ETV Bharat / state

ਨਾਭਾ 'ਚ ਭਿਆਨਕ ਸੜਕ ਹਾਦਸਾ, 7 ਸਾਲਾ ਮਾਸੂਮ ਸਣੇ 3 ਦੀ ਮੌਤ - ਪਟਿਆਲਾ

ਪਟਿਆਲਾ: ਨਾਭਾ ਭਾਦਸੋ ਰੋੜ ਨੇੜੇ ਪੈਂਦੇ ਪਿੰਡ ਕੈਦੂਪੁਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਵਿੱਚ ਇੱਕੋਂ ਪਰਿਵਾਰ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਹੋਇਆ।

ਨਾਭਾ 'ਚ ਭਿਆਨਕ ਸੜਕ ਹਾਦਸਾ
author img

By

Published : Feb 7, 2019, 3:29 PM IST

ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਅਤੇ ਅਚਾਨਕ ਹੀ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਉਲਟੀ ਸਾਈਡ ਤੋਂ ਆ ਕੇ ਮੋਟਰਸਾਈਕਲ 'ਚ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਅਤੇ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ 7 ਸਾਲਾ ਬੱਚੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮੌਕੇ 'ਤੇ ਪੁੱਜੀ ਪੁਲੀਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (31), ਉਸ ਦੀ ਪਤਨੀ ਬੇਬੀ ਅਤੇ ਬੇਟੇ ਜਸ਼ਨ ਵਜੋਂ ਹੋਈ ਹੈ। ਇਸ ਪੂਰੀ ਘਟਨਾ ਨੂੰ ਵੇਖਣ ਵਾਲੇ ਚਸ਼ਮਦੀਦ ਜੀਤੀ ਰਾਮ ਨੇ ਦੱਸਿਆ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਸਿੱਧੀ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ।

ਮ੍ਰਿਤਕਾਂ ਦੇ ਰਿਸ਼ਤੇਦਾਰ ਸੁਖਦੀਪ ਸਿੰਘ ਨੇ ਦੱਸਿਆ ਤਿੰਨ ਮੌਤਾਂ ਨਾਲ ਸਾਰਾ ਘਰ ਖਾਲੀ ਹੋ ਗਿਆ ਹੈ ਅਤੇ ਜਿਸ ਕਾਰ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰੀ ਉਹ ਨਸ਼ੇ 'ਚ ਚੂਰ ਹੋ ਕੇ ਗੱਡੀ ਚਲਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ ਪਤੀ, ਪਤਨੀ ਅਤੇ ਇੱਕ ਬੱਚੇ ਦੀ ਮੌਤ ਹੋਈ ਹੈ।

undefined

https://we.tl/t-6xihhbwadw
ਸੜਕ ਹਾਦਸੇ ਚ 8 ਸਾਲਾਂ ਮਾਸੂਮ ਸਮੇਤ 3 ਦੀ ਜਾਨ ਗਈ।
ਪਟਿਆਲਾ,ਆਸ਼ੀਸ਼ ਕੁਮਾਰ
ਪੰਜਾਬ ਵਿਚ ਨਸੇ ਵਿਚ ਧੁੱਤ ਵੀਹਕਲਾ ਵੱਲੋ ਰੋਜ ਅਨੇਕਾ ਹੀ ਕੀਮਤੀ ਜਾਨਾ ਲੈ ਰਹੇ ਹਨ। ਪਰ ਕੋਈ ਸਖਤ ਕਾਨੂੰਨ ਨਾ ਹੋਣ ਕਾਰਨ ਦਿਨੋ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਦੇ ਤਹਿਤ ਨਾਭਾ ਭਾਦਸੋ ਰੋੜ ਨਜਦੀਕ ਪਿੰਡ ਕੈਦੂਪੁਰ ਵਿਖੇ ਭਿਆਨਕ ਹਾਦਸੇ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਬਰਾ ਦੀ ਮੌਤ ਹੋ ਗਈ। ਇਹ ਪਰਿਵਾਰ ਮੋਟਰਸਾਇਕਲ ਤੇ ਸਵਾਰ ਹੋ ਕੇ ਵਿਆਹ ਸਮਾਗਮ ਦੀਆ ਖੁਸੀਆ ਮਨਾ ਕੇ ਘਰ ਪਰਤ ਰਿਹਾ ਸੀ ਤਾ ਅਚਾਨਕ ਨਸੇ ਵਿਚ ਧੁੱਤ ਕਾਰ ਚਾਲਕ ਨੇ ਉੱਲਟ ਸਾਈਡ ਤੋ ਆਕੇ ਸਿੱਧੀ ਟੱਕਰ ਮੋਟਰਸਾਈਕਲ ਸਵਾਰ ਨੂੰ ਮਾਰ ਦਿੱਤੀ ਜਿਸ ਵਿਚ ਮੌਟਰਸਾਈਕਲ ਸਵਾਰ ਅਤੇ ਉਸ ਦੀ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਨਾ ਦਾ 7 ਸਾਲਾ ਲੜਕੇ ਦੀ ਹਸਪਤਾਲ ਵਿਚ ਦਮ ਤੋੜ ਦਿੱਤਾ। ਮੋਕੇ ਤੇ ਪੁਲੀਸ ਨੇ ਲਾਸਾ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। 

