ETV Bharat / state

ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਲਾਈਵ ਹੋ ਕੇ ਦੱਸੀ ਆਪਣੀ ਕਹਾਣੀ - ਪਿੰਡ ਗੁੱਜਰਾਂ 'ਚ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ

ਪਿਆਰ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ ਇਹ ਕਹਾਵਤ ਬਹੁਤ ਮਸ਼ਹੂਰ ਹੈ ਪਰ ਜਦੋਂ ਪਿਆਰ ਪਾਗਲਪਨ ਵਿੱਚ ਬਦਲ ਜਾਵੇ ਤਾਂ ਉਹ ਇਕ ਜੁਰਮ ਦਾ ਰੂਪ ਵੀ ਬਣ ਜਾਂਦਾ ਹੈ ਤੇ ਦੂਜਿਆਂ ਲਈ ਸਬਕ ਵੀ। ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਗੁੱਜਰਾਂ ਵਿੱਚ ਇਕ ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗੋਲੀ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ
author img

By

Published : Sep 5, 2019, 6:07 PM IST

ਸੰਗਰੂਰ: ਜ਼ਿਲ੍ਹੇ ਦੇ ਪਿੰਡ ਗੁੱਜਰਾਂ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਆਪਣੇ ਆਪ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਇਹ ਸਭ ਆਪਸੀ ਸਹਿਮਤੀ ਨਾਲ ਕਰ ਰਹੇ ਹਨ ਅਤੇ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।

ਇਹ ਹੈ ਵਾਇਰਲ ਵੀਡੀਓ

ਵੀਡੀਓ

ਪ੍ਰੇਮੀ ਜੋੜੇ ਦੀ ਪਛਾਣ ਬੰਟੀ ਅਤੇ ਹਰਬੰਸ ਕੌਰ ਵਜੋਂ ਹੋਈ ਹੈ ਅਤੇ ਵੀਡੀਓ ਵਿੱਚ ਦੋਵੇਂ ਇਕੱਠੇ ਵਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੋਹਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਵੀਡੀਓ

ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਅਤੇ ਦੋਵੇਂ ਹੀ ਪਰਿਵਾਰ ਪਿੰਡ ਵਿਚ ਰਸੁਖ਼ਦਾਰ ਹਨ ਤੇ ਕਿਸੇ ਨੂੰ ਵੀ ਉਨ੍ਹਾਂ ਦੇ ਪਿਆਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੁੜੀ ਕੁਝ ਦਿਨਾ ਤੋਂ ਘਰੋਂ ਗਾਇਬ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੰਟੀ ਨੇ ਜਿਸ ਬੰਦੂਖ ਨਾਲ ਗੋਲੀ ਚਲਾਈ ਹੈ ਉਹ ਉਸ ਦੀ ਭਾਬੀ ਦੇ ਨਾਂਅ ਹੈ ਅਤੇ ਉਸ ਦਾ ਭਰਾ ਫ਼ੌਜ ਵਿੱਚ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਸਨ ਜਿਸ ਕਰਕੇ ਦੋਹਾਂ ਨੇ ਇਕ-ਦੂਜੇ ਨੂੰ ਗੋਲੀ ਮਾਰ ਦਿੱਤੀ।

