ETV Bharat / state

ਮਲੇਰਕੋਟਲਾ ਦੇ ਇੱਕ ਪ੍ਰਾਈਵੇਟ ਬੈਂਕ ਮੁਲਾਜ਼ਮਾਂ ਵਿਰੁੱਧ ਸ਼ਿਕਾਇਤ ਦਰਜ

ਜਿਲ੍ਹੇ ਦੇ ਕਿਸਾਨ ਅਮਨਦੀਪ ਸਿੰਘ ਨੇ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਕੀਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਬੈਂਕ ਮੁਲਾਜ਼ਮ ਨੂੰ ਲਿਮਟ ਕਰਨ ਲਈ ਕਿਹਾ ਸੀ ਪਰ ਉਸ ਨੇ ਲੋਨ ਕਰ ਦਿੱਤਾ ਅਤੇ ਪੁੱਛਣ 'ਤੇ ਉਸ ਨੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ।

ਫ਼ੋਟੋ
author img

By

Published : Nov 19, 2019, 2:46 PM IST

ਮਲੇਰਕੋਟਲਾ: ਜ਼ਿਲ੍ਹੇ ਦੇ ਕਿਸਾਨ ਅਮਨਦੀਪ ਸਿੰਘ ਨੇ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਕੀਤੀ ਹੈ। ਬੈਂਕ ਅਧਿਕਾਰੀਆਂ ਤੋਂ ਤੰਗ ਆਏ ਕਿਸਾਨ ਨੇ ਪੂਰੇ ਮਾਮਲੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸ ਦੇ ਘਰ ਬੈਂਕ ਦਾ ਕੋਈ ਮੁਲਾਜ਼ਮ ਆਇਆ ਅਤੇ ਉਸ ਨੇ ਉਸ ਨੂੰ ਸਲਾਹ ਦਿੰਦਿਆ ਕਿਹਾ ਕਿ ਉਸ ਕੋਲ ਵਧੇਰੇ ਜ਼ਮੀਨ ਹੈ ਅਤੇ ਉਹ ਉਸ ਦਾ ਲੋਨ ਕਰ ਦੇਣਗੇ। ਪਰ ਅਮਨਦੀਪ ਨੇ ਲੋਨ ਕਰਨ ਦੀ ਮਨਾਹੀ ਕਰਦਿਆਂ ਲਿਮਟ ਕਰਨ ਤੇ ਆਪਣੀ ਸਹਿਮਤੀ ਜਤਾਈ ਸੀ।

ਵੇਖੋ ਵੀਡੀਓ

ਇਹ ਵੀ ਪੜ੍ਹੋ - ਅੱਜ ਹੋਵੇਗਾ ਦਲਿਤ ਨੌਜਵਾਨ ਦਾ ਅੰਤਿਮ ਸੰਸਕਾਰ, ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ

