ETV Bharat / state

ਸਰਸ ਮੇਲਾ: ਕੇਰਲਾ ਦਾ ਕੋਕੋਨਟ ਆਇਲ ਅਤੇ ਬਨਾਨਾ ਚਿਪਸ ਖੂਬ ਕੀਤਾ ਜਾ ਰਿਹਾ ਪਸੰਦ - ਸਰਸ ਮੇਲਾ

ਪਿਛਲੇ ਕੁੱਝ ਦਿਨਾਂ ਤੋਂ ਰੂਪਨਗਰ ਵਿੱਚ ਸਰਸ ਮੇਲਾ ਚੱਲ ਰਿਹਾ ਹੈ ਜਿੱਥੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਦਸਤਕਾਰ ਅਤੇ ਕਲਾਕਾਰ ਆਪਣੇ ਸੂਬੇ ਦੀ ਵਿਰਾਸਤ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰ ਰਹੇ ਹਨ। ਇਸੇ ਦੌਰਾਨ ਲੋਕਾਂ ਨੂੰ ਕੇਰਲਾ ਦਾ ਕੋਕੋਨਟ ਆਇਲ ਅਤੇ ਬਨਾਨਾ ਚਿਪਸ ਖੂਬ ਪਸੰਦ ਆ ਰਿਹਾ ਹੈ।

ਕੇਰਲਾ ਦਾ ਕੋਕੋਨਟ ਆਇਲ ਅਤੇ ਬਨਾਨਾ ਚਿਪਸ
author img

By

Published : Oct 3, 2019, 9:48 PM IST

ਰੋਪੜ: ਰੂਪਨਗਰ ਵਿੱਚ ਲੱਗਿਆ ਖੇਤਰੀ ਸਰਸ ਮੇਲਾ ਨੌਜਵਾਨਾਂ ਨੂੰ ਵਿਰਾਸਤ ਦੀ ਪਹਿਚਾਣ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਮੇਲੇ ਵਿੱਚ ਵੱਖ-ਵੱਖ ਸੂਬਿਆਂ ਵੱਲੋਂ ਜਿੱਥੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਉੱਥੇ ਹੀ ਵੱਖ-ਵੱਖ ਸੂਬਿਆਂ ਨਾਲ ਸਬੰਧਤ ਦਸਤਕਾਰ ਅਤੇ ਕਲਾਕਾਰ ਆਪਣੇ ਸੂਬੇ ਦੀ ਵਿਰਾਸਤ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰ ਰਹੇ ਹਨ।

ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿਅੰਜਨਾਂ ਦੀ ਗੱਲ ਹੋਵੇ ਜਾਂ ਦਸਤਕਾਰੀ ਦੀ ਹਰ ਇੱਕ ਰਾਜ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਨੂੰ ਆਕਰਸ਼ਿਤ ਬਨਾਉਣ ਦੇ ਲਈ ਜਿੱਥੇ ਦਸਤਕਾਰ ਹੱਥਾਂ ਨਾਲ ਬਣਾਏ ਸਮਾਨ ਦੀ ਵਿਕਰੀ ਕਰ ਰਹੇ ਹਨ ਉੱਥੇ ਕੇਰਲਾ ਤੋਂ ਆਈ ਰੰਜਨੀ ਅਤੇ ਸ਼ੀਨਾ ਦੇ ਸਟਾਲ ਨੰਬਰ 44 ਵਿੱਚ ਆਪਣੇ ਸੂਬੇ ਨਾਲ ਸਬੰਧਤ ਕੋਕੋਨਟ ਆਇਲ, ਬਨਾਨਾ ਚਿਪਸ, ਰਾਇਸ ਸਵੀਟਸ, ਇਟਲੀ ਡੋਸਾ ਪਾਊਡਰ, ਸਾਂਬਰ ਪਾਊਡਰ, ਮੀਟ ਐਂਡ ਫਿਸ਼ ਮਸਾਲਾ ਆਦਿ ਵੇਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨੋਰਥ ਇਸਟ ਤੋਂ ਆਏ ਫੁੱਲ ਅਤੇ ਗੁਲਦਸਤੇ ਬਨਾਉਣ ਵਾਲੇ ਆਰਟਿਸ ਕੱਪੜੇ ਦੇ ਫੁੱਲ ਅਤੇ ਗੁਲਦਸਤੇ ਬਣਾ ਕੇ ਵੇਚ ਰਹੇ ਹਨ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਸ਼ਿਲਪਕਾਰ ਤੇ ਦਸਤਕਾਰ ਸੈਲਫ ਹੈਲਪ ਗਰੁੱਪ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਹੱਥ ਨਾਲ ਬਣੀਆਂ ਵਸਤੂਆਂ ਵੇਚ ਕੇ ਆਪਣਾ ਪਰਿਵਾਰ ਚਲਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।

Intro:
-ਨੌਜਵਾਨਾਂ ਨੂੰ ਵਿਰਾਸਤ ਦੀ ਪਹਿਚਾਣ ਕਰਵਾ ਰਿਹਾ ਹੈ ਖੇਤਰੀ ਸਰਸ ਮੇਲਾ : ਵਧੀਕ ਡਿਪਟੀ ਕਮਿਸ਼ਨਰ

ਸਟਾਲ ਨੰ:44 ਤੇ ਕੇਰਲਾ ਰਾਜ ਨਾਲ ਸਬੰਧਤ ਰੰਜਨੀ ਅਤੇ ਸ਼ੀਨਾ ਦੀ ਕੋਕੋਨਟ ਆਇਲ ਅਤੇ ਬਨਾਨਾ ਚਿਪਸ ਨੂੰ ਖੂਬ ਕੀਤਾ ਜਾ ਰਿਹਾ ਪਸੰਦ

