ETV Bharat / state

ਇਨਸਾਫ਼ ਲੈਣ ਲਈ ਮੈਂ ਡਟਿਆ ਹੋਇਆ ਹਾਂ :ਐਲੀ ਮਾਂਗਟ - ਨਾਮੀ ਗਾਇਕਾਂ ਦਾ ਆਪਸੀ ਵਿਵਾਦ

ਈ.ਟੀ.ਵੀ. ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਵੀ ਪੰਜਾਬ ਪੁਲਿਸ ਵੱਲੋਂ ਉਨ੍ਹਾਂ 'ਤੇ ਹੋਈ ਕਥਿਤ ਰੂਪ 'ਤੇ ਵਧੀਕੀ ਤੋਂ ਇਨਸਾਫ਼ ਪਾਉਣ ਲਈ ਡਟੇ ਹਨ ਅਤੇ ਐਲੀ ਨੂੰ ਉਮੀਦ ਹੈ ਕਿ ਉਨ੍ਹਾਂ ਇਨਸਾਫ਼ ਜ਼ਰੂਰ ਮਿਲੇਗਾ।

ਫ਼ੋਟੋ
author img

By

Published : Nov 4, 2019, 3:06 PM IST

ਰੋਪੜ: ਵਿਦੇਸ਼ੀ ਧਰਤੀ 'ਤੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਪੰਜਾਬੀ ਗਾਇਕ ਐਲੀ ਮਾਂਗਟ ਰੂਪਨਗਰ ਦੇ ਵਿੱਚ ਈ.ਟੀ.ਵੀ. ਦੇ ਪੱਤਰਕਾਰ ਦੇ ਨਾਲ ਖ਼ਾਸ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਵੀ ਪੰਜਾਬ ਪੁਲਿਸ ਵੱਲੋਂ ਉਨ੍ਹਾਂ 'ਤੇ ਹੋਈ ਕਥਿਤ ਰੂਪ 'ਤੇ ਵਧੀਕੀ ਤੋਂ ਇਨਸਾਫ਼ ਪਾਉਣ ਲਈ ਡਟੇ ਹਨ ਅਤੇ ਐਲੀ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।

ਵੀਡੀਓ

ਐਲੀ ਮਾਂਗਟ ਨੇ ਦੱਸਿਆ ਕਿ ਉਹ ਆਪਣੇ ਸਰੋਤਿਆਂ ਵਾਸਤੇ ਜਲਦ ਹੀ ਨਵੇਂ ਗਾਣੇ ਲੈ ਕੇ ਆ ਰਹੇ ਹਨ ਤੇ ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ਵੀ ਬਣਾ ਰਹੇ ਹਨ। ਅੱਗੇ ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਪੁਰਾਣੇ ਮਸਲੇ 'ਚ ਉਲਝੇ ਹੋਣ ਕਰਕੇ ਇਹ ਫ਼ਿਲਮ ਨੂੰ ਥੋੜ੍ਹੀ ਦੇਰੀ ਲੱਗ ਰਹੀ ਹੈ, ਪਰ ਜਦੋਂ ਵੀ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਰੂਪਨਗਰ ਦੇ ਨਵੇਂ ਸਿਨੇਮੇ ਦੇ ਵਿੱਚ ਲਗਾਈ ਜਾਵੇਗੀ।

ਦੋ ਮਸ਼ਹੂਰ ਨਾਮੀ ਗਾਇਕਾਂ ਦਾ ਆਪਸੀ ਵਿਵਾਦ ਸੋਸ਼ਲ ਮੀਡੀਆ 'ਤੇ ਐਨਾ ਵੱਧ ਗਿਆ ਕਿ ਐਲੀ ਮਾਂਗਟ 'ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਐਲੀ ਮਾਂਗਟ ਅੱਜ ਵੀ ਪੰਜਾਬ ਪੁਲਿਸ ਦੀ ਹੋਈ ਵਧੀਕੀ ਤੋਂ ਇਨਸਾਫ਼ ਲੈਣ ਵਾਸਤੇ ਡਟੇ ਹੋਏ ਹਨ।

Intro:editedpkg...
exclusive .....only on eyv bharat
ਨਾਮੀ ਸਿੰਗਰ ਜੋ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਹੋਈ ਤਕਰਾਰ ਤੋਂ ਬਾਅਦ ਰੋਪੜ ਜੇਲ੍ਹ ਵੀ ਜਾ ਚੁੱਕੇ ਹਨ ਉਹ ਸਿੰਗਰ ਅੱਜ ਵੀ ਪੰਜਾਬ ਪੁਲਿਸ ਦੀ ਹੋਈ ਵਧੀਕੀ ਤੋਂ ਇਨਸਾਫ ਲੈਣ ਵਾਸਤੇ ਡਟੇ ਹੋਏ ਹਨ

