ਰੂਪਨਗਰ :ਸ੍ਰੀ ਕੀਰਤਪੁਰ ਸਾਹਿਬ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਕਿਸਾਨ ਯੂਨੀਅਨ (Farmers Union) ਦੇ ਝੰਡੇ ਥੱਲੇ ਰੈਲੀ ਕੀਤੀ ਗਈ। ਜਿਸ ਦਾ ਮੁੱਖ ਏਜੰਡਾ ਮਹਿੰਗਾਈ ਅਤੇ ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨੀ ਸੀ।
ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।ਕਿਸਾਨਾਂ ਦਾ ਕਹਿਣਾ ਹੈ ਕਿ ਦੇਸ ਵਿਚ ਵੱਧਦੀ ਮਹਿੰਗਾਈ ਦਾ ਭਾਰ ਗਰੀਬ ਵਿਅਕਤੀ ਦੀ ਜੇਬ ਉਤੇ ਪੈ ਰਿਹਾ ਹੈ ।
ਇਹ ਵੀ ਪੜੋ:ਆਜ਼ਾਦੀ ਦਿਵਸ ਮੌਕੇ ਨੇਤਰਹੀਣਾਂ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