ETV Bharat / state

550ਵੇਂ ਪ੍ਰਕਾਸ਼ ਪੁਰਬ: ਕਰਨਾਟਕ ਤੋਂ ਸਜਾਇਆ ਨਗਰ ਕੀਰਤਨ ਪੁੱਜਿਆ ਸ਼ਾਹੀ ਸ਼ਹਿਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਝੀਰਾ ਬਿਦਰ (ਕਰਨਾਟਕ) ਤੋਂ ਚੱਲ ਕੇ ਨਗਰ ਕੀਰਤਨ ਪਟਿਆਲਾ ਵਿਖੇ ਪੁੱਜਿਆ।

ਫ਼ੋਟੋ
author img

By

Published : Jul 19, 2019, 7:49 PM IST

ਪਟਿਆਲ਼ਾ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਝੀਰਾ ਬਿਦਰ (ਕਰਨਾਟਕ) ਤੋਂ ਚਲਿਆ ਨਗਰ ਕੀਰਤਨ ਪਟਿਆਲਾ ਵਿਖੇ ਪਹੁੰਚਿਆ ਤੇ ਸੰਗਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਪਟਿਆਲਾ ਦੇ ਬਜ਼ਾਰਾਂ 'ਚੋਂ ਹੁੰਦਿਆਂ ਹੋਇਆਂ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਪਹੁੰਚਿਆ।

ਵੀਡੀਓ

ਇਹ ਵੀ ਪੜ੍ਹੋ: ਪਟਿਆਲਾ ਵਿੱਚ ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰਨੀਤ ਕੌਰ, ਵੇਖੋ ਵੀਡੀਓ

ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸਜੀ ਹੋਈ ਬਹੁਤ ਹੀ ਪਿਆਰੀ ਲੱਗ ਰਹੀ ਸੀ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਸਨ। ਇਸ ਦੇ ਨਾਲ ਹੀ ਸੰਗਤਾ ਨੇ ਸੇਵਾ ਕੀਤੀ ਤੇ ਨਾਲ ਹੀ ਗੱਤਕੇ ਦੇ ਜ਼ੌਹਰ ਵਿਖਾਏ। ਪਟਿਆਲਾ ਤੋਂ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਪੰਜਾਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੇਗਾ।

Intro:ਪੰਜ ਸੌ ਪੰਜਾਵੀਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਝੀਰਾ ਬਿੰਦਰ ਕਰਨਾਟਕ ਤੋਂ ਚੱਲੇ ਨਗਰ ਕੀਰਤਨ ਪਹੁੰਚਿਆ ਪਟਿਆਲਾ ਨਿੱਘਾ ਸਵਾਗਤ ਸੰਗਤਾਂ ਵੱਲੋਂBody:ਗੁਰੂ ਨਾਨਕ ਪਾਤਸ਼ਾਹ ਦੇ ਪੰਜ ਸੌ ਪੰਜਾਹ ਵੇਂ ਪ੍ਰਕਾਸ਼ ਪੁਰਬ ਤੇ ਕਰਨਾਟਕ ਦੇ ਚਿਰਾਂ ਤੋਂ ਚੱਲਿਆ ਨਗਰ ਕੀਰਤਨ ਪਟਿਆਲਾ ਪਹੁੰਚਿਆ ਜਿੱਥੇਸੰਗਤਾਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਅਰਦਾਸ ਕੀਤੀ ਕਿ ਹਮੇਸ਼ਾ ਹੀ ਸਿਰ ਤੇ ਹੱਥ ਬਣਾਏ ਰੱਖਿਓ ਇਹਨਗਰ ਕੀਰਤਨ ਪਟਿਆਲਾ ਦੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਅਨਾਰਦਾਨਾ ਸਫਾਬਾਦੀ ਗੇਟ ਤੋਂ ਦੀ ਹੁੰਦਾ ਹੋੲਿਅਾ ਸ੍ਰੀ ਦੁੱਖਨਿਵਾਰਨ ਸਾਹਿਬ ਪਹੁੰਚਿਆ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਅੱਜ ਸਵੇਰੇ ਗੁਰੂ ਸਾਹਿਬ ਦੀ ਪਾਲਕੀ ਫੁੱਲਾਂ ਨਾਲ ਸਜੀ ਹੋਈ ਬਹੁਤ ਹੀ ਪਿਆਰੀ ਲੱਗ ਰਹੀ ਸੀ ਜਿਸ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਸਨ ਤੇ ਸਵੇਰੇ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਨਗਰ ਕੀਰਤਨ ਸ੍ਰੀ ਦੱਖਣ ਵਾਲੇ ਸਾਹਿਬ ਤੋਂ ਚੱਲਿਆ ਜੋ ਕਿ ਹੁਣ ਸ੍ਰੀ ਫ਼ਤਹਿਗੜ੍ਹ ਸਾਹਬ ਹੁੰਦਾ ਹੋਇਆ ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੇਗਾ ਪੰਜ ਸੌ ਪੰਜਾਬੀ ਗੁਰੂ ਸਾਹਿਬ ਦੇ ਪੂਰਬ ਉੱਪਰ ਸੰਗਤਾਂ ਅੱਖਾਂ ਵਿਛਾਈ ੳਡੁਿਕ ਕਰ ਰਹੀਅਾ ਨੇ...Conclusion:ਗੁਰੂ ਨਾਨਕ ਪਾਤਸ਼ਾਹ ਦੇ 550 ਪੁਰਬ ਤੇ ਕਰਨਾਟਕ ਤੋਂ ਚੱਲੀ ਹੋਈ ਨਗਰ ਕੀਰਤਨ ਯਾਤਰਾ ਪਟਿਅਾਲਾ ਪਹੁੰਚੀ ਜਿੱਥੇ ਸੰਗਤਾਂ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਇਆ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ ਤਾਂ ਜੋ ਕਿਸ਼ਨ ਅਸੁਵਿਧਾ ਨਾ ਆਵੇ
ETV Bharat Logo

Copyright © 2024 Ushodaya Enterprises Pvt. Ltd., All Rights Reserved.