ETV Bharat / state

ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਲੈ ਕੇ ਲੰਬੇ ਸਮੇਂ ਤੱਕ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਪਿਆ ਨਜਿੱਠਣਾ

ਸੜਕ ਦੇ ਚਾਰੋਂ ਪਾਸੇ ਜਾਮ ਹੀ ਜਾਮ ਤੇ ਲੋਕਾਂ ਦਾ ਬੁਰਾ ਹਾਲ ਸੀ, ਇਸੇ ਜਾਮ ਵਿਚ ਕਈ ਐਂਬੂਲੈਂਸ ਵੀ ਫਸੀਆਂ ਹੋਇਆ ਸੀ। ਹਾਲਾਂਕਿ ਪੁਲਿਸ ਜਿਹੜੇ ਕਿ ਮੌਜੂਦਾ ਐੱਸਐੱਸਪੀ ਨਵਜੋਤ ਸਿੰਘ ਮਾਹਲ ਮੌਕੇ ਤੇ ਖੜ੍ਹੇ ਸੀ, ਉਹਨਾਂ ਦੀ ਟੀਮ ਨੇ ਬੜੀ ਮੁਸ਼ੱਕਤ ਤੋਂ ਐਂਬੂਲੈਂਸ ਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕਢਵਾਈ ਗਈ।

ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਲੈ ਕੇ ਲੰਬੇ ਸਮੇਂ ਤੱਕ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਪਿਆ ਨਜਿੱਠਣਾ
ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਲੈ ਕੇ ਲੰਬੇ ਸਮੇਂ ਤੱਕ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਪਿਆ ਨਜਿੱਠਣਾ
author img

By

Published : Oct 7, 2021, 3:36 PM IST

ਮੋਹਾਲੀ: ਨਵਜੋਤ ਸਿੰਘ ਸਿੱਧੂ(Navjot Singh Sidhu) ਦੇ ਕਾਫ਼ਲੇ ਨੂੰ ਲੈ ਕੇ ਲੰਬੇ ਸਮੇਂ ਤੱਕ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਨਜਿੱਠਣਾ ਪਿਆ। ਮੋਹਾਲੀ(Mohali) ਇੰਟਰਨੈਸ਼ਨਲ ਏਅਰਪੋਰਟ(international airport) ਤੋਂ ਰਾਜਪੁਰੇ ਤੋਂ ਜ਼ੀਰਕਪੁਰ, ਉਸ ਚੌਂਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਭਗ ਪੈਂਤੀ ਮਿੰਟ ਤੱਕ ਆਪਣੀ ਗੱਲਬਾਤ ਕਰਦੇ ਰਹੇ। ਕਿਸਾਨ ਏਕਤਾ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ।

ਇਸ ਦੌਰਾਨ ਚਾਰੋਂ ਪਾਸਿਓਂ ਸੜਕ ਤੇ ਲੰਬਾ ਜਾਮ ਲੱਗ ਗਿਆ। ਸੜਕ ਦੇ ਚਾਰੋਂ ਪਾਸੇ ਜਾਮ ਹੀ ਜਾਮ ਤੇ ਲੋਕਾਂ ਦਾ ਬੁਰਾ ਹਾਲ ਸੀ, ਇਸੇ ਜਾਮ ਵਿਚ ਕਈ ਐਂਬੂਲੈਂਸ ਵੀ ਫਸੀਆਂ ਹੋਇਆ ਸੀ। ਹਾਲਾਂਕਿ ਪੁਲਿਸ ਜਿਹੜੇ ਕਿ ਮੌਜੂਦਾ ਐੱਸਐੱਸਪੀ ਨਵਜੋਤ ਸਿੰਘ ਮਾਹਲ ਮੌਕੇ ਤੇ ਖੜ੍ਹੇ ਸੀ, ਉਹਨਾਂ ਦੀ ਟੀਮ ਨੇ ਬੜੀ ਮੁਸ਼ੱਕਤ ਤੋਂ ਐਂਬੂਲੈਂਸ ਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕਢਵਾਈ ਗਈ।

ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਲੈ ਕੇ ਲੰਬੇ ਸਮੇਂ ਤੱਕ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਪਿਆ ਨਜਿੱਠਣਾ

ਇਸ ਦੌਰਾਨ ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਕਾਫ਼ਲੇ ਨੂੰ ਅੱਗੇ ਕਰ ਦਿੱਤਾ ਗਿਆ। ਚੰਦੀ ਮੱਲ੍ਹਮ ਜ਼ੀਰਕਪੁਰ ਵੱਲੋਂ ਖੁੱਲ੍ਹ ਕੇ ਅੱਗੇ ਕਰ ਦਿੱਤਾ ਗਿਆ, ਪਰ ਉਸ ਚੌਂਕ ਤੇ ਲੰਮਾ ਜਾਮ ਲੱਗਿਆ ਰਿਹਾ। ਜਿਸ ਨੂੰ ਜਿਧਰੋਂ ਮੌਕਾ ਮਿਲਿਆ ਉਹਨੇ ਆਪਣੀ ਗੱਡੀ ਉਧਰ ਨੂੰ ਮੋੜ ਸੀ ਜਿਸ ਕਰਕੇ ਹੋਰ

ਜਿਹੜੀ ਟ੍ਰੈਫਿਕ ਵਿਵਸਥਾ ਚਰਮਰਾ ਗਈ। ਲੋਕਾਂ ਨੇ ਇੱਥੇ ਤੱਕ ਕਿ ਗ੍ਰੀਨਰੀ ਤੇ ਵੀ ਆਪਣੀ ਗੱਡੀਆਂ ਚੜ੍ਹਾਤੀ ਹਰ ਪਾਸੇ ਜਾਮ ਹੀ ਜਾਮ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਉੱਥੇ ਐਂਬੂਲੈਂਸ ਦੇ ਹੂਟਰ ਵੱਜਦੇ ਗੱਡੀਆਂ ਨੇ ਵੀ ਲੋਕਾਂ ਲਈ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਜਾਮ ਸਵੇਰੇ ਦੱਸ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਸਾਢੇ ਬਾਰਾਂ ਵਜੇ ਤਕ ਵੇਖਣ ਨੂੰ ਮਿਲਿਆ।

ਜਦਕਿ ਉਹਦਾ ਸੁਚਾਰੂ ਰੂਪ ਤੋਂ ਜੇ ਗੱਲ ਕਰੀਏ ਟ੍ਰੈਫਿਕ ਨੂੰ ਚੱਲਣ ਲਈ ਇਕ ਵਜੇ ਦਾ ਸਮਾਂ ਗੁਜ਼ਰ ਗਿਆ ਸੀ ਦੁਪਹਿਰ ਇੱਕ ਵਜੇ ਤੋਂ ਬਾਅਦ ਜਿਹੜਾ ਟ੍ਰੈਫਿਕ ਚਾਰੋਂ ਪਾਸਿਓਂ ਸੁਚਾਰੂ ਰੂਪ ਵਿਚ ਚਲਣ ਵਿੱਚ ਕਾਮਯਾਬ ਹੋਇਆ ਤਾਂ ਜਾ ਕੇ ਲੋਕਾਂ ਨੇ ਰਾਹਤ ਦੀ ਸਾਹ ਆਇਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਇਨਸਾਫ ਲਈ ਲੜਦਾ ਰਹਾਂਗਾ: ਨਵਜੋਤ ਸਿੰਘ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.