ਖੇਤਰੀ ਸਰਸ ਮੇਲੇ ਨੌਜਵਾਨਾਂ ਨੂੰ ਵਿਰਾਸਤ ਦੀ ਪਹਿਚਾਣ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।ਮੇਲੇ ਵਿੱਚ ਵੱਖ-ਵੱਖ ਰਾਜਾਂ ਵਲੋਂ ਜਿੱਥੇ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਉੱਥੇ ਵੱਖ ਵੱਖ ਰਾਜ਼ਾਂ ਨਾਲ ਸਬੰਧਤ ਦਸਤਕਾਰ ਅਤੇ ਕਲਾਕਾਰ ਆਪਣੇ ਰਾਜ ਦੀ ਵਿਰਾਸਤ ਨਾਲ ਸਬੰਧਤ ਕਲਾਕ੍ਰਿਤੀਆਂ ਦੀ ਨੁਮਾਇੰਸ਼ ਦੀ ਪੇਸ਼ਕਾਰੀ ਕਰ ਰਹੇ ਹਨ। Body:ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ ਵੱਖ ਰਾਜਾਂ ਦੇ ਵਿਅੰਜਨਾਂ ਦੀ ਗੱਲ ਹੋਵੇ ਜਾਂ ਦਸਤਕਾਰੀ ਦੀ ਹਰ ਇੱਕ ਰਾਜ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਨੂੰ ਅਕਰਸ਼ਿਤ ਬਨਾਉਣ ਦੇ ਲਈ ਜਿੱਥੇ ਦਸਤਕਾਰ ਹੱਥਾਂ ਨਾਲ ਬਣਾਏ ਸਮਾਨ ਦੀ ਵਿਕਰੀ ਕਰ ਰਹੇ ਹਨ ਉੱਥੇ ਕੇਰਲਾ ਤੋਂ ਆਈ ਰੰਜਨੀ ਅਤੇ ਸ਼ੀਨਾ ਦੀ ਸਟਾਲ ਨੰ :44 ਵਿੱਚ ਆਪਣੇ ਰਾਜ ਨਾਲ ਸਬੰਧਤ ਕੋਕੋਨਟ ਆਇਲ, ਬਨਾਨਾ ਚਿਪਸ, ਰਾਇਸ ਸਵੀਟਸ, ਇਟਲੀ ਡੋਸਾ ਪਾਊਂਡਰ , ਸਾਂਬਰ ਪਾਊਂਡਰ , ਮੀਟ ਐਂਡ ਫਿਸ਼ ਮਸਾਲਾ ਆਦਿ ਵੇਚ ਰਹੇ ਹਨ।
         ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਨੋਰਥ ਇਸਟ ਤੋਂ ਆਏ ਫੁੱਲ ਅਤੇ ਗੁਲਦਸਤੇ ਬਨਾਉਣ ਵਾਲੇ ਆਰਟਿਸ ਕਪੜੇ ਦੇ ਫੁੱਲ ਅਤੇ ਗੁਲਦਸਤੇ ਬਣਾ ਕੇ ਵੇਚ ਰਹੇ ਹਨ ਜਿਸ ਨੂੰ ਕਿ ਲੋਕ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਦਸਤਕਾਰ ਸੈਲਫ ਹੈਲਪ ਗਰੁੱਪ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਹੱਥ ਨਾਲ ਬਣੀਆਂ ਵਸਤੂਆਂ ਵੇਚ ਕੇ ਆਪਣਾ ਪਰਿਵਾਰ ਚਲਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਨਾਂ ਦੀ ਹੌਂਸਲਾ ਹਫਜ਼ਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਵਿਰਾਸਤ ਤੋਂ ਪਹਿਚਾਣ ਕਰਵਾਉਣਾ ਸਮੇਂ ਦੀ ਜ਼ਰੂਰਤ ਹੈ, ਤਾਂ ਕਿ ਮਹੱਤਵਪੂਰਨ ਵਿਰਾਸਤ ਨੂੰ ਸੰਭਾਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਚਾਰ ਪਟਿਆਲਾ ਗਰੁੱਪ ਦੇ ਰਵੀ ਵੱਲੋਂ ਤਿਆਰ ਕੀਤੀ 10 ਮੈਬਰੀ ਨਚਾਰ ਪਾਰਟੀ ਆਪਣੇ ਵੱਖਰੇ ਅੰਦਾਜ਼ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰ ਰਹੀ ਹੈ। ਬਾਜ਼ੀਗਰ ਗਰੁੱਪ , ਬਹਿਰੁਪੀਆਂ ਗਰੁੱਪ ਅਤੇ ਹੋਰ ਕਲਾਕਾਰ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸਰਸ ਮੇਲੇ ਦੀ ਸਟੇਜ਼ ਤੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਤ੍ਰੀਪੁਰਾ ਦਾ ਸੰਗਰਾਇੰਨ ਨਾਚ, ਉੱਤਰ ਪ੍ਰਦੇਸ਼ ਦਾ ਮਿਉਰ ਨਾਚ, ਉਤਰਾਖੰਡ ਦਾ ਚਾਹਪੇਲੀ ਨਾਚ, ਪੱਛਮ ਬੰਗਾਲ ਦਾ ਛਾਊ ਤੇ ਰਾਏਬੇਸੀ , ਗੁਜਰਾਤ ਦਾ ਡਾਡੀਆਂ , ਕਸ਼ਮੀਰ ਦਾ ਬੰਚ-ਨਗਮਾ ਤੇ ਪਹਾੜੀ ਨਾਚ , ਮਾਰਸ਼ਲ ਆਰਟ ਗੱਤਕਾ ਪੰਜਾਬ (ਪਟਿਆਲਾ) ਵੀ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰ ਰਹੇ ਹਨ।
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.