ETV Bharat / state

ਰੂਪਨਗਰ 'ਚ ਚਾਚੇ ਨੇ ਕੀਤਾ ਭਤੀਜੇ ਦਾ ਕਤਲ - ਭਰਤਗੜ੍ਹ 'ਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ 'ਚ ਲੋਹੇ ਦੀ ਪਾਈਪ ਮਾਰ

ਭਰਤਗੜ੍ਹ 'ਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ 'ਚ ਲੋਹੇ ਦੀ ਪਾਈਪ ਮਾਰ ਕੇ ਕਤਲ (Uncle kills nephew in Rupnagar) ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਸੰਤੋਖ ਸਿੰਘ ਦੇ ਬਿਆਨ ਅਨੁਸਾਰ ਚਾਚੇ ਅਤੇ ਭਤੀਜੇ ਵਿੱਚ ਝਗੜਾ ਹੋ ਗਿਆ।

Uncle kills nephew in Rupnagar
Uncle kills nephew in Rupnagar
author img

By

Published : Dec 9, 2021, 10:49 PM IST

ਰੂਪਨਗਰ: ਆਏ ਦਿਨ ਅਜਿਹੀ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਡਰ ਵੀ ਲੱਗਦਾ ਹੈ। ਅਜਿਹੀ ਹੀ ਇੱਕ ਘਟਨਾ ਭਰਤਗੜ੍ਹ ਵਿੱਚ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਭਰਤਗੜ੍ਹ 'ਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ 'ਚ ਲੋਹੇ ਦੀ ਪਾਈਪ ਮਾਰ ਕੇ ਕਤਲ(Uncle kills nephew in Rupnagar) ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਸੰਤੋਖ ਸਿੰਘ ਦੇ ਬਿਆਨ ਅਨੁਸਾਰ ਚਾਚੇ ਅਤੇ ਭਤੀਜੇ ਵਿੱਚ ਝਗੜਾ ਹੋ ਗਿਆ।

Uncle kills nephew in Rupnagar

ਜਿਸ ਦੌਰਾਨ ਵਿਸਾਖਾ ਸਿੰਘ ਨੇ ਆਪਣੇ ਭਤੀਜੇ ਦੇ 'ਲੋਹੇ ਦੀ ਪਾਈਪ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਭੇਜ ਦਿੱਤਾ ਗਿਆ। ਫਿਲਹਾਲ ਦੋਸ਼ੀ ਮੌਕੇ ਤੋਂ ਫ਼ਰਾਰ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਫ਼ੋਨ 'ਤੇ ਸੂਚਿਤ ਕੀਤਾ ਗਿਆ ਸੀ ਕਿ ਭਰਤਗੜ੍ਹ 'ਚ ਚਾਚੇ ਵਲੋਂ ਭਤੀਜੇ ਦੀ ਲੋਹੇ ਦੀ ਪਾਈਪ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.