ETV Bharat / state

ਟਰੱਕ ਯੂਨੀਅਨ ਦੀਆਂ ਚੋਣਾਂ ਵਿੱਚ ਵੀ ਦਲ ਬਦਲੀ ਬਣੀ ਭਾਰੂ

ਕਾਂਗਰਸ ਦੇ ਪ੍ਰਧਾਨ ਨੇ ਪਾਰਟੀ ਤੋਂ ਉਲਟ ਜਾ ਕੇ ਟਕਸਾਲੀ ਅਕਾਲੀ ਦਲ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ। ਕਾਂਗਰਸ ਵਰਕਰਾਂ ਨੇ ਇਸ ਨੂੰ ਗ਼ੈਰ ਸੰਵਿਧਾਨਕ ਐਲਾਨਿਆ।

ਟਰੱਕ ਯੂਨੀਅਨ
ਟਰੱਕ ਯੂਨੀਅਨ
author img

By

Published : Feb 5, 2020, 4:29 AM IST

ਸੰਗਰੂਰ: ਸਰਕਾਰ ਦੇ ਟਰੱਕ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਵੀ ਭਵਾਨੀਗੜ੍ਹ ਦਾ ਟਰੱਕ ਯੂਨੀਅਨ ਸ਼ਾਂਤੀ ਪੂਰਵਕ ਚੱਲ ਰਿਹਾ ਸੀ ਕਿਉਂਕਿ ਕਾਂਗਰਸ ਦੇ ਵਿਧਾਇਕ ਆਪਣੇ ਚਾਹੁੰਣ ਵਾਲਿਆਂ ਨੂੰ ਪ੍ਰਧਾਨ ਬਣਾ ਦਿੰਦੇ ਸੀ ਪਰ ਹੁਣ ਕਾਂਗਰਸ ਦੇ ਪ੍ਰਧਾਨ ਨੇ ਪਾਰਟੀ ਤੋਂ ਉਲਟ ਜਾ ਕੇ ਟਕਸਾਲੀ ਅਕਾਲੀ ਦਲ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ।

ਜਾਣਕਾਰੀ ਮੁਤਾਬਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਮੁੜ ਤੋਂ ਹੋ ਰਹੀ ਸੀ ਜਿਸ ਦੇ ਲਈ ਬੈਠਕ ਰੱਖੀ ਗਈ ਸੀ ਪਰ ਇਸ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਸਵੇਰੇ ਕਾਂਗਰਸ ਨੇਤਾ ਨੇ ਆਪਣੀ ਪਾਰਟੀ ਦੇ ਫੈਸਲੇ ਤੋਂ ਉਲਟ ਲੈ ਕੇ ਅਕਾਲੀ ਦਲ ਟਕਸਾਲੀ ਦੇ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ।

ਟਰੱਕ ਯੂਨੀਅਨ ਦੀਆਂ ਚੋਣਾਂ ਵਿੱਚ ਵੀ ਦਲ ਬਦਲੀ ਹਾਵੀ

ਦੂਜੇ ਪਾਸੇ ਕਾਂਗਰਸੀ ਵਰਕਰ ਅਤੇ ਜਗਮੀਤ ਸਿੰਘ ਅਤੇ ਭੋਲਾ ਨੇ ਇਸ ਚੋਣ ਨੂੰ ਗ਼ੈਰ ਸੰਵਿਧਾਨ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੁਖਜਿੰਦਰ ਸਿੰਘ ਬਿੱਟੂ ਨੂੰ ਕੁਝ ਲੋਕਾਂ ਨੇ ਪ੍ਰਧਾਨ ਬਣਾਇਆ ਹੈ ਅਤੇ ਅਸੀਂ ਇਸ ਪ੍ਰਧਾਨਗੀ ਨੂੰ ਸਹੀ ਨਹੀਂ ਮੰਨਦੇ ਅਤੇ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਵਿੱਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਟਰੱਕ ਯੂਨੀਅਨ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਇਹ ਸਾਡੇ ਹੱਕ ਦੀ ਗੱਲ ਹੈ ਅਤੇ ਇਸ ਤਰੀਕੇ ਦੇ ਨਾਲ ਚੋਣਾਂ ਹੋਣੀਆਂ ਗ਼ਲਤ ਹਨ.