Intro:ਸਂਗਰੂਰ ਪ੍ਰੇਮੀ ਜੋੜੇ ਨੇ ਇਕ ਦੂਜੇ ਨੂੰ ਮਾਰੀ ਗੋਲੀ,ਲਾਈਵ ਹੋਕੇ ਆਖ਼ਿਰੀ ਵਾਰ ਦਾਸੀ ਆਪਣੀ ਕਹਾਣੀ,ਮਾਮਲਾ ਦਰਜ.Body:
VO : ਪਿਆਰ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ ਇਹ ਕਹਾਵਤ ਬਹੁਤ ਮਸ਼ਹੂਰ ਹੈ ਪਰ ਪਿਆਰ ਪਾਗਲਪਨ ਚ ਜਦੋ ਬਾਦਲ ਜਾਵੇ ਤਾ ਉਹ ਇਕ ਜੁਰਮ ਦਾ ਰੂਪ ਵੀ ਬਣ ਜਾਂਦਾ ਹੈ ਅਤੇ ਦੂਜਿਆਂ ਲਈ ਸਬਕ ਵੀ,ਅਜਿਹਾ ਮਾਮਲਾ ਸਾਹਮਣੇ ਆਇਆ ਹੈ ਸਂਗਰੂਰ ਦੇ ਪਿੰਡ ਗੁੱਜਰਾਂ ਦਾ ਜਿਥੇ ਇਕ ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗੋਲੀ ਮਾਰ ਆਪਣੀ ਜਿੰਦਗੀ ਖਤਮ ਕਰ ਲਈ,ਪ੍ਰੇਮੀ ਜੋੜਾ ਸਂਗਰੂਰ ਦੇ ਪਿੰਡ ਗੁੱਜਰਾਂ ਦਾ ਰਹਿਣ ਵਾਲਾ ਹੈ ਅਤੇ ਓਹਨਾ ਨੇ ਮਾਰਨ ਤੋਂ ਪਹਿਲਾ ਇਕ ਵਾਰ ਸੋਸ਼ਲ ਮੀਡਿਆ ਤੇ ਆਪਣੀ ਵੀਡੀਓ ਬਣਾ ਕੇ ਆਪਣੇ ਆਪ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਇਹ ਸਬ ਆਪਣੀ ਸਹਿਮਤੀ ਨਾਲ ਕਰ ਰਹੇ ਹਨ ਅਤੇ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ.
ਪ੍ਰੇਮੀ ਜੋੜੇ ਦੀ ਵਿਰਲਾ ਵੀਡੀਓ
VO : ਓਥੇ ਹੀ ਪ੍ਰੇਮੀ ਬੰਟੀ ਵੀਡੀਓ ਦੇ ਵਿਚ ਆਪਣੀ ਪ੍ਰੇਮਿਕਾਂ ਦੇ ਨਾਲ ਹੈ,ਪ੍ਰੇਮੀ ਨੇ ਆਪਣੀ ਪ੍ਰੇਮਿਕਾ ਹਰਬੰਸ ਕੌਰ ਦੇ ਛਾਤੀ ਤੇ ਗੋਲੀ ਮਾਰੀ ਅਤੇ ਉਦੋ ਬਾਅਦ ਖੁਦ ਆਪਣੇ ਗੋਲੀ ਮਾਰੀ ਜਿਸਤੋ ਬਾਅਦ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ.ਓਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਅਤੇ ਦੋਨੋ ਹੀ ਪਰਿਵਾਰ ਪਿੰਡ ਵਿਚ ਰਾਸੁਖਦਾਰ ਹਨ ਅਤੇ ਕਿਸੇ ਨੂੰ ਵੀ ਏਨਾ ਦੇ ਪਿਆਰ ਬਾਰੇ ਕੋਈ ਜਾਣਕਾਰੀ ਨਹੀਂ ਸੀ.ਓਹਨਾ ਦੱਸਿਆ ਕਿ ਕੁੜੀ ਕੁਝ ਦੀਨਾ ਤੋਂ ਘਰ ਤੋਂ ਗਾਇਬ ਸੀ ਅਤੇ ਉਸਦੀ ਭਾਲਿ ਘਰ ਦੇ ਕਰ ਰਹੇ ਸਨ.
BYTE : ਭਗਵਾਨ ਸਿੰਘ ਪੰਚਾਇਤ ਮੇਮ੍ਬਰ
BYTE : ਪਿੰਡ ਵਾਸੀ
VO : ਓਥੇ ਹੀ ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਕਿ ਬੰਟੀ ਨੇ ਜਿਸ ਬੰਦੂਖ ਨਾਲ ਗੋਲੀ ਚਲਾਈ ਹੈ ਉਹ ਉਸਦੀ ਭਾਬੀ ਦੇ ਨਾਮ ਹੈ ਅਤੇ ਉਸਦਾ ਭਾਈ ਫੌਜ ਵਿਚ ਹੈ,ਓਹਨਾ ਦੱਸਿਆ ਕਿ ਦੋਨੋ ਇਕ ਦੂਜੇ ਨੂੰ ਪਿਆਰ ਕਰਦੇ ਸਨ ਜਿਸ ਕਰਕੇ ਦੋਨਾਂ ਨੇ ਇਕ ਦੂਜੇ ਨੂੰ ਗੋਲੀ ਮਾਰ ਲਈ.
BYTE : ਵਿਲੀਅਮ ਜੇਜੀ DSP ਦਿੜਬਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.