ETV Bharat / state

ਹੱਡ ਚੀਰਵੀਂ ਠੰਡ ਨੇ ਠਾਰਿਆ ਪੰਜਾਬ - malerkotla latest news

ਮਲੇਰਕੋਟਲਾ ਸ਼ਹਿਰ ਵਿੱਚ ਸਰਦੀ ਇੰਨੀ ਜ਼ਿਆਦਾ ਵਧ ਗਈ ਹੈ, ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਅੱਗ ਲਗਾ ਕੇ ਨਿੱਘ ਲੈਂਦੇ ਨਜ਼ਰ ਆ ਰਹੇ ਹਨ।

ਪੰਜਾਬ ਵਿੱਚ ਸਰਦੀ
ਪੰਜਾਬ ਵਿੱਚ ਸਰਦੀ
author img

By

Published : Dec 23, 2019, 4:04 PM IST

ਮਲੇਰਕੋਟਲਾ: ਦਸੰਬਰ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੇ ਵਿੱਚ ਹੁਣ ਸਰਦੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਦੀ ਇਸ ਸਮੇਂ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਜਨਜੀਵਨ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਅਤੇ ਜੇਕਰ ਗੱਲ ਕਰੀਏ ਸੜਕੀ ਹਾਦਸਿਆਂ ਦੀ ਤਾਂ ਇਸ ਦੌਰਾਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ।

ਵੇਖੋ ਵੀਡੀਓ

ਉੱਥੇ ਹੀ ਮਲੇਰਕੋਟਲਾ ਸ਼ਹਿਰ ਵਿੱਚ ਸਰਦੀ ਇੰਨੀ ਜ਼ਿਆਦਾ ਵਧ ਗਈ ਹੈ, ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਤੋਂ ਘੱਟ ਗਏ ਹਨ ਅਤੇ ਸੜਕਾਂ ਵੀ ਖਾਲੀ ਨਜ਼ਰ ਆ ਰਹੀਆਂ ਹਨ ਤੇ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਅੱਗ ਲਗਾ ਕੇ ਨਿੱਘ ਲੈਂਦੇ ਨਜ਼ਰ ਆ ਰਹੇ ਹਨ।

ਜੇਕਰ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਛੋਟੇ ਬੱਚਿਆਂ ਨੂੰ ਛੋਟ ਦੇ ਦਿੱਤੀ ਹੈ ਸਕੂਲ ਟਾਈਮ ਦਸ ਵਜੇ ਦਾ ਕਰ ਦਿੱਤਾ ਹੈ। ਉਥੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਇਸ ਸਮੇਂ ਜੋ ਸਰਦੀ ਪੈ ਰਹੀ ਹੈ ਉਹ ਆਪਣਾ ਜ਼ੋਰ ਦਿਖਾ ਰਹੀ ਹੈ, ਜਿਸ ਦਾ ਅਸਰ ਕੰਮਕਾਰ 'ਤੇ ਵੀ ਪੈ ਰਿਹਾ ਹੈ, ਜਿਸ ਕਰਕੇ ਉਨ੍ਹਾ ਦੇ ਗ੍ਰਾਹਕਾਂ ਦੇ ਵਿੱਚ ਕਮੀ ਆਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਸਵੇਰੇ ਆ ਕੇ ਗ੍ਰਾਹਕ ਨਾ ਹੋਣ ਕਰਕੇ ਇਸੇ ਤਰ੍ਹਾਂ ਘਰ ਵਾਪਸ ਚਲੇ ਜਾਂਦੇ ਹਨ।

