ETV Bharat / state

ਪਠਾਨਕੋਟ ਵਿੱਚ ਮੰਤਰੀ ਕਟਾਰੂਚੱਕ ਨੇ ਕਿਹਾ ਭਰੋਸਗੀ ਮਤਾ ਲਿਆਉਣਾ ਸੀ ਜ਼ਰੂਰੀ, ਜਲਦ ਲਿਆਂਦੀ ਜਾਵੇਗੀ ਨਵੀਂ ਮਾਈਨਿੰਗ ਪਾਲਿਸੀ

ਪਠਾਨਕੋਟ ਪਹੁੰਚੇ ਕੈਬਨਿਟ ਮੰਤਰੀ ਲਾਲਾ ਚੰਦ ਕਟਾਰੂਚੱਕ ਨੇ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਚਾਲਾਂ (BJPs dirty tricks ) ਨੂੰ ਠੱਲ ਪਾਉਣ ਲਈ ਇਜਲਾਸ ਵਿੱਚ ਭਰੋਸਗੀ ਮਤਾ ਲਿਆਉਣਾ ਜ਼ਰੂਰੀ ਸੀ। ਦੂਜੇ ਪਾਸੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਬੱਚੇ ਨੂੰ ਫਰਸ਼ ਉੱਤੇ ਜਨਮ ਦੇਣ ਦੇ ਮਾਮਲੇ (case of giving birth to a child on the floor ) ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

In Pathankot, Minister Kataruchak said that it was necessary to bring a vote of confidence, a new mining policy will be brought soon.
ਪਠਾਨਕੋਟ ਵਿੱਚ ਮੰਤਰੀ ਕਟਾਰੂਚੱਕ ਨੇ ਕਿਹਾ ਭਰੋਸਗੀ ਮਤਾ ਲਿਆਉਣਾ ਸੀ ਜ਼ਰੂਰੀ, ਜਲਦ ਲਿਆਂਦੀ ਜਾਵੇਗੀ ਨਵੀਂ ਮਾਈਨਿੰਗ ਪਾਲਿਸੀ
author img

By

Published : Oct 8, 2022, 7:18 PM IST

ਪਠਾਨਕੋਟ: ਬੀਤੇ ਦਿਨੀ ਪਠਾਨਕੋਟ ਦੇ ਸਿਵਲ ਹਸਪਤਾਲ (Civil Hospital) ਵਿੱਚ ਫਰਸ਼ ਉੱਤੇ ਬੱਚੇ ਨੂੰ ਜਨਮ ਦੇਣ ਦੇ ਮਾਮਲੇ (case of giving birth to a child on the floor ) ਉੱਤੇ ਬੋਲਦਿਆਂ ਚੇਅਰਮੈਨ ਹੈਲਥ ਕਾਰਪੋਰੇਸ਼ਨ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਮੰਤਰੀ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਮੰਤਰੀ ਪੂਰੇ ਮਾਮਲੇ ਦੀ ਖੋਖ ਪੜਤਾਲ ਕਰਨ ਤੋਂ ਬਾਅਦ ਜਲਦ ਹੀ ਕਾਰਵਾਈ ਕਰਨਗੇ।

ਸਿਹਤ ਨਿਗਮ ਦੇ ਚੇਅਰਮੈਨ (Chairman of the Health Corporation) ਰਮਨ ਬਹਿਲ ਨੇ ਕਿਹਾ ਕਿ ਇਹ ਸਾਰੀ ਘਟਨਾ ਮੰਦਭਾਗੀ ਹੈ ਅਤੇ ਇਸ ਦੀ ਜਾਂਚ ਦੀ ਰਿਪੋਰਟ ਸਿਹਤ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉੱਸ ਉੱਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

ਪਠਾਨਕੋਟ ਵਿੱਚ ਮੰਤਰੀ ਕਟਾਰੂਚੱਕ ਨੇ ਕਿਹਾ ਭਰੋਸਗੀ ਮਤਾ ਲਿਆਉਣਾ ਸੀ ਜ਼ਰੂਰੀ, ਜਲਦ ਲਿਆਂਦੀ ਜਾਵੇਗੀ ਨਵੀਂ ਮਾਈਨਿੰਗ ਪਾਲਿਸੀ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਲਿਆਉਣਾ (Vote of confidence in the assembly) ਜ਼ਰੂਰੀ ਸੀ ਕਿਉਂਕਿ ਭਾਜਪਾ ਵੱਲੋਂ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਖਤਮ ਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਲਦ ਹੀ ਨਵੀਂ ਮਾਈਨਿੰਗ ਪਾਲਿਸੀ (New Mining Policy) ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ: ਗੋਲੀਆਂ ਤੇ 17 ਪਿਸਤੌਲਾਂ ਸਮੇਤ ਇਕ ਕਰੋੜ ਰੁਪਏ ਬਰਾਮਦ, 5 ਨੂੰ ਕੀਤਾ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.