Body:ਵਿਦੇਸ਼ੀ ਧਰਤੀ ਦੇ ਉੱਪਰ ਪੰਜਾਬੀ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਪੰਜਾਬੀ ਗਾਇਕ ਐਲੀ ਮਾਂਗਟ ਰੂਪਨਗਰ ਦੇ ਵਿੱਚ ਈ ਟੀ ਵੀ ਦੇ ਪੱਤਰਕਾਰ ਦੇ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਉਹ ਅੱਜ ਵੀ ਪੰਜਾਬ ਪੁਲਿਸ ਦੀ ਉਸ ਉੱਪਰ ਹੋਈ ਕਥਿਤ ਰੂਪ ਤੇ ਵਧੀਕੀ ਤੋਂ ਇਨਸਾਫ ਪਾਉਣ ਲਈ ਡਟੇ ਅਤੇ ਉਹਨੂੰ ਉਮੀਦ ਹੈ ਕਿ ਮੈਨੂੰ ਇਨਸਾਫ ਜ਼ਰੂਰ ਮਿਲੇਗਾ
ਐਲੀ ਮਾਂਗਟ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਹੜੇ ਕੰਮ ਮਗਰ ਪੈ ਜਾਏ ਪਿੱਛੇ ਨਹੀਂ ਹਟੀ ਦਾ ਇਨਸਾਫ਼ ਜ਼ਰੂਰ ਲੈ ਕੇ ਰਹਾਂਗਾ
ਐਲੀ ਮਾਂਗਟ ਨੇ ਦੱਸਿਆ ਕਿ ਉਹ ਆਪਣੇ ਸਰੋਤਿਆਂ ਵਾਸਤੇ ਜਲਦ ਹੀ ਨਵੇਂ ਗਾਣੇ ਲੈ ਕੇ ਆ ਰਹੇ ਹਨ ਤੇ ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ਵੀ ਬਣਾ ਰਹੇ ਹਨ ਜੋ ਜਲਦ ਹੀ ਬਣ ਜਾਵੇਗੀ ਪਰ ਥੋੜ੍ਹਾ ਜਿਹਾ ਪੁਰਾਣੇ ਮਸਲੇ ਚ ਉਲਝੇ ਹੋਣ ਕਰਕੇ ਇਹ ਫ਼ਿਲਮ ਨੂੰ ਥੋੜ੍ਹੀ ਦੇਰੀ ਲੱਗ ਰਹੀ ਹੈ ਪਰ ਜਦੋਂ ਵੀ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਰੂਪਨਗਰ ਦੇ ਨਵੇਂ ਸਿਨੇਮੇ ਦੇ ਵਿੱਚ ਲਗਾਈ ਜਾਏਗੀ
ਵਨ ਟੂ ਵਨ ਐਲੀ ਮਾਂਗਟ ਪੰਜਾਬੀ ਸਿੰਗਰ ਨਾਲ ਦਵਿੰਦਰ ਗਰਚਾ ਰਿਪੋਰਟਰ

Conclusion:ਦੋ ਮਸ਼ਹੂਰ ਨਾਮੀ ਗਾਇਕਾਂ ਦੀ ਆਪਸੀ ਵਿਵਾਦ ਸੋਸ਼ਲ ਮੀਡੀਆ ਤੇ ਐਨਾ ਵੱਧ ਗਿਆ ਕਿ ਐਲੀ ਮਾਂਗਟ ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਉਸ ਨੂੰ ਜੇਲ੍ਹ ਭੇਜ ਦਿੱਤਾ ਜੇਲ ਤੋਂ ਬੇਲ ਮਿਲਣ ਤੋਂ ਬਾਅਦ ਐਲੀ ਮਾਂਗਟ ਅੱਜ ਵੀ ਪੰਜਾਬ ਪੁਲਿਸ ਦੀ ਹੋਈ ਵਧੀਕੀ ਤੋਂ ਇਨਸਾਫ ਲੈਣ ਵਾਸਤੇ ਡੱਠੇ ਹੋਏ ਹਨ
ਮਾਂਗਟ ਨੁੰ ਇਨਸਾਫ ਕਦੋਂ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ
ETV Bharat Logo

Copyright © 2024 Ushodaya Enterprises Pvt. Ltd., All Rights Reserved.