ETV Bharat / state

ਮੰਡੀਆਂ ’ਚ ਕਣਕ ਲੈ ਕੇ ਪਹੁੰਚੇ ਕਿਸਾਨ, ਪਰ ਖਰੀਦਦਾਰ ਲਾਪਤਾ !

ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ 1 ਤਾਰੀਕ ਤੋਂ ਖ਼ਰੀਦ ਸ਼ੁਰੂ ਕਰ ਦੇਣੀ ਚਾਹੀਦੀ ਸੀ। ਉਥੇ ਨਾਲ ਹੀ ਉਨਾਂ ਨੇ ਕਿਹਾ ਕਿ ਇਥੇ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਲਾਈਟ ਜਾਂ ਕੋਈ ਪੱਖੇ ਦਾ। ਕਿਸਾਨਾਂ ਤੇ ਮਜ਼ਦੂਰਾਂ ਦਾ ਮੰਡੀਆਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਹੈ।

ਮੰਡੀਆਂ ’ਚ ਕਣਕ ਲੈਕੇ ਪਹੁੰਚੇ ਕਿਸਾਨ, ਪਰ ਖਰੀਦਦਾਰ ਲਾਪਤਾ !

author img

By

Published : Apr 10, 2021, 4:31 PM IST

ਪਟਿਆਲਾ: ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਅਨਾਜ ਮੰਡੀ ’ਚ ਕਣਕ ਦੀ ਫਸਲ ਲਿਆਉਣੀ ਸ਼ੁਰੂ ਕਰ ਦਿੱਤੀ ਹੈ, ਪਰ ਫਸਲ ਦੇ ਨਾਲ ਕਿਸਾਨ ਮੰਡੀਆਂ ਚ ਦੁਖੀ ਦਿਖਾਈ ਦੇ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ 1 ਤਾਰੀਕ ਤੋਂ ਖ਼ਰੀਦ ਸ਼ੁਰੂ ਕਰ ਦੇਣੀ ਚਾਹੀਦੀ ਸੀ। ਉਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਥੇ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਲਾਈਟ ਜਾਂ ਕੋਈ ਪੱਖੇ ਦਾ। ਕਿਸਾਨਾਂ ਤੇ ਮਜ਼ਦੂਰਾਂ ਦਾ ਮੰਡੀਆਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਹੈ।

ਮੰਡੀਆਂ ’ਚ ਕਣਕ ਲੈਕੇ ਪਹੁੰਚੇ ਕਿਸਾਨ, ਪਰ ਖਰੀਦਦਾਰ ਲਾਪਤਾ !

ਇਹ ਵੀ ਪੜੋ: ਸੋਨੀਆ ਗਾਂਧੀ ਵੱਲੋਂ ਕਾਂਗਰਸੀ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ

ਕਿਸਾਨਾਂ ਨੇ ਆਖਿਆ ਕਿ ਮੰਡੀਆਂ ਦੇ ਵਿੱਚ ਆੜਤੀਆਂ ਵੱਲੋਂ ਕਿਸਾਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਪਰ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਕਿਸਾਨਾਂ ਨੇ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਰਲੀ ਹੋਈ ਹੈ ਕਿਉਂਕਿ ਇਨ੍ਹਾਂ ਨੇ ਆਖ ਦਿੱਤਾ ਹੈ ਕਿ ਹੁਣ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਪੈਸੇ ਜਾਣਗੇ। ਜਿਸ ਕਾਰਨ ਹੁਣ ਆੜ੍ਹਤੀ ਵੀ ਕਣਕ ਦੀ ਖਰੀਦ ਕਰਨ ਤੋਂ ਨਾਂਹ ਦੇ ਰਹੇ ਹਨ।

ਇਹ ਵੀ ਪੜੋ: ਕਿਸਾਨਾਂ ਨੇ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.