ਇਹ ਵੀ ਪੜੋ: ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ

Intro:ਦਸੰਬਰ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੇਵਿੱਚ ਹੁਣ ਸਰਦੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਦੀ ਇਸ ਸਮੇਂ ਕਾਫੀ ਜ਼ਿਆਦਾਪੈ ਰਹੀ ਏ ਤੇ ਜਨਜੀਵਨ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਅਤੇ ਜੇਕਰ ਗੱਲ ਕਰੀਏ ਸੜਕੀਹਾਦਸਿਆਂ ਦੀ ਤਾਂ ਇਸ ਦੌਰਾਨ ਸੜਕੀ ਹਾਦਸੇ ਵੀ ਵਾਪਰ ਰਹੇ ਨੇ।Body:ਗੱਲ ਕਰਨ ਲੱਗਿਆਂ ਮਲੇਰਕੋਟਲਾ ਸ਼ਹਿਰ ਦੀ ਜਿੱਥੇ ਸਰਦੀ ਇੰਨੀ ਜ਼ਿਆਦਾ ਵੱਧਗਈ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਤੋਂ ਘੱਟ ਗਏ ਨੇ ਅਤੇ ਸੜਕਾਂ ਵੀਖਾਲੀ ਨਜ਼ਰ ਆ ਰਹੀਆਂ ਨੇ ਤੇ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਅੱਗ ਲਗਾ ਕੇ ਨਿੱਘਲੈਂਦੇ ਨਜ਼ਰ ਆ ਰਹੇ ਨੇ ਅਤੇ ਜੇਕਰ ਗੱਲ ਕਰੀਏ ਸੂਰਜ ਦੀ ਤਾਂ ਸੂਰਜ ਯਾ ਤਾਂ ਫਿਰ ਨਿਕਲਦਾ ਹੀਨਹੀਂ ਜਾਂ ਫਿਰ ਕੁਝ ਸਮਾਂ ਨਿਕਲਣ ਤੋਂ ਬਾਅਦ ਛੁਪ ਜਾਂਦਾ ਹੈ।ਜਿਸਦੇ ਕਰਕੇ ਸਰਦੀ ਦੇ ਵਿੱਚ ਵਾਧਾਹੋ ਰਿਹਾ ਹੈ ਜੇਕਰ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਛੋਟੇਬੱਚਿਆਂ ਨੂੰ ਛੂਟ ਦੇ ਦਿੱਤੀ ਹੈ ਸਕੂਲ ਟਾਈਮ ਦੇ ਵਿੱਚ ਤੇ ਹੁਣ ਉਹ ਸਕੂਲ ਟਾਈਮ ਦਸ ਵਜੇ ਦਾਕਰ ਦਿੱਤਾ ਹੈConclusion: ਪਰ ਜੇਕਰ ਵੱਡੇ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਾਲੇ ਵੀਸਵੇਰੇ ਅੱਠ ਵਜੇ ਸਕੂਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਸਥਾਨਕ ਲੋਕਾਂ ਨਾਲ ਗੱਲਬਾਤਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਇਸ ਸਮੇਂ ਜੋ ਸਰਦੀ ਪੈ ਰਹੀ ਹੈ ਉਹ ਆਪਣਾ ਜ਼ੋਰ ਦਿਖਾਰਹੀ ਹੈ ਜਿਸ ਦਾ ਅਸਰ ਕੰਮਕਾਰ ਤੇ ਵੀ ਪੈ ਰਿਹਾ ਹੈ ਜਿਸ ਕਰਕੇ ਉਨ੍ਹਾ ਦੇ ਗ੍ਰਾਹਕਾਂ ਦੇ ਵਿੱਚ ਕਮੀਆਈ ਹੈ ਦੁਕਾਨਦਾਰਾਂ ਨੇ ਕਿਹਾ ਕਿ ਉਹ ਸਵੇਰੇ ਆ ਕੇ ਗਾਹਕ ਨਾ ਹੋਣ ਕਰਕੇ ਇਸੇ ਤਰ੍ਹਾਂ ਘਰੇਵਾਪਸ ਚਲੇ ਜਾਂਦੇ ਨੇ।
ਭੇਟe ਸਥਾਨਕ ਲੋਕ

ਮਲੇਰਕੋਟਲਾ ਤੋਂ ਸੁੱਖਾ ਖਾਂਨ
ETV Bharat Logo

Copyright © 2025 Ushodaya Enterprises Pvt. Ltd., All Rights Reserved.