ਅਮਨਦੀਪ ਨੇ ਦੱਸਿਆ ਕਿ ਮੈਂ ਮੁਲਾਜ਼ਮ ਨੂੰ ਸਾਰੇ ਕਾਗਜ਼ ਦੇ ਲਿਮਟ ਕਰਵਾਈ ਪਰ ਜਦੋਂ ਮੈਂ ਬੈਂਕ ਗਿਆ ਤਾਂ ਮੈਂਨੂੰ ਪਤਾ ਲੱਗਾ ਕਿ ਬੈਂਕ ਮੁਲਾਜ਼ਮ ਨੇ ਲਿਮਟ ਦੀ ਥਾਂ ਲੋਨ ਕਰ ਦਿੱਤਾ ਹੈ ਤੇ ਮੇਰੇ ਪੁੱਛਣ ਤੇ ਉਹ ਉੱਚ ਅਧਿਕਾਰੀਆਂ 'ਤੇ ਦੋਸ਼ ਲਾਉਣ ਲੱਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Intro:-ਕਿਸਾਨਾਂ ਵੱਲੋ ਇੱਕ ਪ੍ਰਾਈਵੇਟ ਬੈਂਕ ਚਲਿਮਟ ਕਰਵਾਈ ਸੀ ਪਰ ਬੈਂਕ ਮੁਲਾਜਮਾ ਨੇ ਉਸ ਦਾ ਲੋਨ ਅਤੇ ਲਿਮਟ ਕਰ ਦਿੱਤੀ ਅਤੇ ਨਾਲ ਹੀ ਕਈਡੈਵਿਡ ਕਾਰਡ ਦੇ ਦਿੱਤੇ।ਕਿਸਾਨ ਨੇ ਇਸ ਦੀ ਸਕਾਇਤ ਉਚ ਅਧਿਕਾਰੀਆ ਅਤੇ ਪੁਲਸ ਨੂੰ ਕੀਤੀ ਹੈBody:ਅੱਜ ਦੇ ਬਹੁਤੇ ਕਿਸਾਨ ਕਈ ਕਾਰਨਾ ਕਰਕੇਬਹੁਤ ਪ੍ਰੇਸਾਨ ਚੱਲ ਰਹੇ ਹਨ ਅਤੇ ਕਈ ਤਾ ਕਰਜੇ ਨਾ ਮੋੜਨ ਕਰਕੇ ਅੱਤਮਹੱਤਿਆ ਵੀ ਕਰ ਚੁੱਕੇ ਹਨ।ਸਾਡੀ ਟੀਮ ਨਾਲ ਗੱਲਬਾਤ ਕਸਬਾ ਸੰਦੌੜ ਦੀ ਇੱਕਪ੍ਰਾਈਵੇਟ ਬੈਂਕ ਦੇ ਮੁਲਾਜਮ ਵੱਲੋ ਅਮਨਦੀਪ ਸਿੰਘ ਪਿੰਡ ਨੱਥੋ ਹੇੜੀ ਦੇ ਕਿਸਾਨ ਨੇ ਦੱਸਿਆ ਕੇਮੈਨੂੰ ਨੂੰ ਬੈਂਕ ਮੁਲਾਜਮ ਕਹਿਣ ਲੱਗਾ ਕੇ ਤੁਹਾਡੇ ਕੋਲ ਜਮੀਨ ਹੈ ਅਸੀ ਤੁਹਾਡਾ ਲੋਨ ਕਰ ਦਿੰਨੇਹਾ।ਮੈ ਪਹਿਲਾ ਨਾ ਕਰ ਦਿੱਤੀ ਪਰ ਜਦੋ ਉਹ ਵਾਰ ਵਾਰ ਕਹਿਣ ਲੱਗਾ ਤਾ ਮੈ ਕਿਹਾ ਕੇ ਮੈ ਲੋਨ ਨਹੀਲੈਣਾ ਲਿਮਟ ਕਰਵਾਉਣੀ ਹੈ ਤਾ ਉਸ ਨੇ ਕਿਹਾ ਕੇ ਠੀਕ ਹੈ ਤੇ ਸਾਰੇ ਕਾਗਜ ਦੇ ਦਿੱਤੇ।ਮੈਨੂ ਬੈਂਕਜਾ ਕੇ ਪਤਾ ਲੱਗਿਆ ਕੇ ਤੁਹਾਡਾ ੧੦ ਲੱਖ ਚ ਲਿਮਟ ਅਤੇ ਲੋਨ ਕਰ ਦਿੱਤਾ ਹੈ ਅਤੇ ਮੈਂਨੂੰ ਪੰਜਡੈਵਿਟ ਕਾਰਡ ਵੀ ਦੇ ਦਿੱਤੇ ਹਨ।ਜਦੋ ਮੈ ਢੀਲਡ ਅਫਸਰ ਨੂੰ ਕਿਹਾ ਕੇ ਮੈ ਤੁਹਾਨੂੰ ਲਿਮਟ ਕਰਨ ਨੂੰਕਿਹਾ ਸੀ ਤੇ ਤੁਸੀ ਲੋਨ ਕਿਉ ਕੀਤਾ ਤਾ ਉਸ ਨੇ ਕਿਹਾ ਕੇ ਉਚ ਅਧਿਕਾਰੀਆ ਨੇ ਕਰ ਦਿੱਤਾ ਹੈ ਪਰਮੈ ਲੋਨ ਬੰਦ ਕਰਵਾ ਦੇਵਾਗਾConclusion:ਅਜੇ ਤੱਕ ਨਾ ਤਾ ਮੈ ਬਂੈਕ ਚੋ ਪੈਸੇ ਲੈਤੇ ਹਨ ਅਤੇ ਨਾ ਹੀ ਬੈਂਕਮੁਲਾਜਮ ਨੇ ਲੋਕ ਬੰਦ ਕੀਤਾ ਹੈ।ਇਸ ਨੇ ਕਿਹਾ ਇਸ ਤਰਾ ਪਤਾ ਨਹੀ ਕਿੰਨੇ ਕਿਸਾਨਾ ਨਾਲ ਹੰਦਾਹੋਵੇਗਾ ਇਸ ਨੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਕ ਸਕਾਇਤ ਥਾਣਾ ਸੰਦੌੜ ਚ ਕਰਨ ਦੇ ਨਾਲ ਨਾਲਉਚ ਅਧਿਕਾਰੀਆ ਨੂੰ ਵੀ ਕੀਤੀ ਹੈ।
ਬਾਈਟ:- ੧ ਕਿਸਾਨ ਅਮਨਦੀਪ ਸਿੰਘ
੨ ਐਸ.ਐਚ ਓ
ਮਲੇਰਕੋਟਲਾ ਤੌ ਸੁੱਖਾ ਖਾਂਨ ਦੀ ਰਿਪੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.