ETV Bharat / state

ਲਸਾੜਾ ਡਰੇਨ ਵਿੱਚੋਂ ਸ਼ੱਕੀ ਹਲਾਤਾਂ 'ਚ ਮਿਲੀ 13 ਸਾਲਾ ਨੌਜਵਾਨ ਦੀ ਲਾਸ਼

author img

By

Published : Nov 1, 2019, 9:36 PM IST

ਮਲੇਰਕੋਟਲਾ ਪੁਲਿਸ ਨੂੰ ਸ਼ੱਕੀ ਹਲਾਤਾਂ ਵਿੱਚ ਗੰਦੇ ਨਾਲੇ ਚੋਂ ਇੱਕ ਵਿਅਕਤੀ ਦੀ ਲਾਸ਼ ਦੀ ਮਿਲੀ ਹੈ ਤੇ ਲਾਸ਼ ਦੀ ਪਛਾਣ 13 ਸਾਲਾ ਦਿਨੇਸ਼ ਵਜੋਂ ਹੋਈ।

ਫ਼ੋਟੋ

ਮਲੇਰਕੋਟਲਾ: ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਿਸ ਵੇਲੇ ਪੁਲਿਸ ਨੂੰ ਗੰਦੇ ਨਾਲੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਦੀ ਮਿਲਣ ਦੀ ਜਾਣਕਾਰੀ ਮਿਲੀ। ਜਾਣਕਾਰੀ ਮੁਤਾਬਕ ਇੱਕ ਪ੍ਰਵਾਸੀ ਪਰਿਵਾਰ ਦਾ 13 ਸਾਲਾ ਦਿਨੇਸ਼ ਪਿਛਲੀ 25 ਅਕਤੂਬਰ ਤੋਂ ਘਰ ਤੋਂ ਲਾਪਤਾ ਸੀ, ਜਿਸ ਨੂੰ ਲੱਭਣ ਲਈ ਪੁਲਿਸ ਅਤੇ ਪਰਿਵਾਰ ਲਗਿਆ ਹੋਇਆ ਸੀ।

ਵੀਡੀਓ

ਪੁਲਿਸ ਵੱਲੋਂ ਲਾਸ਼ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕੱਢਕੇ ਤੇ ਪਰਿਵਾਰ ਨੂੰ ਵਿਖਾਇਆ ਗਿਆ ਤਾਂ ਪਰਿਵਾਰ ਨੇ ਦਿਨੇਸ਼ ਦੀ ਪਹਿਚਾਣ ਕਰ ਲਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਦਾ ਕਿਸੇ ਨੇ ਕਤਲ ਕੀਤਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਪਰ ਦੂਸਰੇ ਪਾਸੇ ਪੁਲਿਸ ਨੇ ਪਹਿਲ ਦੇ ਆਧਾਰ 'ਤੇ ਕੀਤੀ ਜਾਂਚ ਵਿੱਚ ਕਿਹਾ ਕਿ ਲਾਸ਼ 'ਤੇ ਕਿਸੇ ਕਿਸਮ ਦੀ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Intro:ਮਲੇਰਕੋਟਲਾ ਵਿਖੇ ਇੱਕ ਪ੍ਰਵਾਸੀ ਪਰਿਵਾਰ ਦਾ ਚੌਦਾਂ ਸਾਲਾ ਅੱਠਵੀਂ ਵਿੱਚ ਪੜ੍ਹਨ ਵਾਲਾ ਦਿਨੇਸ਼ ਨਾਮਕ ਬੱਚਾ ਪਿਛਲੀ ਪੱਚੀ ਤਾਰੀਖ ਤੋਂ ਘਰ ਤੋਂ ਲਾਪਤਾ ਸੀ ਜਿਸ ਨੂੰ ਲਗਾਤਾਰ ਲੱਭਣ ਦੇ ਵਿੱਚ ਪੁਲਿਸ ਅਤੇ ਪਰਿਵਾਰ ਲੱਗਾਇਆ ਸੀ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਗੰਦੇ ਨਾਲੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ

Body:ਪੁਲੀਸ ਵੱਲੋਂ ਜਦੋਂ ਲਾਸ਼ ਨੂੰ ਉਸ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ ਅਤੇ ਪਰਿਵਾਰ ਨੂੰ ਉਹ ਲਾਸ਼ ਵਿਖਾਈ ਤਾਂ ਪਰਿਵਾਰ ਨੇ ਆਪਣੇ ਦਿਨੇਸ਼ ਪੁੱਤਰ ਨੂੰ ਪਹਿਚਾਣ ਲਿਆ ਅਤੇ ਰੋ ਰੋ ਕੇ ਬੁਰਾ ਹਾਲ ਹੈ ਉਧਰ ਪਰਿਵਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਬੇਟੇ ਦੀ ਕਿਸੇ ਨੇ ਹੱਤਿਆ ਕੀਤੀ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ ਪਰ ਦੂਸਰੇ ਪਾਸੇ ਪੁਲਿਸ ਨੇ ਪਹਿਲ ਦੇ ਆਧਾਰ ਤੇ ਕੀਤੀ ਜਾਂਚ ਵਿੱਚ ਕਿਹਾ ਕਿ ਲਾਸ਼ ਤੇ ਕਿਸੇ ਕਿਸਮ ਦੀ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ

Conclusion:ਖੈਰ ਮੌਤ ਕਿਹੜੇ ਕਾਰਨਾਂ ਕਰਕੇ ਵੀਜ਼ਾ ਕਿਵੇਂ ਇਲਾਜ ਇਸ ਡਰੇਨ ਵਿੱਚ ਪੁੱਜੀ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਇੱਕ ਪਰਿਵਾਰ ਨੇ ਆਪਣਾ ਚੌਦਾਂ ਸਾਲਾ ਮਾਸੂਮ ਗਵਾ ਦਿੱਤਾ ਜਿਸ ਦਾ ਕਿ ਪਰਿਵਾਰ ਨੂੰ ਬੇਹੱਦ ਦੁੱਖ ਹੈ ਜਿਸ ਕਰਕੇ ਪਰਿਵਾਰ ਖ਼ਾਸ ਕਰਕੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ

ਮਾਲੇਰਕੋਟਲਾ ਤੋਂ ਈਟੀਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.