ਇੰਨ੍ਹਾਂ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਉੱਥੇ ਹੀ ਮੌਜੂਦ ਰਿਹਾ ਤਾਂ ਕਿ ਕੋਈ ਸ਼ਰਾਰਤੀ ਤੱਕ ਕਿਸੇ ਤਰ੍ਹਾਂ ਨਾਲ ਚੋਣਾਂ ਵਿੱਚ ਵਿਘਨ ਨਾ ਸਕੇ। ਇੱਕ ਵਾਰ ਤਾਂ ਇਹ ਚੋਣਾਂ ਸਿਰੇ ਚੜ੍ਹ ਗਈਆਂ ਹਨ ਪਰ ਹੁਣ ਇਸ ਤੇ ਕਾਂਗਰਸ ਦੇ ਵਰਕਰਾਂ ਦੀ ਅੱਗੇ ਕੀ ਪ੍ਰਤੀਕਿਰਿਆ ਰਹੇਗੀ ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ।

Intro:ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਵਿਵਾਦ.Body:
ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਟਰੱਕ ਯੂਨੀਅਨ ਵਿਖੇ ਕਾਫੀ ਲੰਬੇ ਸਮੇਂ ਤੋਂ ਸ਼ਾਂਤੀਪੂਰਵਕ ਕੰਮ ਚੱਲ ਰਿਹਾ ਹੈ ਹਾਲਾਂਕਿ ਜਦੋਂ ਤੋਂ ਕਾਂਗਰਸ ਪਾਰਟੀ ਨੇ ਸੱਤਾ ਸਾਂਭੀ ਹੈ ਉਦੋਂ ਤੋਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਗਿਆ ਹੈ ਪਰ ਇਲਾਕੇ ਦੇ ਵਿੱਚ ਵਿਧਾਇਕਾਂ ਨੇ ਆਪਣੇ ਤੌਰ ਤੇ ਟਰੱਕ ਯੂਨੀਅਨ ਨੂੰ ਚਲਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਕਾਂਗਰਸੀ ਅਪਰੇਟਰ ਨੂੰ ਹੀ ਹਰ ਵਾਰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿੱਤਾ ਜਾਂਦਾ ਹੈ ਇਸ ਵਾਰ ਵੀ ਲਗਾਤਾਰ ਟਰੱਕ ਯੂਨੀਅਨ ਦੇ ਪ੍ਰਧਾਨਗੀ ਲਈ ਕਾਂਗਰਸੀ ਹੀ ਖੜ੍ਹੇ ਰਹੇ ਜਿਸ ਤੋਂ ਬਾਅਦ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਇੱਕ ਵਾਰ ਮੁੜ ਤੋਂ ਹੋਣੀ ਸੀ ਜਿਸ ਦੇ ਲਈ ਬੈਠਕ ਰੱਖੀ ਗਈ ਸੀ ਪਰ ਇਸ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਸਵੇਰੇ ਕਾਂਗਰਸ ਨੇਤਾ ਨੇ ਆਪਣੀ ਪਾਰਟੀ ਦੇ ਫੈਸਲੇ ਤੋਂ ਉਲਟ ਲੈ ਕੇ ਅਕਾਲੀ ਦਲ ਟਕਸਾਲੀ ਦੇ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ, ਦੂਜੇ ਪਾਸੇ ਕਾਂਗਰਸੀ ਵਰਕਰ ਅਤੇ ਅਪਰੇਟਰ ਜਗਮੀਤ ਸਿੰਘ ਅਤੇ ਭੋਲਾ ਨੇ ਇਸ ਚੋਣ ਨੂੰ ਗੈਰ ਸੰਵਿਧਾਨ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੁਖਜਿੰਦਰ ਸਿੰਘ ਬਿੱਟੂ ਨੂੰ ਕੁਝ ਲੋਕਾਂ ਨੇ ਪ੍ਰਧਾਨ ਬਣਾਇਆ ਹੈ ਅਤੇ ਅਸੀਂ ਇਸ ਪ੍ਰਧਾਨਗੀ ਨੂੰ ਸਹੀ ਨਹੀਂ ਮੰਨਦੇ ਅਤੇ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਵਿੱਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ.ਟਰੱਕ ਯੂਨੀਅਨ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਇਹ ਸਾਡੇ ਹੱਕ ਦੀ ਗੱਲ ਹੈ ਅਤੇ ਇਸ ਤਰੀਕੇ ਦੇ ਨਾਲ ਚੋਣਾਂ ਹੋਣੀਆਂ ਗਲਤ ਹਨ.
ਬਾਈਟ ਗੁਰਤੇਜ ਸਿੰਘ ਅਪਰੇਟਰ ਅਕਾਲੀ ਨੇਤਾ
ਜਗਮੀਤ ਸਿੰਘ ਭੋਲਾ
ਇਸ ਮਾਮਲੇ ਵਿੱਚ ਕੋਈ ਘਟਨਾ ਨਾ ਹੋ ਜਾਵੇ ਉਸ ਦੇ ਲਈ ਪੁਲਿਸ ਵੀ ਇਸ ਵਿੱਚ ਮੌਜੂਦ ਰਹੀ
ਬਾਈਟ ਸੰਤੋਸ਼ ਸਿੰਘ ਪੁਲਿਸ ਅਧਿਕਾਰੀ
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.