿਹਤ
VO : ਓਥੇ ਹੀ ਪੁਲਿਸ ਨੇ ਇਥੇ ਛਾਪੇਮਾਰੀ ਤਕਰੀਬਨ ੭ ਬਾਜੇ ਹੀ ਕੀਤੀ ਸੀ ਜਿਸਤੋ ਬਾਅਦ ਇਹ ਸ਼ੱਕ ਜਤਾਇਆ ਗਿਆ ਕਿ ਕਾਫੀ ਮਾਲ ਨੂੰ ਬਾਹਰ ਗੁਪਤ ਤਰੀਕੇ ਨਾਲ ਕਾਦੀਆ ਗਿਆ ਹੈ ਇਸਦੀ ਜਾਣਕਾਰੀ ਪੁਲਿਸ ਤੋਂ ਲੈਣੀ ਚਾਹੀ ਤਾ ਓਹਨਾ ਨੇ ਇਸਤੇ ਆਪਣੀ ਪੂਰੀ ਜਾਣਕਾਰੀ ਦਿਤੀ.
BYTE : ਹਰਿੰਦਰ ਸਿੰਘ ਪੁਲਿਸ ਅਧਿਕਾਰੀ.Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.