Story-ਸੰਗਰੂਰ ਬਲਾਕ ਦੇ ਪਿੰਡ ਬੀਬੜ ਦੇ ਰਹਿਣ ਵਾਲੇ ਗੁਰਦੀਪ ਸਿੰਘ, ਉਸ ਦੀ ਪਤਨੀ ਬੇਬੀ ਅਤੇ 7 ਸਾਲਾ ਲੜਕਾ ਜਸਨ ਅਪਣੇ ਘਰ ਤੋ ਮੌਟਰਸਾਈਕਲ ਤੇ ਸਵਾਰ ਹੋ ਕੇ ਨਾਭਾ ਬਲਾਕ ਦੇ ਪਿੰਡ ਮਾਜਰੀ ਵਿਖੇ ਰਿਸਤੇਦਾਰੀ ਵਿਚ ਵਿਆਹ ਸਮਾਗਮ ਵਿਚ ਗਏ ਸੀ। ਪਰ ਖੁਸੀਆ ਮਨਾ ਕੇ ਵਿਆਹ ਸਮਾਗਮ ਤੋ ਘਰ ਵੱਲ ਮੋਟਰਸਾਈਕਲ ਤੇ ਆ ਰਹੇ ਸੀ ਤਾ ਅਚਾਨਕ ਪਿੰਡ ਕੈਦੂਪੁਰ ਵਿਖੇ ਕਾਰ ਚਾਲਕ ਨੇ ਸਿੱਧੀ ਟੱਕਰ ਮੋਟਰਸਾਈਕਲ ਵਿਚ ਮਾਰ ਦਿੱਤੀ ਅਤੇ ਜਿਸ ਵਿਚ ਗੁਰਦੀਪ ਸਿੰਘ ਉਮਰ 31 ਸਾਲ ਅਤੇ ਉਸ ਦੀ ਪਤਨੀ ਬੇਬੀ 28 ਸਾਲਾ ਦੀ ਮੋਕੇ ਤੇ ਮੌਤ ਹੋ ਗਈ ਅਤੇ ਉਨਾ ਦੇ ਲੜਕੇ 7 ਸਾਲਾ ਜਸਨ ਨੂੰ ਜਖਮੀ ਹਾਲਤ ਵਿਚ ਨਾਭਾ ਦੇ ਸਰਕਾਰੀ ਹਸਪਤਾਲ ਲਿਆਦਾ ਗਿਆ ਪਰ ਜਖਮਾ ਦੀ ਤਾਪ ਨਾ ਝੱਲਦੇ ਹੋਏ ਉਸ ਨੂੰ ਵੀ ਡਾਕਟਰਾ ਨੇ ਮ੍ਰਿਤਕ ਐਲਾਨ ਦਿੱਤਾ। 

Vo/1 ਇਸ ਮੋਕੇ ਤੇ ਪ੍ਰੱਤਖਦਰਸੀ ਜੀਤੀ ਰਾਮ ਨੇ ਦੱਸਿਆ ਕੀ ਕਾਰ ਚਾਲਕ ਦੀ ਸਰਾਬ ਪੀਤੀ ਹੋਈ ਸੀ ਅਤੇ ਉਸ ਨੇ ਸਿੱਧੀ ਟੱਕਰ ਮੋਟਰਸਾਈਕਲ ਵਿਚ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਅਤੇ ਵੁਸ ਦੀ ਪਤਨੀ ਦੀ ਮੌਤ ਹੋ ਗਈ।
Byte 1 ਪ੍ਰੱਤਖਦਰਸੀ ਜੀਤੀ ਰਾਮ

Vo/2 ਇਸ ਮੋਕੇ ਤੇ ਮ੍ਰਿਤਕ ਦੇ ਰਿਸਤੇਦਾਰ ਸੁਖਦੀਪ ਸਿੰਘ ਨੇ ਦੱਸਿਆ ਕੀ ਇਹ ਤਿੰਨ ਮੋਤਾ ਨਾਲ ਸਾਰਾ ਘਰ ਖਾਲੀ ਹੋ ਗਿਆ ਅਤੇ ਕਾਰ ਚਾਲਕ ਸਰਾਬ ਦੇ ਨਸੇ  ਵਿਚ ਧੁੱਤ ਸੀ 
Byte 2 ਮ੍ਰਿਤਕ ਦੇ ਰਿਸਤੇਦਾਰ ਸੁਖਦੀਪ ਸਿੰਘ 

Vo/3 ਇਸ ਮੋਕੇ ਤੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਕੀ 7 ਸਾਲਾ ਬੱਚਾ ਬਹੁਤ ਬੁਰੀ ਹਾਲਤ ਸੀ ਅਤੇ ਉਸ ਦਾ ਇਲਾਜ ਕਰਦੇ ਕਰਦੇ ਮੌਤ ਹੋ ਗਈ ਅਤੇ ਹਸਪਤਾਲ ਵਿਚ 3 ਲਾਸਾ ਆਈਆ ਹਨ।

Byte 3 ਸਰਕਾਰੀ ਹਸਪਤਾਲ ਦੀ ਡਾਕਟਰ

Vo/4 ਇਸ ਮੋਕੇ ਤੇ ਤਫਤੀਸੀ ਅਧਿਕਾਰੀ ਨੇ ਕਿਹਾ ਕਿ ਅਸੀ ਮਾਮਲੇ ਦੀ ਜਾਚ ਕਰ ਰਹੇ ਹਾ ਅਤੇ ਇਸ ਹਾਦਸੇ ਵਿਚ ਪਤੀ, ਪਤਨੀ ਅਤੇ ਉਨਾ ਦੇ ਬੱਚੇ ਦੀ ਮੋਤ ਹੋਈ ਹੈ।

Byte 4 ਤਫਤੀਸੀ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.