ETV Bharat / state

ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਹਿਤਾਂ ਤੇ ਵਿਕਾਸ ਲਈ: ਸੁਨੀਲ ਜਾਖੜ

ਪਠਾਨਕੋਟ: ਸੋਮਵਾਰ ਨੂੰ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਪੰਜਾਬ ਦਾ 2019-20 ਦਾ ਬਜਟ ਪੇਸ਼ ਕੀਤਾ। ਇਸ ਬਜਟ ਬਾਰੇ ਕੈਬਿਨੇਟ ਮੰਤਰੀ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਬਜਟ ਸਿਰਫ਼ ਇੱਕ ਪਰਿਵਾਰ ਦਾ ਬਜਟ ਹੁੰਦਾ ਸੀ ਪਰ ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਹਿਤਾਂ ਅਤੇ ਵਿਕਾਸ ਲਈ ਹੈ।

ਕੈਬਿਨੇਟ ਮੰਤਰੀ ਸੁਨੀਲ ਜਾਖੜ
author img

By

Published : Feb 18, 2019, 8:21 PM IST

ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਅੱਜ ਪਠਾਨਕੋਟ ਵਿਧਾਨ ਸਭਾ ਹਲਕਾ ਦੇ ਪਿੰਡ ਮਸਤਪੁਰ 'ਚ 20 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਪੁੱਲ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਪੁਲ ਦੇ ਨਿਰਮਾਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ 'ਚ ਵਿਕਾਸ ਦੀ ਹਨੇਰੀ ਆਈ ਹੈ ਅਤੇ ਚਾਰੇ ਪਾਸੇ ਸੜਕਾਂ 'ਤੇ ਪੁਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਜਲਦ ਹੀ ਬਣਕੇ ਤਿਆਰ ਹੋ ਜਾਣਗੇ।

ਕੈਬਿਨੇਟ ਮੰਤਰੀ ਸੁਨੀਲ ਜਾਖੜ
undefined

ਪੁਲਵਾਮਾ ਹਮਲੇ ਦੀ ਨਿੰਦਾ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅਜੇ ਸ਼ਹੀਦਾਂ ਦੀਆਂ ਚਿਖਾਵਾਂ ਵੀ ਠੰਢੀਆਂ ਨਹੀਂ ਹੋਈਆਂ ਤੇ ਮੋਦੀ ਸਰਕਾਰ ਇਸ ਉੱਤੇ ਸਿਆਸਤ ਕਰ ਰਹੀ ਹੈ ਜਦਕਿ ਇਨ੍ਹਾਂ ਮਾਮਲਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।

Reporter--Jatinder Mohan (Jatin) Pathankot 9646010222
Feed--Ftp
Folder--18Feb sunil jakhad visit border area (Jatin Pathankot)
File--1Shot_1byte

ਐਂਕਰ---
ਬਜਟ ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰਾਂ ਦਾ ਬਜਟ ਸਿਰਫ਼ ਇੱਕ ਪਰਿਵਾਰ ਦਾ ਬਜਟ ਹੁੰਦਾ ਸੀ ਪਰ ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਹਿਤਾਂ ਦੇ ਲਈ ਅਤੇ ਪੰਜਾਬ ਦੇ ਵਿਕਾਸ ਦੇ ਲਈ ਹੈ, ਸੁਨੀਲ ਕੁਮਾਰ ਜਾਖੜ ਅੱਜ ਪਠਾਨਕੋਟ ਵਿਧਾਨ ਸਭਾ ਹਲਕਾ ਦੇ ਪਿੰਡ ਮਸਤਪੁਰ ਦੇ ਵਿੱਚ 20 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਪੁੱਲ ਦਾ ਨੀਂਹ ਪੱਥਰ ਰੱਖਣ ਪੁੱਜੇ 

ਵਿਓ---ਪੰਜਾਬ ਦੇ ਬਜਟ 2019-20 ਉੱਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਜਨਤਾ ਨੂੰ ਬਜਟ ਤੋਂ ਜੋ ਉਮੀਦਾਂ ਨੇ ਪੰਜਾਬ ਸਰਕਾਰ ਉਸ ਨੂੰ ਜ਼ਰੂਰ ਪੂਰਾ ਕਰੇਗੀ ਵਿਰੋਧੀ ਦਲ ਦੇ ਬਜਟ ਦੇ  ਸੁਆਲਾਂ ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕੀ ਕਿਸੇ ਵੀ ਚੀਜ਼ ਨੂੰ ਸੁਧਾਰਨ ਦੇ ਵਿੱਚ ਸਮੇਂ ਲੱਗਦਾ ਹੈ ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਦਾ ਬਜਟ ਸਿਰਫ ਪਰਿਵਾਰ ਦਾ ਬਜਟ ਹੁੰਦਾ ਸੀ ਜਦਕਿ ਕੈਪਟਨ ਸਰਕਾਰ ਦੇ ਵਿੱਚ ਏਦਾਂ ਦਾ ਕੁਝ ਵੀ ਨਹੀਂ ਹੈ, ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਵਿਕਾਸ ਦੇ ਲਈ ਅਤੇ ਇਹ ਬਜਟ ਹਰ ਵਰਗ ਦੇ ਉਮੀਦਾਂ ਦੇ ਉੱਤੇ ਖਰਾ ਉਤਰੇਗਾ ।
ਜ਼ਿਲ੍ਹਾ ਪਠਾਨਕੋਟ ਦੇ ਪੁੱਲਾਂ ਦੇ ਨਿਰਮਾਣ ਦੇ ਉੱਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਵਿਕਾਸ ਦੀ ਆਂਧੀ ਆਈ ਹੋਈ ਹੈ ਅਤੇ ਚਾਰਾਂ ਪਾਸੇ ਸੜਕਾਂ ਅਤੇ ਪੁੱਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਜਲਦ ਹੀ ਬਣਕੇ ਤਿਆਰ ਹੋ ਜਾਣਗੇ ।
ਪੁਲਵਾਮਾ ਹਮਲੇ ਦੀ ਨਿੰਦਾ ਕਰਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਸ਼ਹੀਦਾਂ ਦੇ ਹਜੇ ਤੱਕ ਚਿੰਤਾਵਾਂ ਵੀ ਠੰਢੀ ਨਹੀਂ ਹੋਈ ਤੇ ਮੋਦੀ ਸਰਕਾਰ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਆਤੰਕੀਆਂ ਦੇ ਖਿਲਾਫ ਸੈਨਾ ਨੂੰ ਖੁੱਲ੍ਹੀ ਛੂਟ ਦੇ ਰੱਖੀ ਹੈ, ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਇਸ ਉੱਤੇ ਸਿਆਸਤ ਕਰ ਰਹੀ ਹੈ ਜਦਕਿ ਇਨ੍ਹਾਂ ਮਾਮਲਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ।
ਵਾਈਟ--ਸੁਨੀਲ ਕੁਮਾਰ ਜਾਖੜ
ETV Bharat Logo

Copyright © 2024 Ushodaya Enterprises Pvt. Ltd., All Rights Reserved.