ETV Bharat / state

ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਵੰਡੀਆਂ ਪੈਨਸ਼ਨਾਂ - ਵਿਧਾਵਾ ਪੈਨਸ਼ਨਾਂ

ਜ਼ਿਲ੍ਹੇ ਵਿੱਚ ਵੱਖ-ਵੱਖ ਭਲਾਈ ਪੈਨਸ਼ਨਾਂ ਦੇ ਲਾਭਪਤਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਘਰ-ਘਰ ਜਾ ਕੇ ਪੈਨਸ਼ਨਾਂ ਪਹੁੰਚਾ ਰਹਿਆ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਦਮ ਕੋਰੋਨਾ ਵਾਇਰਸ ਕਾਰਨ ਚੁੱਕਿਆ ਹੈ। ਡਿਪਟੀ ਕਮਿਸ਼ਨਰ ਸੁਨਾਲੀ ਗਿਰਿ ਨੇ ਦੱਸਿਆ ਕਿ ਹੁਣ ਤੱਕ ਇਸ ਪ੍ਰਕਿਰਿਆ ਰਾਹੀਂ 28 ਲੱਖ ਦੇ ਕਰੀਬ ਪੈਨਸ਼ਨ ਵੰਡੀ ਜਾ ਚੁੱਕੀ ਹੈ।

ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਵੰਡੀਆਂ ਪੈਨਸ਼ਨਾਂ
ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਵੰਡੀਆਂ ਪੈਨਸ਼ਨਾਂਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਵੰਡੀਆਂ ਪੈਨਸ਼ਨਾਂ
author img

By

Published : Apr 5, 2020, 5:53 PM IST

ਰੂਪਨਗਰ: ਜ਼ਿਲ੍ਹੇ ਵਿੱਚ ਵੱਖ-ਵੱਖ ਭਲਾਈ ਪੈਨਸ਼ਨਾਂ ਦੇ ਲਾਭਪਤਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਘਰ-ਘਰ ਜਾ ਕੇ ਪੈਨਸ਼ਨਾਂ ਪਹੁੰਚਾ ਰਹਿਆ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਦਮ ਕੋਰੋਨਾ ਵਾਇਰਸ ਕਾਰਨ ਚੁੱਕਿਆ ਹੈ। ਡਿਪਟੀ ਕਮਿਸ਼ਨਰ ਸੁਨਾਲੀ ਗਿਰਿ ਨੇ ਦੱਸਿਆ ਕਿ ਹੁਣ ਤੱਕ ਇਸ ਪ੍ਰਕਿਰਿਆ ਰਾਹੀਂ 28 ਲੱਖ ਦੇ ਕਰੀਬ ਪੈਨਸ਼ਨ ਵੰਡੀ ਜਾ ਚੁੱਕੀ ਹੈ।

ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਜਾ ਕੇ ਵੰਡੀਆਂ ਪੈਨਸ਼ਨਾਂ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਵੰਡੀ ਜਾਣ ਵਾਲੀ 2 ਮਹੀਨੇ ਦੀ ਵਿਧਵਾ, ਬੁਢਾਪਾ, ਦਿਵਿਆਂਗ ਲਾਭਪਾਤਰੀਆਂ ਦੀ 28 ਲੱਖ ਰੁਪਏ ਦੀ ਰਾਸ਼ੀ ਪਿਛਲੇ 2 ਦਿਨਾਂ ਦੌਰਾਨ ਘਰ-ਘਰ ਜਾ ਕੇ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹਰ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪੈਨਸ਼ਨ ਧਾਰਕਾਂ ਨੂੰ ਉਨ੍ਹਾਂ ਦੀ ਪੈਨਸ਼ਨ ਘਰ ਬੈਠੇ ਹੀ ਉਨ੍ਹਾਂ ਦੇ ਹੱਥਾਂ ਵਿੱਚ ਮਿਲ ਜਾਵੇ ਅਤੇ ਇਸ ਉਪਰਾਲੇ ਨੂੰ ਮੁਕੰਮਲ ਕਰਨ ਲਈ ਵੱਖ-ਵੱਖ ਬੈਂਕ ਕੋਰਸਪੋਡਸ ਜੋ ਬੈਂਕਾਂ ਨਾਲ ਸਬੰਧਤ ਹਨ ਅਤੇ 400 ਦੇ ਕਰੀਬ ਵਿਅਕਤੀਆਂ ਦੀ ਟੀਮ ਜੋ ਪੋਸਟਲ ਵਿਭਾਗ ਨਾਲ ਸਬੰਧਤ ਹੈ ਪੂਰੀ ਤਰ੍ਹਾਂ ਨਾਲ ਮੂਸਤੈਦ ਹਨ। ਘਰਾਂ ਤੱਕ ਪੈਨਸ਼ਨ ਪਹੁੰਚਾਉਣ ਦੇ ਲਈ 95 ਟੀਮਾਂ ਫੀਲਡ ਵਿੱਚ ਕੰਮ ਕਰ ਰਹੀਆਂ ਹਨ। ਲਾਭਪਾਤਰੀਆਂ ਨੂੰ ਘਰ-ਘਰ ਜਾ ਕੇ ਅਧਾਰ ਸਿਸਟਮ (ਬਾਓਮੈਟ੍ਰਿਕ ਸਿਸਟਮ) ਰਾਹੀ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨਸ਼ਨ ਵੰਡਣ ਦੌਰਾਨ ਵਰਤੇ ਜਾਣ ਵਾਲੇ ਬਾਓਮੈਟ੍ਰਿਕ ਸਿਸਟਮ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਦੀ ਸਖਤ ਹਦਾਇਤਾ ਵੀ ਕੀਤੀਆਂ ਗਈਆਂ ਹਨ ਤਾਂ ਜ਼ੋ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇੰਨਫੈਕਸ਼ਨ ਨਾ ਫੈਲੇ। ਇਸ ਤੋਂਂ ਇਲਾਵਾ ਉਨ੍ਹਾਂ ਅਪੀਲ ਕਰਦੇ ਹੋਏ ਕਿ ਜਿਨ੍ਹੇ ਵੀ ਪੈਨਸ਼ਨ ਧਾਰਕ ਹਨ ਉਹ ਆਪਣੇ ਪਿੰਡ ਵਿੱਚ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬੈਂਕ ਕਰੋਸਪੋਡਸ ਅਤੇ ਪੋਸਟਰ ਵਿਭਾਗ ਦੇ ਕਰਮਚਾਰੀ ਉਨ੍ਹਾਂ ਦੇ ਘਰਾ ਵਿੱਚ ਆਉਣਗੇ ਅਤੇ ਪੈਨਸ਼ਨ ਵੰਡਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਜੇਕਰ ਕਿਸੇ ਨੇ 5 ਹਜ਼ਾਰ ਤੱਕ ਦੀ ਰਾਸ਼ੀ ਦਾ ਲੈਣ ਦੇਣ ਕਰਨਾ ਹੈ ਤਾਂ ਉਹ ਵੀ ਅਧਾਰ ਬੇਸਡ ਸਿਸਟਮ ਰਾਹੀ ਕਰਵਾ ਸਕਦੇ ਹਨ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਿੰਡ ਦੇ ਸਾਰੇ ਸਰਪੰਚਾਂ ਨੂੰ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪੇਸ਼ ਆ ਰਹੀ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਦੇ ਕੰਟਰੋਲ ਨੰਬਰ ਤੇ ਸੰਪਰਕ ਕਰ ਸਕਦਾ ਹੈ ।

ETV Bharat Logo

Copyright © 2025 Ushodaya Enterprises Pvt. Ltd., All Rights Reserved.